Rangreta Hari Singh Nalwa Federation Regd.

Rangreta Hari Singh Nalwa Federation Regd. ਫੈਡਰੇਸ਼ਨ ਆਪਣੀ ਕੌਮ ਦੀ ਸੇਵਾ ਅਤੇ ਕੌਮ ਨੂੰ ਚ?

11/10/2021

10/10/2021 ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਵੱਲੋਂ ਬਸੰਤ ਪਾਰਕ ਸ਼ਿਮਲਾਪੁਰੀ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ.ਇਸ ਉਪਰਾਲੇ ਦੀ ਸਾਰੇ ਇਲਾਕੇ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ ਅਤੇ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਦੀ ਸਾਰੀ ਹੀ ਟੀਮ ਦਾ ਧੰਨਵਾਦ ਕੀਤਾ ਗਿਆ .

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ  ਜੋ ਕਿ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ  ਨਿਹੰਗ ਸਿੰਘ ਦ...
30/09/2021

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੋ ਕਿ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਦਲ ਰੰਘਰੇਟਾ ਕੌਮ ਦੇ ਮੁਖੀ ਤਿੰਨਾਂ ਦੀ ਰਹਿਨੁਮਾਈ ਵਿੱਚ ਚਮਕੌਰ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਵਿਚੋਂ ਹੁੰਦਾ ਹੋਇਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਗੁਰੂ ਘਰ ਵਿੱਚ ਆ ਕੇ ਸੰਪੰਨ ਹੋਇਆ ਜਿਸ ਵਿੱਚ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਦੀ ਸਾਰੀ ਜਥੇਬੰਦੀ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ

ਅੱਜ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਰਜਿ. ਪੰਜਾਬ ਦੀ ਸਮੂੱਚੀ ਟੀਮ (SP ਸ਼ ਜਸ਼ਕਰਨ ਸਿੰਘ ਅਮ੍ਰਿਤਸਰ) ਦੇ ਗ੍ਰਹਿ ਵਿਖੇ ਉਹਨਾਂ ਨਾਲ ਮੁਲਾਕਾਤ ਕ...
14/09/2021

ਅੱਜ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਰਜਿ. ਪੰਜਾਬ ਦੀ ਸਮੂੱਚੀ ਟੀਮ (SP ਸ਼ ਜਸ਼ਕਰਨ ਸਿੰਘ ਅਮ੍ਰਿਤਸਰ) ਦੇ ਗ੍ਰਹਿ ਵਿਖੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਫੈਡਰੇਸ਼ਨ ਵੱਲੋਂ ਉਹਨਾਂ ਦਾ ਸਨਮਾਨ ਕੀਤਾ !

ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ (ਰਜਿ:)ਤਪ ਅਸਥਾਨ ਧੰਨ ਧੰਨ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਸਾਹਿਬ ਭਾਈ ਜੈਤਾ ਜੀ(ਸ੍ਰੀ  ਆਨੰਦਪੁਰ ਸਾਹਿਬ)
13/09/2021

ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ (ਰਜਿ:)ਤਪ ਅਸਥਾਨ ਧੰਨ ਧੰਨ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਸਾਹਿਬ ਭਾਈ ਜੈਤਾ ਜੀ(ਸ੍ਰੀ ਆਨੰਦਪੁਰ ਸਾਹਿਬ)

13/09/2021

ਤਪੋਬਣ ਢੱਕੀ ਸਾਹਿਬ ਵਿਖੇ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਦੇ ਮੈਂਬਰ ਅਤੇ ਹੋਰ ਰੰਘਰੇਟਾ ਸੰਸਥਾਵਾਂ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕਰਦੇ ਹੋਏ .ਕੌਮ ਦੀ ਚਡ਼੍ਹਦੀ ਕਲਾ ਲਈ ਵਿਚਾਰ ਵਟਾਂਦਰਾ ਕਰਦੇ ਹੋਏ .

13/09/2021

ਸ਼੍ਰੋਮਣੀ ਜਰਨੈਲ ਧੰਨ ਧੰਨ ਬਾਬਾ ਜੀਵਨ ਸਿੰਘ ਜੀ( ਸਾਹਿਬ ਭਾਈ ਜੈਤਾ ਜੀ) ਦੇ ਤਪ ਅਸਥਾਨ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਉਨ੍ਹਾਂ ਦੇ ਪਵਿੱਤਰ ਜਨਮ ਦਿਹਾਡ਼ੇ ਮੌਕੇ ਹਾਜ਼ਰੀ ਭਰਦੇ ਹੋਏ ਰੰਘਰੇਟਾ ਹਰੀ ਸਿੰਘ ਨਲੂਆ ਫੈੱਡਰੇਸ਼ਨ ਦੇ ਸਮੂਹ ਮੈਂਬਰ ਸਹਿਬਾਨ ..

ਰੰਘਰੇਟਾ ਹਰੀ ਸਿੰਘ ਨਲੂਆ ਫੈੱਡਰੇਸ਼ਨ (ਰਜਿ:)
13/09/2021

ਰੰਘਰੇਟਾ ਹਰੀ ਸਿੰਘ ਨਲੂਆ ਫੈੱਡਰੇਸ਼ਨ (ਰਜਿ:)

13/09/2021

ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ (ਰਜਿ:)

13/09/2021
ਰੰਘਰੇਟਾ ਹਰੀ ਸਿੰਘ ਨਲੂਆ  ਫੈਡਰੇਸ਼ਨ ਵੱਲੋਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਦਲ (ਚਮਕੌਰ ਸਾਹਿਬ) ਵਾਲਿਆਂ ਦਾ ਸਨਮਾਨ ਕੀਤਾ ਗਿਆ
13/09/2021

ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਵੱਲੋਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਦਲ (ਚਮਕੌਰ ਸਾਹਿਬ) ਵਾਲਿਆਂ ਦਾ ਸਨਮਾਨ ਕੀਤਾ ਗਿਆ

ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਦਲ ( ਚਮਕੌਰ ਸਾਹਿਬ )ਵੱਲੋਂ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਦੇ ਸਾਰੇ ਹੀ ਮੈਂਬਰਾਂ ਦਾ ਸਨਮ...
13/09/2021

ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਦਲ ( ਚਮਕੌਰ ਸਾਹਿਬ )ਵੱਲੋਂ ਰੰਘਰੇਟਾ ਹਰੀ ਸਿੰਘ ਨਲੂਆ ਫੈਡਰੇਸ਼ਨ ਦੇ ਸਾਰੇ ਹੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ.

Address

Subhash Nagar
141007

Website

Alerts

Be the first to know and let us send you an email when Rangreta Hari Singh Nalwa Federation Regd. posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Rangreta Hari Singh Nalwa Federation Regd.:

Share