Gurdwara Shaheed Bhai Subeg Singh Bhai Shahbaz Singh Ji

Gurdwara Shaheed Bhai Subeg Singh Bhai Shahbaz Singh Ji Contact information, map and directions, contact form, opening hours, services, ratings, photos, videos and announcements from Gurdwara Shaheed Bhai Subeg Singh Bhai Shahbaz Singh Ji, Sikh Temple, JAMBER, Talwandi Sabo.

1947ਤੋਂ ਬਾਅਦ(ਭਾਈ ਸ਼ੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ) ਦੇ ਪੁਰਖੇ ਪਿੰਡ ਜੰਬਰ ਜਿਲ੍ਹਾ ਲਾਹੌਰ (ਪਾਕਿਸਤਾਨ) ਤੋਂ ਪਿੰਡ ਜਗ੍ਹਾ ਰਾਮ ਤੀਰਥ (ਬਠਿੰਡਾ) ਵਿਖੇ ਆਏ ਅਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦਵਾਰਾ ਸਾਹਿਬ ਸੁਸ਼ੋਭਿਤ ਕੀਤਾ ਅਤੇ ਅਪਣੇ ਪਿੰਡ ਦਾ ਨਾਮ ਵੀ ਪਾਕਿਸਤਾਨ ਵਾਲ਼ੇ ਪਿੰਡ ਦੀ ਤਰਜ਼ ਤੇ ਜੰਬਰ ਰੱਖਿਆ |

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਜਗ੍ਹਾ ਰਾਮ ਤੀਰਥ) ਜਿਲ੍ਹਾ ਬਠਿੰਡਾ ਵਿਖੇ ''ਸਲਾਨਾ ਜੋੜ ਮੇਲਾ'' ਵੈਸਾਖੀ 9,10...
07/04/2026

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਜਗ੍ਹਾ ਰਾਮ ਤੀਰਥ) ਜਿਲ੍ਹਾ ਬਠਿੰਡਾ ਵਿਖੇ
''ਸਲਾਨਾ ਜੋੜ ਮੇਲਾ'' ਵੈਸਾਖੀ 9,10,11 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਦਰਸ਼ਨ ਦੇਣੇ ਜੀ ।

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ ਗੁਰਦੁਆਰਾ ਸਾਹਿਬ ਦਾ ਹਿਸਾਬ ਸੰਗਤਾਂ ਦੇ ਸਨਮੁੱਖ
04/01/2026

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ ਗੁਰਦੁਆਰਾ ਸਾਹਿਬ ਦਾ ਹਿਸਾਬ ਸੰਗਤਾਂ ਦੇ ਸਨਮੁੱਖ

ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜਾਦੇ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ "ਮਹਾਨ ਗੁਰਮਤਿ ਸਮਾਗਮ" ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸ...
20/12/2025

ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜਾਦੇ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ
"ਮਹਾਨ ਗੁਰਮਤਿ ਸਮਾਗਮ"
ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ ਵਿਖੇ (ਜਗ੍ਹਾ ਰਾਮ ਤੀਰਥ) ਬਠਿੰਡਾ
ਸਭਨਾਂ ਨੇ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਗੁਰਦੁਆਰਾ ਸਾਹਿਬ ਪਰਿਵਾਰਾਂ ਸਮੇਤ ਹਾਜਰੀਆਂ ਭਰਨੀਆਂ ਜੀ

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਬਠਿੰਡਾ)ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ. ਇਹ ਉਪਰਾਲਾ ਸਰਦਾਰ ਬਾਜ ਸਿੰਘ ਜੀ ਸ...
19/12/2025

ਗੁਰਦੁਆਰਾ ਸ਼ਹੀਦ ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਬਠਿੰਡਾ)
ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ. ਇਹ ਉਪਰਾਲਾ ਸਰਦਾਰ ਬਾਜ ਸਿੰਘ ਜੀ ਸਪੁੱਤਰ ਟਹਿਲ ਸਿੰਘ ਜੀ ਨੇਂ ਆਪਣੇ ਜਨਮ ਦਿਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ | ਜਿਸ ਵਿੱਚ ਦੋ ਉਮਰ ਗਰੁੱਪ ਬਣਾਕੇ ਮੁਕਾਬਲੇ ਕਰਵਾਏ ਗਏ ਉਮਰ ਗਰੁੱਪ 14 ਤੋਂ 20 ਸਾਲ ਨਤੀਜਾ :-
ਦੀਪ ਸਿੰਘ ਘਰਾਗਣਾ ਪਹਿਲਾ ਸਥਾਨ
ਰਣਬੀਰ ਸਿੰਘ ਜਗ੍ਹਾ ਰਾਮ ਤੀਰਥ ਦੂਜਾ ਸਥਾਨ
ਕਰਨਲ ਸਿੰਘ ਜੰਬਰ ਤੀਜਾ ਸਥਾਨ
ਉਮਰ ਗਰੁੱਪ 6 ਸਾਲ ਤੋਂ 14 ਸਾਲ ਤੱਕ
ਰਜਿੰਦਰ ਸਿੰਘ ਸਪੁੱਤਰ ਜਗਜੀਤ ਸਿੰਘ ਜੰਬਰ ਪਹਿਲਾ ਸਥਾਨ
ਗੁਰਤਾਜ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ ਜੰਬਰ ਦੂਜਾ ਸਥਾਨ
ਅਰਮਾਨਦੀਪ ਸਿੰਘ ਸਪੁੱਤਰ ਗੁਰਜੀਤ ਸਿੰਘ ਜੱਜ ਤੀਜਾ ਸਥਾਨ
ਵੱਡੇ ਉਮਰ ਗਰੁੱਪ ਦੇ ਇਨਾਮ ਪਹਿਲਾ,ਦੂਜਾ,ਤੀਜਾ
1500,1000,500 ਇਨਾਮ ਦੀ ਸੇਵਾ ਭਾਈ ਬਾਜ ਸਿੰਘ ਨੇ ਕੀਤੀ
ਛੋਟੀ ਉਮਰ ਗਰੁੱਪ ਦੇ ਇਨਾਮ
ਪਹਿਲਾ,ਦੂਜਾ,ਤੀਜਾ
500,300,200
ਇਹ ਇਨਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ
ਦੁਮਾਲਾ ਸਜਾਉਣ ਲਈ ਵਿਸ਼ੇਸ਼ ਸਨਮਾਨ 200 ਰੁਪਏ
ਅਗਮਦੀਪ ਸਿੰਘ ਸਪੁੱਤਰ ਪਰਦੀਪ ਸਿੰਘ
ਜਿੰਨ੍ਹਾਂ ਵੀ ਬੱਚਿਆਂ ਨੇਂ ਮੁਕਾਬਲਿਆਂ ਵਿੱਚ ਭਾਗ ਲਿਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ
ਇਸ ਤਰ੍ਹਾਂ ਦੇ ਸਮਾਗਮਾ ਵਿੱਚ ਵੱਧ ਚੜ ਕੇ ਸੇਵਾ ਕਰਨ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ

ਸੁੰਦਰ ਦਸਤਾਰ ਮੁਕਾਬਲੇ
17/12/2025

ਸੁੰਦਰ ਦਸਤਾਰ ਮੁਕਾਬਲੇ

ਸੇਵਕ ਕਉ ਸੇਵਾ ਬਨਿ ਆਈ ॥ਹੁਕਮੁ ਬੂਝਿ ਪਰਮ ਪਦੁ ਪਾਈ ॥🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਅਵਤਾਰ ਸਿੰਘ ਜੀ (ਨਿਮ੍ਹਵਾਲੇ)...
24/11/2025

ਸੇਵਕ ਕਉ ਸੇਵਾ ਬਨਿ ਆਈ ॥
ਹੁਕਮੁ ਬੂਝਿ ਪਰਮ ਪਦੁ ਪਾਈ ॥
🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਅਵਤਾਰ ਸਿੰਘ ਜੀ (ਨਿਮ੍ਹਵਾਲੇ) ਵੱਲੋਂ ਕਾਫ਼ੀ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਾਊਂਡ ਸਿਸਟਮ ਵਾਸਤੇ 50000 ਰੁਪਏ ਦੀ ਸੇਵਾ ਕੀਤੀ ਗਈ ਸੀ ਜੋ ਅੱਜ ਸੰਪੂਰਨ ਹੋਈ ਅਤੇ ਲੰਗਰ ਹਾਲ ਦੀ ਕਾਰ ਸੇਵਾ ਚਲਦੇ ਸਮੇਂ ਭਾਈ ਹਰਦੀਪ ਸਿੰਘ ਪੁੱਤਰ ਸ੍ਰ ਗੁਰਬਚਨ ਸਿੰਘ ਜੀ (ਪ੍ਰਧਾਨ ਕੇ) ਓਹਨਾਂ ਵਲੋਂ 50000 ਰੁਪਏ ਲੰਗਰ ਹਾਲ ਫ਼ਰਸ਼ ਵਾਸਤੇ ਟਾਈਲ ਦੀ ਸੇਵਾ ਕੀਤੀ ਗਈ ਸੀ ਅੱਜ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੋਨਾਂ ਸਿੰਘਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਮਾਨ ਸਨਮਾਨ ਕੀਤਾ ਗਿਆ ਗੁਰੂ ਸਾਹਿਬ ਜੀ ਸੇਵਕ ਪਰਿਵਾਰਾਂ ਦੀ ਘਾਲ ਸੇਵਾ ਦਰ ਪਰਵਾਨ ਕਰਨ ਅਤੇ ਗੁਰੂ ਸਾਹਿਬ ਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ ।

ਗੁਰਦੁਆਰਾ ਸਾਹਿਬ ਸ਼ਹੀਦ ਭਾਈ ਸ਼ੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਜਗ੍ਹਾ ਰਾਮ ਤੀਰਥ) ਬਠਿੰਡਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰ...
05/11/2025

ਗੁਰਦੁਆਰਾ ਸਾਹਿਬ ਸ਼ਹੀਦ ਭਾਈ ਸ਼ੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ ਪਿੰਡ ਜੰਬਰ (ਜਗ੍ਹਾ ਰਾਮ ਤੀਰਥ) ਬਠਿੰਡਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ 🙏🙏

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਜਰੂਰ ਹਾਜ਼ਰੀ ਭਰੋ ਜੀ 🙏🙏
03/11/2025

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਜਰੂਰ ਹਾਜ਼ਰੀ ਭਰੋ ਜੀ 🙏🙏

ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ 🙏🙏
05/06/2025

ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ 🙏🙏

30/05/2025

Address

JAMBER
Talwandi Sabo
151302

Website

Alerts

Be the first to know and let us send you an email when Gurdwara Shaheed Bhai Subeg Singh Bhai Shahbaz Singh Ji posts news and promotions. Your email address will not be used for any other purpose, and you can unsubscribe at any time.

Share

Category