Dargah-e-Parivaar Sai Jot Ali Shah Sarkar Mohaan Sharif

  • Home
  • India
  • Tanda
  • Dargah-e-Parivaar Sai Jot Ali Shah Sarkar Mohaan Sharif

Dargah-e-Parivaar Sai Jot Ali Shah Sarkar Mohaan Sharif Hazrat Peer Sai Jot Ali Shah was a sufi saint of 18th century from Chishti Faridi Sabri Sufi Silsila of Punjab, India.

Chishti Sabri Jotishahiya Sufi Silsila par poore ehteraam aur khuloos se kaam karne wale Punjab ke umda Sufi Scholar Jan...
24/11/2025

Chishti Sabri Jotishahiya Sufi Silsila par poore ehteraam aur khuloos se kaam karne wale Punjab ke umda Sufi Scholar Janab Shri Gurcharan Singh Talwara sahib aaj iss Faani jahaan se k***h kar gye hain..... Yeh Dukhad Samachar unke farzand Adv Shri Harpal Singh ji ki aur se mila.

Hamari Dili Dua hai ke Principal sahab ko Sai Jot Ali Shah Sarkar ke sadqe mein Jannat mein aali muqaam ataa ho aur unki bulandi hameshan barqarar rahe 🙏🏼

Bayan-E-Haraf      #ਬਿਆਨ_ਏ_ਹਰਫ਼  #ਸਾਈਂ_ਮੇਸ਼ੀ_ਸ਼ਾਹ_ਸਰਕਾਰ
26/10/2025

Bayan-E-Haraf
#ਬਿਆਨ_ਏ_ਹਰਫ਼ #ਸਾਈਂ_ਮੇਸ਼ੀ_ਸ਼ਾਹ_ਸਰਕਾਰ

SUKH BANI NEWSPAPER CANADA 🙏🏼THANKS FOR PUBLISHING  #ਸੁੱਖ_ਬਾਣੀ ਅਖ਼ਬਾਰ ਕੈਨੇਡਾ ਵਲੋਂ  #ਸਾਈਂ_ਮੇਸ਼ੀ_ਸ਼ਾਹ_ਸਰਕਾਰ ਜੀ ਦੇ ਜਨਮ ਦਿਹਾ...
25/10/2025

SUKH BANI NEWSPAPER
CANADA 🙏🏼
THANKS FOR PUBLISHING

#ਸੁੱਖ_ਬਾਣੀ ਅਖ਼ਬਾਰ ਕੈਨੇਡਾ ਵਲੋਂ #ਸਾਈਂ_ਮੇਸ਼ੀ_ਸ਼ਾਹ_ਸਰਕਾਰ ਜੀ ਦੇ ਜਨਮ ਦਿਹਾੜੇ ਮੌਕੇ ਲੇਖ ਛਾਪਣ ਲਈ ਬਹੁਤ ਧੰਨਵਾਦ।

#ਸੁੱਖ #ਬਾਣੀ #ਸੁੱਖਬਾਣੀ #ਕੈਨੇਡਾ #ਅਖ਼ਬਾਰ #ਸੂਫ਼ੀ

    ਫ਼ਕੀਰੀ ਜ਼ਿੰਦਾ ਹੈ!ਧੰਨ-ਧੰਨ ਹਜ਼ਰਤ ਪੀਰ ਸਾਈਂ ਮੇਸ਼ੀ ਸ਼ਾਹ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਛਪਿਆ ਲੇਖ।🙏🏼🙏🏼🙏🏼🙏🏼🙏🏼🙏🏼
25/10/2025



ਫ਼ਕੀਰੀ ਜ਼ਿੰਦਾ ਹੈ!
ਧੰਨ-ਧੰਨ ਹਜ਼ਰਤ ਪੀਰ ਸਾਈਂ ਮੇਸ਼ੀ ਸ਼ਾਹ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਛਪਿਆ ਲੇਖ।
🙏🏼🙏🏼🙏🏼🙏🏼🙏🏼🙏🏼

25/10/2025
URS MUBARAK Remembering the divine legacy of 18th-century Sufi Saint   of the Chishti Faridi Sabri Silsila, Punjab. On h...
05/09/2025

URS MUBARAK

Remembering the divine legacy of 18th-century Sufi Saint of the Chishti Faridi Sabri Silsila, Punjab. On his death anniversary, we honor his spiritual teachings and the path of devotion he illuminated. 🕊️✨

10/02/2023

🌹 ਹੱਕ ਸਾਬਿਰ ✨ ਯਾ ਸਾਬਿਰ 🌹
🌹 ਧੰਨ ਪੀਰ ਸਾਈਂ ਜੋਤ ਅਲੀ ਸ਼ਾਹ ਸਰਕਾਰ 🌹
حق صابر ۔ یا صابر ۔ حق فرید ۔ یا فرید 🙏🏼
Huzoor Guru Maharaaj ki kripa se Tameer ka kaam shuru ho chukaa hai, Tann-Mann-Dhan se pahunchiye aur iss nek kaam mein apni shamooliyat kijiye....💚🙏🏼
✨HAQ SABIR YA SABIR ✨
#ਸਾਈਂ_ਜੋਤ_ਅਲੀ_ਸ਼ਾਹ_ਸਰਕਾਰ #ਸਾਈਂ_ਮੇਸ਼ੀ_ਸ਼ਾਹ_ਸਰਕਾਰ #ਜੋਤੀਸ਼ਾਹੀਏ #ਪੰਜਾਬ #ਸੂਫ਼ੀ

☪ ਹੱਕ ਫ਼ਰੀਦ ✨ ਯਾ ਫ਼ਰੀਦ ☪قبور انور ۔۔حضرت بابا فرید گنج شکر رحمہ اللّه مع آپ کے بڑے  صاحبزادے بدر الدین سلیمان رحمہ الله 🌹🙏...
08/02/2023

☪ ਹੱਕ ਫ਼ਰੀਦ ✨ ਯਾ ਫ਼ਰੀਦ ☪
قبور انور ۔۔حضرت بابا فرید گنج شکر رحمہ اللّه مع آپ کے بڑے صاحبزادے بدر الدین سلیمان رحمہ الله 🌹🙏🏼




#چشتی #صابری #ਸਾਈਂ_ਮੇਸ਼ੀ_ਸ਼ਾਹ_ਸਰਕਾਰ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ

🌹💚🌹
04/02/2023

🌹💚🌹

        ਹਜ਼ਰਤ ਪੀਰ  #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ ਦੇ ਜੱਦੀ ਪਿੰਡ  #ਮੋਹਾਂ_ਸ਼ਰੀਫ਼ ਦੇ ਜੰਮਪਲ ਇੱਕ NRI ਵੀਰ ਵਲੋਂ ਸਾਈਂ ਸਾਹਿਬ ਦੀ ਨਿੱਘੀ ਯਾਦ ਵਿ...
20/01/2023


ਹਜ਼ਰਤ ਪੀਰ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ ਦੇ ਜੱਦੀ ਪਿੰਡ #ਮੋਹਾਂ_ਸ਼ਰੀਫ਼ ਦੇ ਜੰਮਪਲ ਇੱਕ NRI ਵੀਰ ਵਲੋਂ ਸਾਈਂ ਸਾਹਿਬ ਦੀ ਨਿੱਘੀ ਯਾਦ ਵਿੱਚ #ਲੋਹੜੀ ਅਤੇ #ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਦੇ ਹੀ #ਆਂਗਣਵਾੜੀ ਸੈਂਟਰ/ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਹੋਰ ਲੋੜੀਂਦੇ ਸਮਾਨ ਦੀ ਸੇਵਾ ਨਿਭਾ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ।
ਆਂਗਣਵਾੜੀ ਸੈਂਟਰ ਮੋਹਾਂ ਦੇ ਮੈਡਮ ਸ਼੍ਰੀਮਤੀ ਬਲਵਿੰਦਰ ਜੀਤ ਹੋਰਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਬੱਚਿਆਂ ਨੂੰ ਕੱਪੜੇ ਤਕਸੀਮ ਕੀਤੇ ਅਤੇ ਲੋਹੜੀ ਦੀਆਂ ਖੁਸ਼ੀਆਂ ਵੰਡੀਆਂ ।

On the occassion of and Smt. BalwinderJit, an Anganwadi worker distributed the warm clothes and an accessories to the small children of her Centre/School with the support of NRI (son of this soil) of the village Mohaa'n in the sweet memory of , the great of 18th century.


Address

Mohaan
Tanda
144212

Website

Alerts

Be the first to know and let us send you an email when Dargah-e-Parivaar Sai Jot Ali Shah Sarkar Mohaan Sharif posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dargah-e-Parivaar Sai Jot Ali Shah Sarkar Mohaan Sharif:

Share