Waheguru ji

Waheguru ji ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ਼🙏
ਤੁਹਾਡਾ ਸਾਰਿਆਂ ਦਾ ਸਾਡੇ ਪੇਜ਼ ਤੇ ਸਵਾਗਤ ਹੈ ।

02/08/2026

ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੌਪਹਿਰਾ ਸਾਹਿਬ ਦਾ ਦਿਨ ਹੈ ਜੀ ਵਾਹਿਗੁਰੂ ਲਿਖ ਕਿ ਹਾਜ਼ਰੀ ਲਵਾਓ ਜੀ 🙏

26/07/2026

ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੌਪਹਿਰਾ ਸਾਹਿਬ ਦਾ ਦਿਨ ਹੈ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਓ ਜੀ 🙏

25/07/2026

ਅੱਜ ਮੀਹ ਕਿੱਥੇ ਕਿੱਥੇ ਪੈ ਰਿਹਾ ?

22/07/2026

ਅੰਮ੍ਰਿਤ ਵੇਲਾ ਹੋ ਗਿਆ ਸੰਗਤ ਜੀ ਵਾਹਿਗੁਰੂ ਲਿਖ ਕੇ ਅੱਜ ਦੇ ਦਿਨ ਦੀ ਸ਼ੁਰੂਆਤ ਕਰੀਏ

20/07/2026

ਧੰਨ ਗੁਰੂ ਰਾਮਦਾਸ ਜੀ 🙏

16/07/2026

ਸੌਣ ਤੋਂ ਪਹਿਲਾਂ ਇੱਕ ਵਾਰ ਵਾਹਿਗੁਰੂ ਲਿਖੋ ਜੀ 🙏

15/07/2026

ਸੰਗਰਾਂਦ ਦਾ ਦਿਹਾੜਾ 16 july

15/07/2026

ਸਤੁਲਜ ਫ਼ਿਲਮ ਤੋਂ ਬਾਅਦ
ਭਾਈ ਜਸਵੰਤ ਸਿੰਘ ਜੀ ਖਾਲੜਾ ਬਾਰੇ ਸਬ ਨੂੰ ਪਤਾ ਲੱਗਾ

14/07/2026

ਆਓ ਅੱਜ ਦੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਸ਼ੁਰੂ ਕਰੀਏ 🙏

13/07/2026

ਵਾਹਿਗੁਰੂ ਜੀ ਅੱਜ ਦਾ ਦਿਨ ਚੰਗਾ ਲੰਘਿਆ
ਕੱਲ੍ਹ ਵੀ ਮੇਨੂ ਚੰਗੇ ਕੰਮ ਕਰਨ ਦੀ ਮੱਤ ਬਖਸਣਾ 🙏

Address

Samana
147101

Alerts

Be the first to know and let us send you an email when Waheguru ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Waheguru ji:

Shortcuts

Share