DeRa 108 BaBa BHAGAT RAM Ji - NK

DeRa 108 BaBa BHAGAT RAM Ji - NK 108 Sant BaBa BHAGAT RAM Ji
Jina Ne NANGAL KHUNGA Nu Apne charna de shoh NaaL TaaR Ditta

ਡੇਰਾ 108 ਸੰਤ ਬਾਬਾ ਭਗਤ ਰਾਮ ਜੀ ਦੇ ਮੌਜੂਦਾ ਗੱਦੀ ਨਸ਼ੀਨ ਧੰਨ ਧੰਨ 108 ਸੰਤ ਨਰੇਸ਼ ਗਿਰ ਜੀ llਜੈ ਗੁਰੂਦੇਵ ਜੀ llਧੰਨ ਗੁਰੂਦੇਵ ਜੀ llਜੈ ਸੰਤਾ...
04/10/2020

ਡੇਰਾ 108 ਸੰਤ ਬਾਬਾ ਭਗਤ ਰਾਮ ਜੀ ਦੇ ਮੌਜੂਦਾ ਗੱਦੀ ਨਸ਼ੀਨ ਧੰਨ ਧੰਨ 108 ਸੰਤ ਨਰੇਸ਼ ਗਿਰ ਜੀ ll

ਜੈ ਗੁਰੂਦੇਵ ਜੀ ll
ਧੰਨ ਗੁਰੂਦੇਵ ਜੀ ll
ਜੈ ਸੰਤਾਂ ਦੀ ਜੀ ll

ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ।।ਹਿੰਦ ਦੀ ਚਾਦਰ ।।ਸਤਿਨਾਮ ਵਾਹਿਗੁਰੂ ਜੀ ।।
23/11/2017

ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ।।
ਹਿੰਦ ਦੀ ਚਾਦਰ ।।
ਸਤਿਨਾਮ ਵਾਹਿਗੁਰੂ ਜੀ ।।

ਧੰਨ ਧੰਨ ਸਤਿਗੁਰੂ ਬਾਬਾ 108 ਸੰਤ ਨਰੇਸ਼ ਗਿਰ ਜੀ ਮਹਾਰਾਜ ਜੀ ।।ਜੈ ਗੁਰੂਦੇਵ ਜੀ ।।ਧੰਨ ਗੁਰੂਦੇਵ ਜੀ ।।ਜੈ ਸੰਤਾ ਦੀ ਜੀ ।।
15/09/2017

ਧੰਨ ਧੰਨ ਸਤਿਗੁਰੂ ਬਾਬਾ 108 ਸੰਤ ਨਰੇਸ਼ ਗਿਰ ਜੀ ਮਹਾਰਾਜ ਜੀ ।।

ਜੈ ਗੁਰੂਦੇਵ ਜੀ ।।
ਧੰਨ ਗੁਰੂਦੇਵ ਜੀ ।।
ਜੈ ਸੰਤਾ ਦੀ ਜੀ ।।

ਧੰਨ ਧੰਨ 108 ਸਤਿਗੁਰੂ ਸੰਤ ਨਰੇਸ਼ ਗਿਰ ਜੀ ਮਹਾਰਾਜ ਜੀ ।।ਜੈ ਸੰਤਾ ਦੀ ਜੀ ।।
23/08/2017

ਧੰਨ ਧੰਨ 108 ਸਤਿਗੁਰੂ ਸੰਤ ਨਰੇਸ਼ ਗਿਰ ਜੀ ਮਹਾਰਾਜ ਜੀ ।।
ਜੈ ਸੰਤਾ ਦੀ ਜੀ ।।

31/07/2017
Jai BhiMJai Bharat
10/06/2017

Jai BhiM
Jai Bharat

19/01/2017

ਹਰਿ ਹਰਿ ਮੈਂ ਕਹਿੰਦੀ ਜਾਵਾਂ ਗੱਡੀ ਵਿਚ ਬੈਠੀ ਬੈਠੀ,
ਸਤਿਗੁਰੂ ਦਾ ਨਾਮ ਧਿਆਵਾਂ ਗੱਡੀ ਵਿਚ ਬੈਠੀ ਬੈਠੀ,
ਮੇਰੇ ਸਭ ਗ਼ਮ ਤੇ ਦੁਖੜੇ ਖੋਰੇ ਨੀ ਕਿੱਥੇ ਡੁੱਲ ਗਏ,
ਕਾਂਸ਼ੀ ਵਿਚ ਜਾ ਕੇ ਅੜੀਓ ,
ਮੇਰੇ ਤਾਂ ਭਾਗ ਨੇ ਖੁੱਲ ਗਏ ।।

ਉੱਤਰੀ ਜੱਦ ਗੱਡੀ ਵਿਚੋਂ ਪਹਿਲਾਂ ਮੈਂ ਨੱਚੀ ਬਥੇਰਾ,
ਰੂਹ ਮੇਰੀ ਗੱਦ ਗੱਦ ਹੋ ਗਈ ਸਤਿਗੁਰੂ ਦਾ ਦੇਖ ਕੇ ਡੇਰਾ ,
ਲੈਣੇ ਤੇ ਦੇਣੇ ਸਾਰੇ ਆਪਣੇ ਬੇਗਾਨੇ ਭੁੱਲ ਗਏ,

ਕਾਂਸ਼ੀ ਵਿਚ ਜਾ ਕੇ ਸਹੀਓ

ਸਤਿਗੁਰੂ ਦੇ ਚਰਨੀ ਲੱਗ ਕੇ ਮੇਰਾ ਮੰਨ ਜਰਾ ਨਾ ਡੋਲੇ,
ਦੁਖੀਆਂ ਦੇ ਦੁੱਖੜੇ ਹਰਦਾ ਕਿਸਮਤ ਦੇ ਤਾਲੇ ਖੋਲ੍ਹੇ ,
ਰੁਲਦੇ ਸੀ ਕੱਖਾਂ ਵਾਂਗਰ ਫੁੱਲਾਂ ਦੇ ਵਾਂਗੂੰ ਤੁੱਲ ਗਏ

ਕਾਂਸ਼ੀ ਵਿਚ ਜਾ ਕੇ ਸਹੀਓ ।

ਦਿਲ ਮੇਰਾ ਕਰਦਾ ਸਹੀਓ,
ਮੁੜ ਕੇ ਨਾ ਘਰ ਨੂੰ ਆਵਾਂ
ਕਾਂਸ਼ੀ ਵਿਚ ਬੱਗਾ ਪੂਰੀ ਮੈਂ
ਸਤਿਗੁਰੂ ਦੇ ਗੁਣ ਪਾਈ ਗਾਵਾਂ

ਜਿਹੜੇ ਸੀ ਠੱਗਦੇ ਫਿਰਦੇ ਘੱਟੇ ਦੇ ਵਾਂਗੂ ਰੁੱਲ ਗਏ ,

ਕਾਂਸ਼ੀ ਵਿਚ ਜਾ ਕੇ ਕੁੜੀਓ,
ਮੇਰੇ ਤਾ ਭਾਗ ਹੀ ਖੁੱਲ ਗਏ ।।

Sung By :- Kanth Kaler ji
ਜੀਓ ਜੀ ।।
ਗੁਰੂ ਮਹਾਰਾਜ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ ।।

ਜੈ ਗੁਰੂਦੇਵ ਜੀ ।।
ਧੰਨ ਗੁਰੂਦੇਵ ਜੀ ।।

ਜੈ ਸੰਤਾਂ ਦੀ ਜੀ ।।

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ।।ਤੁਸੀਂ ਹੋ ਦਾਤਾ ਸਭਦੇ ਤੇ,ਤੁਸੀਂ ਹੀ ਹੋ ਸਭ ਦੇ ਬਖਸ਼ਣਹਾਰ ।ਤੁਹਾਡੀ ਹੀ ਮੇਹਰ ਨਾਲ ਸਭ ਕੁਜ ਚਲਦਾ ,ਸ...
30/11/2016

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ।।

ਤੁਸੀਂ ਹੋ ਦਾਤਾ ਸਭਦੇ ਤੇ,
ਤੁਸੀਂ ਹੀ ਹੋ ਸਭ ਦੇ ਬਖਸ਼ਣਹਾਰ ।
ਤੁਹਾਡੀ ਹੀ ਮੇਹਰ ਨਾਲ ਸਭ ਕੁਜ ਚਲਦਾ ,
ਸਾਰੀ ਦੁਨੀਆਂ ਹੀ ਤੁਹਾਡਾ ਪਰਿਵਾਰ ।।

ਜੈ ਗੁਰੂਦੇਵ ਜੀ ।।
ਧੰਨ ਗੁਰੂਦੇਵ ਜੀ ।।

Dhan Dhan Satguru 108 Sant Batan Gir Ji Maharaj Ji Jai Santa De Ji
12/11/2016

Dhan Dhan Satguru 108 Sant Batan Gir Ji Maharaj Ji

Jai Santa De Ji

DeRa 108 BaBa BHAGATg RAM Ji - NKJai Santa De Ji
09/08/2016

DeRa 108 BaBa BHAGATg RAM Ji - NK
Jai Santa De Ji

ਜੈ ਗੁਰੁਦੇਵ ਜੀ llਧੰਨ ਗੁਰੁਦੇਵ ਜੀ ll
06/07/2015

ਜੈ ਗੁਰੁਦੇਵ ਜੀ ll
ਧੰਨ ਗੁਰੁਦੇਵ ਜੀ ll

DhaN DhaN SatGuRu 108 Sant NARESH GiR Ji MaHaRaaJ ji ਜੈ ਸੰਤਾ ਦੀ ਜੀ ll
25/06/2015

DhaN DhaN SatGuRu
108 Sant NARESH GiR Ji
MaHaRaaJ ji

ਜੈ ਸੰਤਾ ਦੀ ਜੀ ll

Address

Nangal Khunga
Tanda Urmar
144212

Website

Alerts

Be the first to know and let us send you an email when DeRa 108 BaBa BHAGAT RAM Ji - NK posts news and promotions. Your email address will not be used for any other purpose, and you can unsubscribe at any time.

Contact The Place Of Worship

Send a message to DeRa 108 BaBa BHAGAT RAM Ji - NK:

Share