Sewadaar committee kaliyan, sri ganganagar, rajasthan

Sewadaar committee kaliyan, sri ganganagar, rajasthan ਸਤਿਗੁਰੂ ਕੀ ਸੇਵਾ ਸਫ਼ਲ ਹੈ
ਜੇ ਕੋ ਕਰੇ ਚਿੱਤ ਲਾਏ

20/02/2013

ਪਲੀਜ ਗੁੱਸਾ ਨਹੀਂ ਕਰਨਾ ਜੀ, ਪਰ ਪੜਨਾ ਜਰੂਰ...

ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ
ਕਿਤਾਬ ਪੜ੍ਹ ਰਹੀ ਸੀ । ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ
ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ ।
ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ । ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ ।
ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ''ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ । ਮਗਰ, ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ ?''
ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।''

ਬੀਬੀ ਦਾ ਇਹ ਜੁਆਬ ਬੀਬੀਆਂ ਵਰਗੇ ਮੁਖੜੇ ਵਾਲੇ ਸੱਜਣਾਂ ਦੇ ਚਿਕਣੇ ਮੁਖ 'ਤੇ ਇਕ ਕਰਾਰੀ ਚਪੇੜ ਸੀ ।

ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖਲੱਖ ਞਧਾਈ ਹੋਞੇ॥
26/01/2013

ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ
ਲੱਖ ਞਧਾਈ ਹੋਞੇ॥

19/01/2013

ajj sham nu sare sewadar Guru ghar pahunchan di kirpalata karo ji 7:00PM VAJE TAK JI

17/01/2013

ki ki sifat karan main us bajan wale di das ki ki sifat karan,,,,,,

13/01/2013

ਮਾਘੀ ਦੇ ਪਵਿੱਤਰ ਤਿਉੁਹਾਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ,,,,,,,,,,

08/01/2013

waheguru ji ka khalsa,
waheguru ji ki fateh,,,,,,

guru pyari sadh sangat ji nu benty hai ki gurdwara baba jiwan singh ji bhalayai tarsat vich 7:30PM sangeet di class lagdi hai ji jis veer- bhan ne sangeet sikhna hove oh class attend kar sakde hai ji

waheguru ji ka khalsa,
waheguru ji ki fateh,,,,,,

07/01/2013

waheguru ji ka khalsa,
waheguru ji ki fateh,,,,,,,

sari sadh sangat ji nu benty hai ke 18-01-2013 nu gurdwara SINGH SABHA SRI GANGANAGAR vich AMRIT SANCHAR hovega ji, jis vich AAKAL TAKHAT SAHIB to 5 PYAREYAN dawara AMRIT SANCHAR hovega,
sadh sangant ji nu benty hai k AMRIT SANCHAR vich pahunch k AMRIT DI DAT prapat karo ji,,,,,,,,,

waheguru ji ka khalsa,
waheguru ji ki fateh,,,,,,,

Address

Ganganagar
Sri Ganganagar
335001

Telephone

+919929127404

Website

Alerts

Be the first to know and let us send you an email when Sewadaar committee kaliyan, sri ganganagar, rajasthan posts news and promotions. Your email address will not be used for any other purpose, and you can unsubscribe at any time.

Share