Gurdwara Sahib Tohra

Gurdwara Sahib Tohra Dharmik videos,Katha,kirtan

14 ਅਪ੍ਰੈਲ2026 ਖਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ।ਗੁਰਮਤਿ ਸਮਾਗਮ
10/04/2026

14 ਅਪ੍ਰੈਲ2026 ਖਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ।
ਗੁਰਮਤਿ ਸਮਾਗਮ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਦੇ ਪਿੰਡ ਟੌਹੜਾ ਵਿਖ਼ੇ ਇਕ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਓਹਨਾ ਦੇ ਪਿੰਡ ਦੇ ਗੁਰੂ ਘਰ ਵਿਖ਼ੇ ਪਿਛਲੇ ਲੰਬੇ ਸਮ...
16/03/2026

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਦੇ ਪਿੰਡ ਟੌਹੜਾ ਵਿਖ਼ੇ ਇਕ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਓਹਨਾ ਦੇ ਪਿੰਡ ਦੇ ਗੁਰੂ ਘਰ ਵਿਖ਼ੇ ਪਿਛਲੇ ਲੰਬੇ ਸਮੇ ਤਕਰੀਬਨ 16ਸਾਲ ਤੋਂ ਗੁਰੂ ਘਰ ਦੀ ਸੇਵਾ ਕਰਦੇ ਬਾਬਾ ਪਰਉਪਕਾਰ ਸਿੰਘ ਜੀ (ਗ੍ਰੰਥੀ ਸਿੰਘ) ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਨਾਲ ਸੇਵਾ ਮੁਕਤ ਕੀਤਾ ਗਿਆ | ਗੁਰਦੁਆਰਾ ਸਾਹਿਬ ਟੌਹੜਾ ਵੱਲੋਂ ਓਹਨਾ ਦਾ ਸਨਮਾਨ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਬਾਬਾ ਪਰਉਪਕਾਰ ਸਿੰਘ ਜੀ ਨੇ ਬਹੁਤ ਲੰਮਾ ਸਮਾਂ ਸਾਡੇ ਗੁਰੂ ਘਰ ਦੀ ਸੇਵਾ ਬਹੁਤ ਹੀ ਪਿਆਰ ਸਤਿਕਾਰ ਅਤੇ ਇਮਾਨਦਾਰੀ ਨਾਲ ਕੀਤੀ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਿਆ |ਸੇਵਾਮੁਕਤੀ ਉਪਰੰਤ ਸਰਪੰਚ ਸੁਖਜਿੰਦਰ ਸਿੰਘ, ਨਗਰ ਪੰਚਾਇਤ ਟੌਹੜਾ, ਸਾਬਕਾ ਸਰਪੰਚ ਬਹਾਦਰ ਸਿੰਘ ਜੀ, ਸਾਬਕਾ ਚੇਅਰਮੈਨ ਮੱਖਣ ਸਿੰਘ ਜੀ, ਸਾਬਕਾ ਪੰਚ ਭਜਨ ਸਿੰਘ, ਲੰਗਰ ਕਮੇਟੀ ਫਤਹਿਗੜ੍ਹ ਸਾਹਿਬ, ਲੰਗਰ ਕਮੇਟੀ ਟੌਹੜਾ, ਵੈਲਫ਼ੇਅਰ ਕਲੱਬ ਟੌਹੜਾ, ਬਾਬਾ ਬਾਲਮੀਕ ਕਮੇਟੀ ਟੌਹੜਾ, ਬਾਬਾ ਰਵਿਦਾਸ ਕਮੇਟੀ ਟੌਹੜਾ ਅਤੇ ਹੋਰ ਮਾਤਾਵਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ, ਢੋਲ ਵਜਾ ਕੇ ਓਹਨਾ ਨੂੰ ਓਹਨਾ ਦੇ ਜੱਦੀ ਪਿੰਡ ਬਦੋਸ਼ੀ ਕਲਾਂ ਵਿਖ਼ੇ ਸਨਮਾਨ ਸਹਿਤ ਛੱਡ ਕੇ ਆਇਆ ਗਿਆ

16/03/2026

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਦੇ ਪਿੰਡ ਟੌਹੜਾ ਵਿਖ਼ੇ ਇਕ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਓਹਨਾ ਦੇ ਪਿੰਡ ਦੇ ਗੁਰੂ ਘਰ ਵਿਖ਼ੇ ਪਿਛਲੇ ਲੰਬੇ ਸਮੇ ਤਕਰੀਬਨ 16ਸਾਲ ਤੋਂ ਗੁਰੂ ਘਰ ਦੀ ਸੇਵਾ ਕਰਦੇ ਬਾਬਾ ਪਰਉਪਕਾਰ ਸਿੰਘ ਜੀ (ਗ੍ਰੰਥੀ ਸਿੰਘ) ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਨਾਲ ਸੇਵਾ ਮੁਕਤ ਕੀਤਾ ਗਿਆ | ਗੁਰਦੁਆਰਾ ਸਾਹਿਬ ਟੌਹੜਾ ਵੱਲੋਂ ਓਹਨਾ ਦਾ ਸਨਮਾਨ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਬਾਬਾ ਪਰਉਪਕਾਰ ਸਿੰਘ ਜੀ ਨੇ ਬਹੁਤ ਲੰਮਾ ਸਮਾਂ ਸਾਡੇ ਗੁਰੂ ਘਰ ਦੀ ਸੇਵਾ ਬਹੁਤ ਹੀ ਪਿਆਰ ਸਤਿਕਾਰ ਅਤੇ ਇਮਾਨਦਾਰੀ ਨਾਲ ਕੀਤੀ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਿਆ |ਸੇਵਾਮੁਕਤੀ ਉਪਰੰਤ ਫੁੱਲਾਂ ਦੀ ਵਰਖਾ, ਢੋਲ ਵਜਾ ਕੇ ਓਹਨਾ ਨੂੰ ਓਹਨਾ ਦੇ ਜੱਦੀ ਪਿੰਡ ਬਦੋਸ਼ੀ ਕਲਾਂ ਵਿਖ਼ੇ ਸਨਮਾਨ ਸਹਿਤ ਛੱਡ ਕੇ ਆਇਆ ਗਿਆ

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕਥਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰਬਾਜ਼ ਸਿੰਘ ਜੀ...
05/01/2026

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕਥਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰਬਾਜ਼ ਸਿੰਘ ਜੀ (ਹੈੱਡ ਗ੍ਰੰਥੀ ਗੁਰਦੁਆਰਾ ਕਤਲਗੜ੍ਹ ਸਾਹਿਬ )ਨੇ ਸੰਗਤਾਂ ਨੂੰ ਕਥਾ ਨਾਲ ਨਿਹਾਲ ਕੀਤਾ |
ਇਸ ਸਮੇ ਪਿੰਡ ਟੌਹੜਾ ਦੇ ਲੰਗਰ ਕਲੱਬ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਨਰੇਟਰ ਲਈ 2ਲੱਖ ਦੀ ਸੇਵਾ ਦਿਤੀ ਗਈ ਜਿਸ ਦੌਰਾਨ ਕਲੱਬ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ |
ASI ਵਰਿੰਦਰ ਸਿੰਘ ਨੂੰ ਪੰਜਾਬ ਪੁਲਿਸ ਚ ਤਰੱਕੀ ਹੋਣ ਉਪਰੰਤ ਸਨਮਾਨ ਕੀਤਾ ਗਿਆ |

Address

Sirhind
147104

Website

Alerts

Be the first to know and let us send you an email when Gurdwara Sahib Tohra posts news and promotions. Your email address will not be used for any other purpose, and you can unsubscribe at any time.

Share