11/09/2021
ਵਾਹਿਗੁਰੁ ਜੀ ਕਾ ਖ਼ਾਲਸਾ 🙏
ਵਾਹਿਗੁਰੂ ਜੀ ਕੀ ਫ਼ਤਹਿ 🙏
ਸਮੁਹ ਸਾਧ ਸੰਗਤ ਦੇ ਚਰਨਾ ਵਿਚ ਬੇਨਤੀ ਕੀਤੀ ਜਾਂਦੀ ਹੈ
ਆਜ ਦਿਨ ਸ਼ਨੀਵਾਰ , ਮਿਤੀ-11-9-2021 ਨੁੰ
" ਵਾਹਿਗੁਰੂ ਸਿਮਰਨ " ਹੈਂ! ਜੋ ਕੀ
" GURU NANAK DARBAR" FACEBOOK PAGE
( https://www.facebook.com/103799741863146/posts/104167635159690/ )
ਅਤੇ" SHREE GURU RAVIDAS SAHIB JI "
FACEBOOK PAGE (https://www.facebook.com/Gurudwara-shree-Ravidas-Sahib-ji-106321384571570/ )
ਤੋਂ
" 🅻🅸🆅🅴 " ਪਰਸਾਰਨ ਕਿਤਾ ਜਾਏਗਾ!
ਸਾਰਿਆ ਸੰਗਤਾ ਨੇ ਜ਼ਰੂਰ ਆਪਣੇ ਦਰਸ਼ਨ ਦੇਂਨ੍ ਦੀ ਕਿਰਪਾ ਕਰਨੀ!
ਸਥਾਨ ਦਾ ਨਾਂ- ਭਾਈ ਸੁਰਜੀਤ ਸਿੰਘ ਜੀ ਦੇ ਘਰ,
ਵਾਰਡ ਨੰਬਰ-14, ਸਿੰਧੀ ਮੋਹਲਾ , ਕੇਸਰੀਸਿੰਘਾਪੁਰ੍
ਸਿਮਰਨ ਦਾ ਸਮਾਂ - 8pm to 9pm
ਵਾਹਿਗੁਰੂ ਜੀ ਕਾ ਖ਼ਾਲਸਾ 🙏
ਵਾਹਿਗੁਰੂ ਜੀ ਕੀ ਫ਼ਤਹਿ 🙏