��carpenter Hans��

��carpenter Hans�� .

�ਮੇਰੀ ਮੇਹਨਤ ਜਾਰੀ ਏ,
ਤੇਰੀ ਰਹਿਮਤ ਸਾਰੀ ਆ ਦਾਤਾਂ ਜੀ �

16/07/2025

ਸਾਡਾ ਜਨਮ ਖੰਡੇ ਦੀ ਧਾਰ ਸਾਨੂੰ ਬਖਸੀ ਗੁਰ ਬਾਦਸ਼ਾਹੀ

ਦਿਲ ‘ਤੇ ਲੱਗੀ ਸੱਟ ਤੇ ਦੁੱਖ ਤੋਂ ਬਾਹਰ ਆਉਣ ਲਈ ਕਸਰਤ ਤੇ ਦੌੜਨਾ ਸਭ ਤੋਂ ਉੱਤਮ ਹੈ—ਸਰਦਾਰ ਫੌਜਾ ਸਿੰਘ ਜੀਦੁਨੀਆ ਭਰ ‘ਚ ਆਪਣੀ ਦੌੜ ਕਾਰਨ ਜਾਣੇ ਜ...
16/07/2025

ਦਿਲ ‘ਤੇ ਲੱਗੀ ਸੱਟ ਤੇ ਦੁੱਖ ਤੋਂ ਬਾਹਰ ਆਉਣ ਲਈ ਕਸਰਤ ਤੇ ਦੌੜਨਾ ਸਭ ਤੋਂ ਉੱਤਮ ਹੈ
—ਸਰਦਾਰ ਫੌਜਾ ਸਿੰਘ ਜੀ

ਦੁਨੀਆ ਭਰ ‘ਚ ਆਪਣੀ ਦੌੜ ਕਾਰਨ ਜਾਣੇ ਜਾਂਦੇ ਸਰਦਾਰ ਫੌਜਾ ਸਿੰਘ ਜੀ ਨੇ ਜ਼ਿੰਦਗੀ ਨੂੰ ਅਲਵਿਦਾ ਵੀ ਕਿਹਾ ਉਹ ਵੀ ਸੈਰ ਕਰਦੇ ਹੋਏ…ਦੁੱਖ ਹੈ ਕਿ ਉਹ ਸੜਕੀ ਦੁਰਘਟਨਾ ਦਾ ਸ਼ਿਕਾਰ ਹੋਏ…ਪਰ ਸਰਦਾਰ ਫੌਜਾ ਸਿੰਘ ਜੀ ਦਾ ਨਾਮ ਰਹਿੰਦੀ ਦੁਨੀਆ ਤੱਕ ਸਾਡੇ ਨੌਜਵਾਨਾਂ ਸਮੇਤ ਹਰ ਉਮਰ ਦੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ..ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ

03/04/2023

ਇਹ ਪੇਜ ਮੈ ਕੇਵਲ ਪੇਂਟ ਕੇ ਲੀਏ ਬਣਿਆ ਹੈ ਆਪ ਸਭ ਲੋਕਾਂ ਨੂੰ ਥੋੜਾ ਇੰਤਜਾਰ ਕਰਨਾ ਪਵੇਗਾ ਬਹੁਤ ਹੀ ਵੱਡੀ Tecnology ਕੇ ਸਾਥ ਜਾਣਕਾਰੀ ਦਿੱਤੀ ਜਾਵੇ ਗਈ

Address

England
Tarn Taran
143302

Telephone

+918289073091

Website

Alerts

Be the first to know and let us send you an email when ��carpenter Hans�� posts news and promotions. Your email address will not be used for any other purpose, and you can unsubscribe at any time.

Share