14/07/2022
2016 ਵਿਚ ਬਾਦਲਾਂ ਦਾ ਰਾਜ ਸੀ।ਬਾਦਲਾਂ ਨੇ ਅਰਵਿੰਦਰ ਸਿੰਘ,ਰਣਜੀਤ ਸਿੰਘ ਤੇ ਸੁਰਜੀਤ ਸਿੰਘ ਉਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਰੱਖਣ ਦਾ ਦੋਸ਼ ਲਾਕੇ ਪਰਚਾ ਦਰਜ਼ ਕਰਵਾਇਆਂ ਤੇ ਓਹ ਤਿੰਨੇ ਸਿੱਖ ਹੁਣ ਉਮਰਕੈਦ ਭੁਗਤ ਰਹੇ ਹਨ।ਸਿਖ ਇਤਿਹਾਸ ਦੀਆਂ ਕਿਤਾਬਾਂ ਰੱਖਣ ਨੂੰ ਗੁਨਾਹ ਮੰਨਣ ਵਾਲੇ ਅੱਜ ਕਹਿੰਦੇ ਨੇ ਸਿੱਧੂ ਮੂਸੇ ਵਾਲੇ ਤੇ ਕੰਵਰ ਗਰੇਵਾਲ ਦੇ ਗਾਣਿਆਂ ਉਤੇ ਪਾਬੰਦੀ ਲਾਉਣੀ ਗਲਤ ਹੈ!ਕੀ ਬਾਦਲਕੇ ਸਿੱਖਾਂ ਨੂੰ ਬੇਵਕੂਫ ਸਮਝਦੇ ਨੇ?ਸਭ ਜਾਣਦੇ ਨੇ ਕਿ ਇਹ ਸੱਤਾ ਹਾਸਿਲ ਕਰਨ ਲਈ ਡਰਾਮੇ ਹੋ ਰਹੇ ਨੇ,ਜੇ ਅੱਜ ਬਾਦਲਕਿਆਂ ਦਾ ਰਾਜ ਹੁੰਦਾ ਤਾਂ ਸਿੱਧੂ ਮੂਸੇ ਵਾਲੇ ਤੇ ਕੰਵਰ ਗਰੇਵਾਲ ਦੇ ਗਾਣਿਆਂ ਨੂੰ ਸੁਨਣ ਵਾਲਿਆਂ ਦੇ ਪੁਲਿਸ ਮੁਕਾਬਲੇ ਹੀ ਬਣਾ ਦੇਣੇ ਸੀ।ਜਿਵੇਂ ਬੇਅਦਬੀ ਦਾ ਇਨਸਾਫ ਮੰਗਦੇ ਸਿਖਾਂ ਨੂੰ ਬਹਿਬਲ ਕਲਾਂ ਵਿਚ ਕਤਲ ਕੀਤਾ ਸੀ!