Bhai Diya Singh Gurmat Vidialya and Simran Abhiyaas Kender

Bhai Diya Singh Gurmat Vidialya and Simran Abhiyaas Kender Contact information, map and directions, contact form, opening hours, services, ratings, photos, videos and announcements from Bhai Diya Singh Gurmat Vidialya and Simran Abhiyaas Kender, Religious organisation, khanna Road, samrala, near gaushala, distt. ludhiana, Samrala.

ਦਰਬਾਰ ਸਾਹਿਬ ਸੇਵਾ
21/09/2022

ਦਰਬਾਰ ਸਾਹਿਬ ਸੇਵਾ

Midia covering
26/05/2022

Midia covering

ਬਾਬਾ ਸਤਨਾਮ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ
10/04/2021

ਬਾਬਾ ਸਤਨਾਮ ਸਿੰਘ ਸੋਢੀ
ਮੁਖੀ ਦਸਮੇਸ਼ ਤਰਨਾ ਦਲ

ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀਆਂ ਮਾਵਾਂ ਦੇ ਪੁੱਤਾਂ ਦੀਆਂ ਉਮਰਾਂ ਲੰਬੀਆਂ ਹੋਣ
19/06/2020

ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀਆਂ ਮਾਵਾਂ ਦੇ ਪੁੱਤਾਂ ਦੀਆਂ ਉਮਰਾਂ ਲੰਬੀਆਂ ਹੋਣ

04/09/2019

ਬਚਪਨ ਵਿਚ ਇਕ ਵਾਰ ਆਪਣੇ ਖੇਤਾਂ ਵਿਚ ਭਗਤ ਸਿੰਘ ਨੂੰ ਓਹਦੇ ਚਾਚਾ ਅਜੀਤ ਸਿੰਘ ਨੇ ਪੁੱਛਿਆ ਪੁੱਤ ਤੂੰ ਕੀ ਕਰ ਰਿਹਾ ਤਾਂ ਭਗਤ ਸਿੰਘ ਨੇ ਤੋਤਲੀ ਆਵਾਜ਼ ਵਿਚ ਕਿਹਾ ਮੈਂ ਦੰਬੂਖ਼ਾਂ(ਬੰਦੂਕਾਂ) ਬੀਜ ਰਿਹਾ ਫਿਰ ਅਜੀਤ ਸਿੰਘ ਨੇ ਪੁੱਛਿਆ ਇਸ ਨਾਲ ਕੀ ਕਰੇਂਗਾ
ਤਾਂ ਭਗਤ ਸਿੰਘ ਦਾ ਜਵਾਬ ਸੀ ਇਹਨਾਂ ਬੰਦੂਕਾਂ ਨਾਲ ਅੰਗਰਜ਼ਾਂ ਨੂੰ ਮਾਰ ਕੇ ਦੇਸ਼ ਚੋ ਬਾਹਰ ਕੱਢਾਗਾ
ਪਰ ਅਫਸੋਸ ਆ ਅੱਜ ਸਾਡੇ ਨੌਜਵਾਨ ਅਫੀਮ ਬੀਜਣ ਦੀ ਮੰਗ ਕਰਦੇ ਨੇ
ਪ੍ਰਿਤਪਾਲ ਸਿੰਘ ਖਾਲਸਾ

22/08/2019

ਕੁਝ 'ਅਤਵਾਦੀ'ਪੰਜਾਬ ਚ ਘੁੰਮਦੇ ਦੇਖੇ ਗਏ,ਜਿਨ੍ਹਾਂ ਦੇ ਸਿਰ ਤੇ ਦਾਲ ਦੇ ਡਰੰਮ,ਰੋਟੀਆਂ ਦੇ ਟੋਕਰੇ ਤੇ ਗਲ ਤੱਕ ਪਾਣੀ ਸੀ, ਬਿਨਾਂ ਭੇਦ ਭਾਵ ਲੰਗਰ ਵਰਤਾ ਰਹੇ ਸੀ

ਕ੍ਰਿਕਟ ਟੂਰਨਾਮੈਂਟ ਲੋਪੋਂ ਦੇ ਯਾਦਗਾਰੀ ਪਲ
24/06/2019

ਕ੍ਰਿਕਟ ਟੂਰਨਾਮੈਂਟ ਲੋਪੋਂ ਦੇ ਯਾਦਗਾਰੀ ਪਲ

*ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਅਤੇ  ਐਸ.ਜੀ.ਬੀ.ਚੈਰੀਟੇਬਲ ਸੇਵਾ ਸੰਮਤੀ ਵਲੋਂ* ਮਿਤੀ :- 22 - ਜੂਨ - 2019 ਸਵੇਰੇ ਸਮਾਂ:-10:00 ਤੋ 1:00 ਵ...
23/06/2019

*ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਅਤੇ ਐਸ.ਜੀ.ਬੀ.ਚੈਰੀਟੇਬਲ ਸੇਵਾ ਸੰਮਤੀ ਵਲੋਂ* ਮਿਤੀ :- 22 - ਜੂਨ - 2019 ਸਵੇਰੇ ਸਮਾਂ:-10:00 ਤੋ 1:00 ਵਜੇ ਤੱਕ ਹੱਡੀਆਂ ਦੇ ਰੋਗਾਂ ਦਾ ਫਰੀ ਚੈਕਅੱਪ ਕੈਪ ਸਥਾਨ :- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲਾਟੋਂ ਦਾਨਾ (ਲੁਧਿਆਣਾ)
*ਮੁੱਖ ਮਹਿਮਾਨ:- ਭਾਈ ਪ੍ਰਿਤਪਾਲ ਸਿੰਘ ਖਾਲਸਾ
ਰੀੜ ਦੀ ਹੱਡੀ , ਗੋਡਿਆਂ, ਸਰਵਾਇਕਲ ਅਤੇ ਹੱਡੀਆਂ ਦੇ ਦਰਦਾ ਦਾ ਫਰੀ ਇਲਾਜ ਫਿਜੀਓਥਰੈਪੀ ਦੁਆਰਾ ਕੀਤਾ ਜਾਵੇਗਾ ਸਹਿਯੋਗ:- ਸਮੂਹ ਗ੍ਰਾਮ ਪੰਚਾਇਤ , ਪਿੰਡ ਲਾਟੋਂ ਦਾਨਾ

ਭਾਈ ਮਰਦਾਨਾ ਜੀ ਟ੍ਰਸ੍ਟ ਅਤੇ ਸਰਦਾਰੀਆਂ ਟ੍ਰਸ੍ਟ ਵਲੋਂ ਦਿਤੇ ਮਾਨ ਸਨਮਾਨ ਲਈ ਤਹਿ ਦਿਲੋਂ ਸ਼ੁਕਰੀਆ ਵਾਹਿਗੁਰੂ ਸਮੂਹ ਸਿੰਘਾਂ  ਨੂੰ ਚੜ੍ਹਦੀ  ਕਲਾ ਬ...
01/05/2019

ਭਾਈ ਮਰਦਾਨਾ ਜੀ ਟ੍ਰਸ੍ਟ ਅਤੇ ਸਰਦਾਰੀਆਂ ਟ੍ਰਸ੍ਟ ਵਲੋਂ ਦਿਤੇ ਮਾਨ ਸਨਮਾਨ ਲਈ ਤਹਿ ਦਿਲੋਂ ਸ਼ੁਕਰੀਆ ਵਾਹਿਗੁਰੂ ਸਮੂਹ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ

ਜ਼ੁਲਮ ਲੰਘਿਆ ਜਦੋਂ ਵੰਗਾਰ ਕੇ, ਤੁਰ ਪਏ ਜ਼ਿੰਦਗੀ ਨੂੰ ਠੋਕਰ ਮਾਰ ਕੇ, ਪੈਂਡੇ ਅੋਖੇ ਬੜੇ ਸਫਰ ਮੁੱਕਦਾ ਨਹੀਂ ,ਪਰ ਇਹ ਉਹ ਕਾਫਲਾ ਜੋ ਕਦੇ ਰੁੱਕਦਾ ਨਹ...
12/04/2019

ਜ਼ੁਲਮ ਲੰਘਿਆ ਜਦੋਂ ਵੰਗਾਰ ਕੇ, ਤੁਰ ਪਏ ਜ਼ਿੰਦਗੀ ਨੂੰ ਠੋਕਰ ਮਾਰ ਕੇ,
ਪੈਂਡੇ ਅੋਖੇ ਬੜੇ ਸਫਰ ਮੁੱਕਦਾ ਨਹੀਂ ,ਪਰ ਇਹ ਉਹ ਕਾਫਲਾ ਜੋ ਕਦੇ ਰੁੱਕਦਾ ਨਹੀਂ।।

ਭਾਈ ਦਯਾ ਸਿੰਘ ਗੁਰਮਤਿ ਵਿਦਿਆਲਾ ਅਤੇ ਸਿਮਰਨ ਅਭਿਆਸ ਕੇਂਦਰ ਦੇ ਸਮੂਹ ਸਿੰਘਾਂ ਵਲੋਂ ਹੋਲੇ ਮਹਲੇ ਦੀ ਲਖ ਲਖ ਮੁਬਾਰਕ
21/03/2019

ਭਾਈ ਦਯਾ ਸਿੰਘ ਗੁਰਮਤਿ ਵਿਦਿਆਲਾ ਅਤੇ ਸਿਮਰਨ ਅਭਿਆਸ ਕੇਂਦਰ ਦੇ ਸਮੂਹ ਸਿੰਘਾਂ ਵਲੋਂ ਹੋਲੇ ਮਹਲੇ ਦੀ ਲਖ ਲਖ ਮੁਬਾਰਕ

Address

Khanna Road, Samrala, Near Gaushala, Distt. Ludhiana
Samrala
141114

Telephone

+919815834346

Website

Alerts

Be the first to know and let us send you an email when Bhai Diya Singh Gurmat Vidialya and Simran Abhiyaas Kender posts news and promotions. Your email address will not be used for any other purpose, and you can unsubscribe at any time.

Share