14/11/2023
ਕੱਲ ਮਿਤੀ 15-11-23 ਨੂੰ ਸਵੇਰੇ 10 ਵਜੇ ਮਿਉਂਸੀਪਲ ਕੌਂਸਲਰ ਆਸ਼ਾ ਰਾਣੀ ਜੀ ਦੇ ਦਫ਼ਤਰ ਵਿਖੇ ਸਿਹਤ ਬੀਮਾ ਯੋਜਨਾ ਕਾਰਡ (ਆਯੂਸ਼ਮਾਨ ਕਾਰਡ) ਅਪਡੇਟ ਕਰਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਹਨਾਂ ਦੇ ਸਿਹਤ ਬੀਮਾ ਯੋਜਨਾ ਕਾਰਡ (ਆਯੂਸ਼ਮਾਨ ਕਾਰਡ) ਅਪਡੇਟ ਹੋਣ ਵਾਲੇ ਹਨ ਉਹ ਦਫ਼ਤਰ ਆ ਕੇ ਆਪਣਾ ਸਿਹਤ ਬੀਮਾ ਯੋਜਨਾ ਕਾਰਡ ਚੈਕ ਕਰਵਾਕੇ ਅਪਡੇਟ ਕਰਵਾ ਸਕਦੇ ਹਨ ਨਾਲ ਆਪਣਾ ਸਮਾਰਟ ਕਾਰਡ ਨੰਬਰ ਜ਼ਰੂਰ ਲੈਕੇ ਆਉਣ ਆਯੂਸ਼ਮਾਨ ਕਾਰਡ ਅਪਡੇਟ ਕਰਕੇ ਨਾਲੋਂ ਨਾਲ ਪ੍ਰਿੰਟ ਫਰੀ ਕੱਢਕੇ ਦਿੱਤਾ ਜਾਵੇਗਾ ਇਸ ਨਾਲ ਆਬਾ ਆਈ ਡੀ ਕਾਰਡ ਵੀ ਬਣਾ ਕੇ ਦਿੱਤੇ ਜਾਣਗੇ ਅਤੇ ਜਿਹਨਾਂ ਦੀ ਉਮਰ 18 ਸਾਲ ਹੋ ਗਈ ਹੈ ਉਹਨਾਂ ਦੀ ਵੋਟ ਵੀ ਅਪਲਾਈ ਕੀਤੀ ਜਾਵੇਗੀ ਸੋ ਸਾਰਿਆਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ
ਨੋਟ ਆਯੂਸ਼ਮਾਨ ਕਾਰਡ ਅਪਡੇਟ ਕਰਵਾਉਣ ਲਈ ਸਮਾਰਟ ਕਾਰਡ ਜ਼ਰੂਰ ਲੈਕੇ ਆਉਣਾ
2 ਆਬਾ ਆਈ ਡੀ ਕਾਰਡ ਬਣਾਉਣ ਲਈ ਅਧਾਰ ਕਾਰਡ ਮੋਬਾਇਲ ਨੰਬਰ ਨਾਲ ਜਿਹੜਾ ਲਿੰਕ ਹੋਵੇ ਜ਼ਰੂਰ ਲੈਕੇ ਆਉਣਾ
3 ਵੋਟਰ ਕਾਰਡ ਬਣਾਉਣ ਲਈ ਅਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਸਾਈਜ਼ ਫੋਟੋ,ਬੈਂਕ ਪਾਸਬੁੱਕ, ਡਰਾਇਵਿੰਗ ਲਾਇਸੈਂਸ, ਪਾਸਪੋਰਟ, ਇਹਨਾਂ ਵਿਚੋਂ ਕੋਈ ਦੋ ਪਰੂਫ਼
ਮੇਰਾ ਵਾਰਡ ਮੇਰਾ ਪਰਿਵਾਰ
ਆਸ਼ਾ ਰਾਣੀ
ਮਿਉਂਸੀਪਲ ਕੌਂਸਲਰ ਸਰਹਿੰਦ
ਰਮੇਸ਼ ਕੁਮਾਰ ਸੋਨੂੰ
9815300010