Gugga merhi Namadan

Gugga  merhi Namadan gugga merhi namadan situted near samana distt.Patiala.Patiala

30/12/2024

ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ, ਪੀਰਾਂ ਜੀ ਦੇ ਅਸ਼ੀਰਵਾਦ ਨਾਲ🙏

16/12/2024

ਪਿੰਡ ਨਮਾਦਾ ਵਿਖੇ ਸਮੂਹ ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਨਵੇਂ ਸਾਲ 01/01/2025 ਵਾਲੇ ਦਿਨ ਗੁੱਗਾ ਮੈੜੀ ਵਿਖੇ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ , ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਆਸ਼ਿਰਵਾਦ ਪ੍ਰਾਪਤ ਕਰੋ ਤੇ ਦਰਬਾਰ ਦੀਆਂ ਖੁਸ਼ੀਆਂ ਵਧਾਓ ਜੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ ਜੇਕਰ ਕਿਸੇ ਵੀ ਵੀਰ ਭੈਣ ਭਰਾ ਨੇ ਸੇਵਾ ਵਿਚ ਹਿੱਸਾ ਪਾਉਣਾ ਹੈ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ G pay ਕਰ ਸਕਦੇ ਹੋ ਜੀ। ਕਿਸੇ ਭੈਣ ਭਰਾ ਨੇ ਆਪਣਾ ਲੰਗਰ ਲਗਾਉਣਾ ਹੋਵੇ ਤਾਂ ਉਹ ਆਪਣਾ ਲੰਗਰ ਲਗਾ ਸਕਦੇ ਹਨ ਸਾਰੇ ਪ੍ਰਬੰਧ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ ਹੈ।
ਸਪੰਰਕ ਕਰੋ ਜੀ
98150-05849 ਰਜਿੰਦਰ ਸਿੰਘ
98155-56692 ਕੁਲਵੀਰ ਸਿੰਘ (G PAY)
94639-40460 ਜਗਤਾਰ ਸਿੰਘ (G PAY)
94635-45125 ਜਸਵੀਰ ਸਿੰਘ
98158-47196 ਲਾਲ ਸਿੰਘ
62835-14042 ਦਰੋਗਾ ਸਿੰਘ

24/09/2023

🙏jai Gugga jahar peer Ji🙏
🙏Jai Guru Gorakh Nath ji🙏
Jahar peer baba ji ki kirpa se Gugga merhi Namada me mela 7,8,9 October ko badi dhoomdham se manaya ja rha hai ,,aap sabhi se hath jod kr benti hai mele me jrur aaye aur peer baba ka ashirbaad prapat kre 🙏🙏🙏

09/09/2023

Jai gugga jahar peer ji ,,,gugga Gugga merhi Namadan

04/09/2023
Shout out to my newest followers! Excited to have you onboard!Sunil Vash*t Laddi, Jassi Nerwal
16/06/2023

Shout out to my newest followers! Excited to have you onboard!

Sunil Vash*t Laddi, Jassi Nerwal

05/06/2023

Jai gugga jahar peer Maharaj ki,,

Send a message to learn more

Address

Samana
147101

Telephone

+918146547658

Website

Alerts

Be the first to know and let us send you an email when Gugga merhi Namadan posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gugga merhi Namadan:

Share