ਸੰਤ ਚਿਮਟੇ ਵਾਲੇ

ਸੰਤ ਚਿਮਟੇ ਵਾਲੇ Contact information, map and directions, contact form, opening hours, services, ratings, photos, videos and announcements from ਸੰਤ ਚਿਮਟੇ ਵਾਲੇ, Religious organisation, Sirhind.

SANT BABA KESAR SINGH JI CHIMTE WALE SADHUGARH PUNJAB , JEHNA DA MISSION HAI , DHAN CHOTE SAHIBJADE ATE DHAN MATA GUJAR KAUR JI DI SHAHIDI DA DIHARA HAR PIND VICH HAR MAHINE MANAUN LAYI SANGAT NU PRERNA ATE GURBANI NAL JODNA🙏🏻

27/12/2025
27/12/2025

ਬਾਬਾ ਗੁਰਮੀਤ ਸਿੰਘ ਜੀ ਖੇੜਾ ਹੰਸਾਲੀ ਸਾਹਿਬ ਵਾਲੇ 🙏🏻

27/12/2025

ਸਾਧੂਗੜ੍ਹ ਸ਼ਹੀਦਾਂ ਦੀ ਯਾਦ ਵਿੱਚ ਲੱਗੇ ਲੰਗਰਾਂ ਵਿਚ ਪਹੁਚੇ ਸੁਰੇਸ਼ ਸਿੰਘ ਖਾਲਸਾ 🙏🏻

06/12/2025
ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆ ਮਹਾਂਪੁਰਖਾਂ ਨੂੰ ੨੬ ਮੱਗਰ ਬਰਸੀ ਸਮਾਗਮ ਦਾ ਸੱਦਾ ਪੱਤਰ ਦਿੰਦਿਆਂ ਹੋਏ ਬਾਬਾ ਪਰਤਾਪ ਸਿੰਘ ਜੀ ਸਾਧੂਗੜ੍...
06/12/2025

ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆ ਮਹਾਂਪੁਰਖਾਂ ਨੂੰ ੨੬ ਮੱਗਰ ਬਰਸੀ ਸਮਾਗਮ ਦਾ ਸੱਦਾ ਪੱਤਰ ਦਿੰਦਿਆਂ ਹੋਏ ਬਾਬਾ ਪਰਤਾਪ ਸਿੰਘ ਜੀ ਸਾਧੂਗੜ੍ਹ ਵਾਲੇ ।

ਅੱਜ ਸਾਡੇ ਬਹੁਤ ਸਤਕਾਰਯੋਗ ਸਰਦਾਰ ਸਵਰਨ ਸਿੰਘ ਜੀ ਫਾਟਕ ਮਾਜਰੀ ਵਾਲਿਆ ਦੇ ਪੋਤਰੇ ਦੇ ਵਿਆਹ ਹੋਇਆ ,ਵਾਹਿਗੁਰੂ ਜੀ ਨੇ ਖੁਸ਼ੀਆ ਦਾ ਸਮਾ ਪਰਿਵਾਰ ਨੂ...
05/12/2025

ਅੱਜ ਸਾਡੇ ਬਹੁਤ ਸਤਕਾਰਯੋਗ ਸਰਦਾਰ ਸਵਰਨ ਸਿੰਘ ਜੀ ਫਾਟਕ ਮਾਜਰੀ ਵਾਲਿਆ ਦੇ ਪੋਤਰੇ ਦੇ ਵਿਆਹ ਹੋਇਆ ,ਵਾਹਿਗੁਰੂ ਜੀ ਨੇ ਖੁਸ਼ੀਆ ਦਾ ਸਮਾ ਪਰਿਵਾਰ ਨੂੰ ਬਖ਼ਸ਼ਿਆ ਅਤੇ ਮਹਾਪੁਰਖਾਂ ਨੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ । ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਖੁਸ਼ੀਆਂ ਬਖਸ਼ਨ.🙏🏻

Baba swarn singh ji nagar kirtan saidkheri
19/11/2025

Baba swarn singh ji nagar kirtan saidkheri

Address

Sirhind
140406

Website

Alerts

Be the first to know and let us send you an email when ਸੰਤ ਚਿਮਟੇ ਵਾਲੇ posts news and promotions. Your email address will not be used for any other purpose, and you can unsubscribe at any time.

Shortcuts

Share