11/01/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬੇਨਤੀ ਹੈ ਕਿ 19 ਬੱਚਿਆਂ ਦੇ ਲੲਈ ਚੋਲੇ (ਬਾਣੇ) ।ਦੇ ਪ੍ਰਬੰਧ ਦੀ ਲੋੜ ਹੈ।ਇਹ ਬੱਚੇ ਪਹਿਲਾਂ ਮੋਨੇ ਸਨ ਤੇ ਇਹਨਾਂ ਨੂੰ ਗੱਤਕੇ ਦੀ ਸਿਖਲਾਈ ਲੲਈ ਪ੍ਰੇਰਿਤ ਕੀਤਾ। ਇਹਨਾਂ ਨੇ ਕੇਸ ਰੱਖੇ ਹਨ।ਤੇ ਇਹਨਾਂ ਲੲਈ ਚੋਲਿਆਂ ਦਾ ਪ੍ਰਬੰਧ ਕਰਨਾ ਹੈ। ਪਾਰਦਰਸ਼ੀ ਕਾਰਜ ਹੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਸੰਪਰਕ ਨੰਬਰ 9501831070
7340894942
ਮਨੁੱਖਤਾ ਦੀ ਸੇਵਾ,ਸੱਭ ਤੋਂ ਵੱਡੀ ਸੇਵਾ
ਸਿੱਖੀ ਪ੍ਰਚਾਰ ਸੇਵਾ
ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ
ਸਿੱਖੀ ਲਹਿਰ
Khalsa Aid International
Manukhta di sewa sab ton vaddi sewa society
Shromani Akali Dal Amritsar Youth Wing Punjab
Shiromani Gurdwara Parbandhak Committee
Gurdwara Bangla Sahib