Sikh Youth Council, Khanpur - regd.

Sikh Youth Council, Khanpur - regd. It's a trust running by youth boys of Khanpur (Samba, J&K) to help poor Sikh families and promote Si

Our main motto is to help those families who are lost their source of income and now in the condition not to support the family.

30/11/2022
ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਗੂਗਲ ਮੈਪਸ (Google Maps) ਵਿਚ ਸ਼ਾਮਿਲ ਕੀਤਾ ਗਿਆ ਹੈ, ਸੋ ਇਸ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ...
15/01/2021

ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਗੂਗਲ ਮੈਪਸ (Google Maps) ਵਿਚ ਸ਼ਾਮਿਲ ਕੀਤਾ ਗਿਆ ਹੈ, ਸੋ ਇਸ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ 5 ਸਟਾਰ (5 stars) ਦੀ ਰੇਟਿੰਗ ਦੇਵੋ ਜੀ 🙏🙏🙏

★★★★★ · Gurudwara · Chak Diwan Bhimsain, 181141

Gurudwara Sahib, Khanpur 🙏🙏
07/05/2020

Gurudwara Sahib, Khanpur
🙏🙏

16/01/2020

Khanpur (Vijaypur) NagarKirtan On Sri Guru Gobind Singh Ji Prakash utsav 2019 JAMMU.IK BANI CHANNEL...

  ਕਰੋ ਜੀ ਦਰਸ਼ਨ... @ Khanpur, Jammu And Kashmir, India
21/03/2019

ਕਰੋ ਜੀ ਦਰਸ਼ਨ... @ Khanpur, Jammu And Kashmir, India

A Evening of Khanpur with beautiful Sun...
10/02/2019

A Evening of Khanpur with beautiful Sun...

 #ਬਾਪੂ_ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ
13/01/2019

#ਬਾਪੂ_ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖ਼ਾਨਪੁਰ ਵਿਖੇ ਨਗਰ ਕੀਰਤਨ ਦੀਆਂ ਝਲਕੀਆਂ   @ Khanpur, Jammu A...
05/01/2019

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖ਼ਾਨਪੁਰ ਵਿਖੇ ਨਗਰ ਕੀਰਤਨ ਦੀਆਂ ਝਲਕੀਆਂ @ Khanpur, Jammu And Kashmir, India

10/12/2018

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇ ਪ੍ਰਕਾਸ਼ ਪੁਰਬ ਦੇ ਮੌਕੇ ਪਿੰਡ ਖ਼ਾਨਪੁਰ ਵਿਖੇ ਹਾਜ਼ਰੀਆਂ ਭਰਦੇ ਹੋਏ ਭੈਣ ਅਮਨਦੀਪ ਕੌਰ ਜੀ ਨਕੋਦਰ ਵੇਲਿਆਂ ਦਾ ਢਾਡੀ ਜੱਥਾ....

ਸਿੱਖ ਯੂਥ ਕੌਂਸਲ, ਖਾਨਪੁਰ ਵਲੋਂ ਕਰਵਾਏ ਗਏ "ਕੌਣ ਬਣੇਗਾ ਪਿਆਰੇ ਦਾ ਪਿਆਰਾ" ਧਾਰਮਿਕ ਪ੍ਰੀਖਿਆ ਦੇ ਦ੍ਰਿਸ਼
21/09/2018

ਸਿੱਖ ਯੂਥ ਕੌਂਸਲ, ਖਾਨਪੁਰ ਵਲੋਂ ਕਰਵਾਏ ਗਏ "ਕੌਣ ਬਣੇਗਾ ਪਿਆਰੇ ਦਾ ਪਿਆਰਾ" ਧਾਰਮਿਕ ਪ੍ਰੀਖਿਆ ਦੇ ਦ੍ਰਿਸ਼

19/10/2017
15/07/2017

ਸਿੱਖ ਯੂਥ ਕੌਂਸਲ, ਖਾਨਪੁਰ ਵਲੋਂ ਕਰਵਾਈ ਗਈ ਸ਼ਹੀਦ ਭਾਈ ਤਾਰੂ ਸਿੰਘ ਜੀ ਧਾਰਮਿਕ ਪ੍ਰੀਖਿਆ - ੨੦੧੭ ਦੇ ਨਤੀਜੇ ੧੬ ਜੁਲਾਈ ੨੦੧੭ ਦਿਨ ਐਤਵਾਰ ਸ਼ਾਮ ੭ ਤੋਂ ੯ ਨੂੰ ਗੁਰਦੁਆਰਾ ਸਿੰਘ ਸਭਾ, ਖਾਨਪੁਰ ਵਿਖੇ ਕਡੇ ਜਾਣਗੇ । ਇਸ ਸਮਾਗਮ ਵਿੱਚ ਜੰਮੂ ਦੇ ਮਸ਼ਹੂਰ ਕਥਾਵਾਚਕ ਭਾਈ ਹਰਮੀਤ ਸਿੰਘ ਕਥਾ ਰਾਹੀਂ ਨਿਹਾਲ ਕਰਣਗੇ ੳਪਰੰਤ ਗੂਰੁ ਕਾ ਲੰਗਰ ਅਤੁੱਟ ਵਰਤਿਗਾ । ਸਮੂਹ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

Address

Samba
184120

Telephone

+918493864549

Website

Alerts

Be the first to know and let us send you an email when Sikh Youth Council, Khanpur - regd. posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh Youth Council, Khanpur - regd.:

Share