Gurbani gawho

Gurbani gawho ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਵੱਧ ਤੋ ਵੱਧ ਪੇਜ ਲਾਇਕ ਫੋਲੋ ਕਰੋ ਜੀ ਨਾਲ ਹੀ ਯੁ ਟਿਊਬ ਚੇਨਲ ਵੀ

14/02/2024

ਸ਼ੇਅਰ ਕਰਦਿਓ
ਕਿਸਾਨਾ ਨੁੰ ਅਪੀਲ ਦਾਸ ਵੱਲੋ ਬੈਟ ਲੇ ਕੇ ਜਾਓ ਨਾਲ ਤੇ ਜਿਹੜੇ ਕਰਿਕਟ ਖੇਡਦੇ ਨੇ ਉਹ ਅੱਥਰੂ ਗੈਸਾ ਨਾਲ ਹਰਿਆਣੇ ਵੱਲ ਗੋਲੇ ਬੋਲ ਵਾਗਰਾ ਮਾਰੋ 🤫

03/02/2024

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ੍ ਮੁੱਦਾ ਜ਼ਰੂਰੀ ਸੀ ਜਾਂ ਭਾਨੇ ਸਿੱਧੂ ਦਾ

29/01/2024

ਤਕਲੀਫ ਤਸਵੀਰ ਤੋ ਨਹੀ ਸੋਚ ਤੋ ਹੈ ✌️

15/01/2024

ਸਲੋਕੁ ਮਃ ੧ ॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

14/01/2024

ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। ('ਵਾਰ' ਸਲੋਕਾਂ ਸਮੇਤ, )
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥

Address

Sangrur
Sangrur

Alerts

Be the first to know and let us send you an email when Gurbani gawho posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurbani gawho:

Share