ਗੁਰਦੁਆਰਾ ਬਹਾਦਰ ਬਾਬਾ ਬਿਧੀ ਚੰਦ ਜੀ -ਆਹਲੀਕਲਾਂ

  • Home
  • India
  • Sultanpur Lodhi
  • ਗੁਰਦੁਆਰਾ ਬਹਾਦਰ ਬਾਬਾ ਬਿਧੀ ਚੰਦ ਜੀ -ਆਹਲੀਕਲਾਂ

ਗੁਰਦੁਆਰਾ ਬਹਾਦਰ ਬਾਬਾ ਬਿਧੀ ਚੰਦ ਜੀ -ਆਹਲੀਕਲਾਂ Contact information, map and directions, contact form, opening hours, services, ratings, photos, videos and announcements from ਗੁਰਦੁਆਰਾ ਬਹਾਦਰ ਬਾਬਾ ਬਿਧੀ ਚੰਦ ਜੀ -ਆਹਲੀਕਲਾਂ, Sikh Temple, Ahli kalan, Sultanpur Lodhi.
(2)

12/07/2026
ਰੁੱਖ 🌳 ਲਗਾਉਣ ਦੀ ਸੇਵਾ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਵਾਲੋ ਜੋਗਾ ਸਿੰਘ ਰਣਜੀਤ ਸਿੰਘ ਵੱਲੋਂ ਪੂਰੀ ਟੀਮ ਸਮੇਤ ਬਿਆਸ ਦਰਿਆ ਪਿੰਡ ਆਹਲੀ ਕਲਾਂ ...
12/07/2026

ਰੁੱਖ 🌳 ਲਗਾਉਣ ਦੀ ਸੇਵਾ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਵਾਲੋ ਜੋਗਾ ਸਿੰਘ ਰਣਜੀਤ ਸਿੰਘ ਵੱਲੋਂ ਪੂਰੀ ਟੀਮ ਸਮੇਤ ਬਿਆਸ ਦਰਿਆ ਪਿੰਡ ਆਹਲੀ ਕਲਾਂ ਬੰਨ ਉਪਰ ਕੀਤੀ ਗਈ।
ਨਿਰਵੈਰ ਸਿੰਘ ਗੁਰਸੇਵਕ ਸਿੰਘ ਬਲੇਰੀਆ ਰਣਜੀਤ ਸਿੰਘ ਰਾਣਾ ਸਤਨਾਮ ਸਿੰਘ ਸੰਧੂ ਰਛਪਾਲ ਸਿੰਘ ਸੰਧੂ ਸੇਵਕ ਸਿੰਘ ਆਹਲੀ ਖੁਰਦ ਨਵਦੀਪ ਸਿੰਘ ਔਲਖ ।

11/07/2026

ਬਿਆਸ ਦਰਿਆ ਦੇ ਬੰਨ ਦੀ ਰਾਖੀ ਕਰਨਾ ਇਲਾਕੇ ਦਾ ਫ਼ਰਜ਼ ਆ ਤੇ ਹਰ ਇਕ ਦੀ ਜ਼ਿੰਮੇਵਾਰੀ ਬਣਦੀ ਹੈ ਆਪਾ ਹਰ ਐਤਵਾਰ ਬੰਨ ਉਪਰ ਜਾ ਸੇਵਾ ਕਰਨੀ ਚਾਹੀਦੀ ਹੈ ਬੰਨ ਨੂੰ ਬਚਾਉਣ ਲਈ ਰੁੱਖ 🌳 ਲਾ ਕੇ ਹਰ ਭਰਾ ਕਰਨ ਦੀ ਲੋੜ ਹੈ ਕੱਲ ਨੂੰ ਆਪਣੇ ਬੰਨ ਉਪਰ ਥਿੰਦ ਮਸ਼ੀਨਰੀ ਸਟੋਰ ਸ਼ਕਤੀਮਾਨ ਵਾਲੇ ਵੀਰ ਜੋਗਾ ਸਿੰਘ ਸਾਰੀ ਟੀਮ ਵਲੋਂ ਰੁੱਖ 🌴 ਲਏ ਜਾਣੇ ਹਨ ਤੇ ਆਪਾਂ ਸਾਰਿਆਂ ਨੇ ਉਹਨਾਂ ਨਾਲ ਮਿਲ ਕੇ ਰੁੱਖ 🌲 ਲਾਉਣ ਦੀ ਸੇਵਾ ਕਰਨੀ ਹੈ ।

19/05/2026

ਹਰਵੰਤ ਸਿੰਘ ਫੌਜੀ uk ਵਲੋਂ ਗੁਰਦੁਆਰਾ ਬਾਬਾ ਬਿਦੀ ਚੰਦ ਜੀ ਦੇ ਹੈਡ ਗ੍ਰੰਥੀ ਸਿੰਘ ਲਈ 51000 ਭੇਜੇ ਵੀਰ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਚੜ੍ਹਦੀ ਕਲਾ ਰੱਖਣ 🙏

21/04/2026

ਕਣਕ ਕੱਟਣ ਦੀ ਸੇਵਾ ਆਹਲੀ ਕਲਾਂ ਦੀ ਸੰਗਤ ਵੱਲੋਂ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਜ਼ਮੀਨ ਵਿੱਚ

Address

Ahli Kalan
Sultanpur Lodhi

Website

Alerts

Be the first to know and let us send you an email when ਗੁਰਦੁਆਰਾ ਬਹਾਦਰ ਬਾਬਾ ਬਿਧੀ ਚੰਦ ਜੀ -ਆਹਲੀਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share

Category