Mastuana Sahib

Mastuana Sahib Follow for daily Gurbani live telecast from Gurdwara Gursagar Mastuana sahib.Contact 8360200060 admin- Damandeep Singh
(2)

20/03/2026
18/03/2026

LIVE | 160th Janam Dihara Sant Baba Atar Singh Ji | Samuhik Anand Karaj | Mastuana Sahib

ਲਾਈਵ | ਧੰਨ ਧੰਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 160ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਮੂਹਿਕ ਅਨੰਦ ਕਾਰਜ ਮਸਤੂਆਣਾ ਸਾਹਿਬ (ਸੰਗਰੂਰ)

ਧੰਨ ਧੰਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 160ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਸਮੂਹਿਕ ਅਨੰਦ ਕਾਰਜ ਸਮਾਗਮ ਦਾ ਸਿੱਧਾ ਪ੍ਰਸਾਰਣ।

🙏 ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਲਾਈਵ ਨਾਲ ਜੁੜੋ ਅਤੇ ਅਸ਼ੀਰਵਾਦ ਪ੍ਰਾਪਤ ਕਰੋ।

📍 ਸਥਾਨ: ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ
📅 ਮਿਤੀ: 18 ਮਾਰਚ 2026

Subscribe for more Live Samagams! 🔔

Mastuana Sahib Live, Sant Baba Atar Singh Ji, Samuhik Anand Karaj 2026, Mastuana Sahib Samagam Live, 160th Janam Dihara Sant Atar Singh Ji, Sachkhand Angitha Sahib, Sangrur Live Samagam, Sikh Wedding Live, Gurbani Kirtan Live, Sant Baba Atar Singh Ji Mastuana Wale, Live Gurbani Mastuana Sahib, Anand Karaj Live,


16/03/2026
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ । ਜਨਮ ਅਸਥਾਨ ਚੀਮਾ ਸਾਹਿਬ,ਸੰਗਰੂਰ
16/03/2026

ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ । ਜਨਮ ਅਸਥਾਨ ਚੀਮਾ ਸਾਹਿਬ,ਸੰਗਰੂਰ

Address

Sangrur
148001

Telephone

8360200060

Website

Alerts

Be the first to know and let us send you an email when Mastuana Sahib posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Mastuana Sahib:

Share

Our Story

admin- Sumandeep Singh Sidhu