preet_singh_sardulgarh

preet_singh_sardulgarh Turban Coach

ਪੱਗਾਂ ਬੰਨ੍ਹ ਕੇ ਆਇਉ ਸਿੱਧੂ ਮੂਸੇ ਵਾਲੇ ਦੇ ਭੋਗ ਤੇ .. ਪਿਤਾ ਬਲਕੌਰ ਸਿੰਘ ਸਰਦਾਰੀਆਂ ਟਰੱਸਟ ਲਾਵੇਗਾ ਭੋਗ ਤੇ ਦਸਤਾਰ ਕੈਂਪ ..ਸਿੱਧੂ ਮੂਸੇਵਾਲਾ...
07/06/2022

ਪੱਗਾਂ ਬੰਨ੍ਹ ਕੇ ਆਇਉ ਸਿੱਧੂ ਮੂਸੇ ਵਾਲੇ ਦੇ ਭੋਗ ਤੇ .. ਪਿਤਾ ਬਲਕੌਰ ਸਿੰਘ
ਸਰਦਾਰੀਆਂ ਟਰੱਸਟ ਲਾਵੇਗਾ ਭੋਗ ਤੇ ਦਸਤਾਰ ਕੈਂਪ ..
ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਸਾਰੇ ਨੋਜਵਾਨ ਅੰਤਿਮ ਅਰਦਾਸ 'ਚ ਦਸਤਾਰ ਬੰਨ੍ਹ ਕੇ ਸ਼ਾਮਲ ਹੋਣ ਪਿਤਾ ਬਲਕੌਰ ਸਿੰਘ ਨੇ ਨੌਜਵਾਨਾ ਨੂੰ ਕੀਤੀ ਭਾਵੁਕ ਅਪੀਲ
ਸਰਦਾਰੀਆਂ ਟ੍ਰੱਸਟ ਸਪੰਰਕ ਨੰ ☎️9501988589

ਚੋਰਾਂ ਠੱਗਾਂ ਕਾਤਲਾਂ ਦਾ ਮਾਣ ਸਨਮਾਨ ਏਥੇ,ਕਿਰਤੀ  ਕਮਾਊ  ਇਨਸਾਨਾ  ਤੇ ਪਾਬੰਦੀ  ਹੈ।ਗੰਦ-ਮੰਦ  ਬਕਦੀ  ਜੋ    ਲੁਤਰੋ  ਅਜਾਦ  ਹੈ,'ਵੈਰੋਵਾਲ'  ਸ...
05/03/2022

ਚੋਰਾਂ ਠੱਗਾਂ ਕਾਤਲਾਂ ਦਾ ਮਾਣ ਸਨਮਾਨ ਏਥੇ,
ਕਿਰਤੀ ਕਮਾਊ ਇਨਸਾਨਾ ਤੇ ਪਾਬੰਦੀ ਹੈ।
ਗੰਦ-ਮੰਦ ਬਕਦੀ ਜੋ ਲੁਤਰੋ ਅਜਾਦ ਹੈ,
'ਵੈਰੋਵਾਲ' ਸੱਚੀਆਂ ਜੁਬਾਨਾ ਤੇ ਪਾਬੰਦੀ ਹੈ।
ਵੈਰੋਵਾਲ✍🏽

 #ਚੜਦੀਕਲਾ  #ਸਰਦਾਰੀਆਂ_ਵਾਲੇ 📞9569763790
25/02/2022

#ਚੜਦੀਕਲਾ
#ਸਰਦਾਰੀਆਂ_ਵਾਲੇ

📞9569763790

 #ਭੂੰਦੜਬਾਸ ਵਾਲੇ ਵੀਰ #ਸਰਦਾਰੀਆਂ_ਵਾਲੇ 📞9569763790
15/02/2022

#ਭੂੰਦੜਬਾਸ ਵਾਲੇ ਵੀਰ

#ਸਰਦਾਰੀਆਂ_ਵਾਲੇ

📞9569763790

ਘਾਟੇ ਏਨੇ ਸਹਿਕੇ ਤਾਂ ਵੀ ਵਾਧੇ ਵਿੱਚ ਆ,,,,📞9569763790 #ਸਰਦਾਰੀਆਂ_ਵਾਲੇ
12/02/2022

ਘਾਟੇ ਏਨੇ ਸਹਿਕੇ ਤਾਂ ਵੀ ਵਾਧੇ ਵਿੱਚ ਆ,,,,

📞9569763790

#ਸਰਦਾਰੀਆਂ_ਵਾਲੇ

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇਭੁੱਖ ਨਾਲ ਮਰਦੇ ਬਾਲ ਦੇਖੇ ਨੇਤੈਥੋਂ ਹੱਸ ਕੇ ਹੰਝੂ ਲੁਕਣੇ ਨਹੀਂਤੇਰੀ ਅੱਖ ਦੇ ਡੋਰੇ ਲਾਲ ਦੇਖੇ ਨੇਉਨ੍ਹੇ ਦੁੱਖਾ...
10/02/2022

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
ਭੁੱਖ ਨਾਲ ਮਰਦੇ ਬਾਲ ਦੇਖੇ ਨੇ

ਤੈਥੋਂ ਹੱਸ ਕੇ ਹੰਝੂ ਲੁਕਣੇ ਨਹੀਂ
ਤੇਰੀ ਅੱਖ ਦੇ ਡੋਰੇ ਲਾਲ ਦੇਖੇ ਨੇ

ਉਨ੍ਹੇ ਦੁੱਖਾਂ ਨੂੰ ਸੀ ਗੁੰਦਿਆ ਹੋਇਆ
ਅੱਜ ਜਦ ਮੈਂ ਉਹਦੇ ਵਾਲ ਦੇਖੇ ਨੇ

ਆਹ ਰੌਣਕ, ਖੁਸ਼ੀਆਂ, ਖੇੜੇ, ਹਾਸੇ
ਮੈਂ ਤੇ ਜਦ ਵੀ ਦੇਖੇ ਤੇਰੇ ਨਾਲ ਦੇਖੇ ਨੇ

#ਮਨਪ੍ਰੀਤ_ਔਲਖ

Congratulations to both of you  Contact for turban tying service📞9569763790
07/02/2022

Congratulations to both of you

Contact for turban tying service
📞9569763790

ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥ ੀਰ_ਜੀ
04/02/2022

ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥

ੀਰ_ਜੀ

♥️
21/01/2022

♥️

ਪੂੰਝ ਲਵੋ ਅੱਖਾਂ ਨਾ ਵਿੱਚ ਸਹਿਮ ਰਹਿਣਾ ਸਿੱਖੀਏਸਿੱਖੋ ਸ਼ਾਹ-ਏ-ਹਿੰਦ ਜੀ ਤੋਂ ਕਾਇਮ ਰਹਿਣਾ ਸਿੱਖੀਏ...                                    ...
19/01/2022

ਪੂੰਝ ਲਵੋ ਅੱਖਾਂ ਨਾ ਵਿੱਚ ਸਹਿਮ ਰਹਿਣਾ ਸਿੱਖੀਏ
ਸਿੱਖੋ ਸ਼ਾਹ-ਏ-ਹਿੰਦ ਜੀ ਤੋਂ ਕਾਇਮ ਰਹਿਣਾ ਸਿੱਖੀਏ...
ਨਿਰਵੈਰ...

Address

Ward No. 7
Sardulgarh
151507

Telephone

+919569763790

Website

Alerts

Be the first to know and let us send you an email when preet_singh_sardulgarh posts news and promotions. Your email address will not be used for any other purpose, and you can unsubscribe at any time.

Contact The Place Of Worship

Send a message to preet_singh_sardulgarh:

Share