Shree Aggarwal Gaushala samana

Shree Aggarwal Gaushala samana Contact information, map and directions, contact form, opening hours, services, ratings, photos, videos and announcements from Shree Aggarwal Gaushala samana, Religious organisation, Ram gopal rounaq ram commission agent, Samana.

Amit singla ji rotray district governor elected
29/03/2024

Amit singla ji rotray district governor elected

26/01/2024

ਆਪ ਸਭ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਇਸ ਸ਼ਨੀਵਾਰ ਡਾਕਟਰ ਨਿਰਮਲ ਸਿੰਘ ਜੀ ਕੋਈ ਜ਼ਰੂਰੀ ਕੰਮ ਕਰਕੇ ਸਮਾਣਾ ਨਹੀਂ ਆ ਰਹੇ l ਪੁਰਾਣੇ ਮਰੀਜ਼ 10 ਵਜੇ ਤੋਂ 1 ਵਜੇ ਤੱਕ ਦਵਾਈ ਲੈ ਕੇ ਜਾ ਸਕਦੇ ਹਨ

29/12/2023

ਆਪ ਸਭ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਇਸ ਸ਼ਨੀਵਾਰ ਡਾਕਟਰ ਨਿਰਮਲ ਸਿੰਘ ਜੀ ਕੋਈ ਜ਼ਰੂਰੀ ਕੰਮ ਕਰਕੇ ਸਮਾਣਾ ਨਹੀਂ ਆ ਰਹੇ l ਪੁਰਾਣੇ ਮਰੀਜ਼ 10 ਵਜੇ ਤੋਂ 2 ਵਜੇ ਤੱਕ ਦਵਾਈ ਲੈ ਕੇ ਜਾ ਸਕਦੇ ਹਨ

03/11/2023

ਆਪ ਸਭ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ੍ਹ ਸ਼ਨੀਵਾਰ ਡਾਕਟਰ ਨਿਰਮਲ ਸਿੰਘ ਜੀ ਕੋਈ ਜ਼ਰੂਰੀ ਕੰਮ ਕਰਕੇ ਸਮਾਣਾ ਨਹੀਂ ਆ ਰਹੇ l ਪੁਰਾਣੇ ਮਰੀਜ਼ 10 ਵਜੇ ਤੋਂ 2 ਵਜੇ ਤੱਕ ਦਵਾਈ ਲੈ ਕੇ ਜਾ ਸਕਦੇ ਹਨ

28/07/2023

ਜੈ ਗਊ ਮਾਤਾ ਦੀ |
ਸਭ ਸਮਾਣਾ ਵਾਸੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੱਲ ਡਾ. ਨਿਰਮਲ ਸਿੰਘ ਜੀ ਮੰਤਰੀ ਸਾਹਬ ਨਾਲ ਹੜ ਪ੍ਰਭਾਬਿਤ ਇਲਾਕਿਆਂ ਵਿਚ ਹੋਮਿਓਪੈਥੀ ਕੀਟਾਂ ਵੰਡਣ ਜਾ ਰਹੇ ਹਨ | ਇਸ ਲਈ, ਮਹਾਰਾਜਾ ਅੱਗਰਸੈਨ ਚੈਰਿਟੇਬਲ ਹੋਮਿਓਪੈਥੀ ਡਿਸਪੈਂਸਰੀ ਕੱਲ ਸਵੇਰੇ ਬੰਦ ਰਹੇਗੀ ਅਤੇ ਦੁਪਹਿਰ ਨੂੰ ਖੋਲੀ ਜਾਵੇਗੀ |

https://youtu.be/vFh416frtXo
23/05/2023

https://youtu.be/vFh416frtXo

This is one of the success stories of homeopathic treatment being done by Dr.Nirmal Singh (Ex Homepathic Medical Officer Punjab govt) at Maharaja Aggarwal Ho...

जय गौमाता की | जय श्री कृष्णा जैसा कि आप सब को पता है की श्री अग्रवाल गौशाला की ओर से 7 जनवरी 2023 से महाराजा अग्रसेन चै...
15/03/2023

जय गौमाता की | जय श्री कृष्णा
जैसा कि आप सब को पता है की श्री अग्रवाल गौशाला की ओर से 7 जनवरी 2023 से महाराजा अग्रसेन चैरिटेबल होम्योपैथिक कलीनिक का शुभा-आरम्भ किया गया था यहाँ पर प्रसिद्ध होम्योपैथिक डा. निर्मल सिंह और डा.अर्शलीन के.एस गिल अपनी सेवाएं प्रदान कर रहे हैं |सिर्फ 2 महीनों में ही मरीज़ों को आश्चर्यजनक लाभ मिलने लगे हैं | उनके पुराने-पुराने रोग जो की बड़े से बड़े हस्पतालो में जा कर भी कई सालों से ठीक नहीं हो रहे थे , होमियोपैथी इलाज़ से सिर्फ 1-2 महीनों मे ही ठीक होने लगे हैं |
सब शहर वासियों का इस कार्य में साथ देने के लिए धन्यवाद | उम्मीद है की हम ऐसे ही आप सब को सेवाएं प्रदान करते रहेंगे |https://www.aggarwalgaushalasamana.org/

Address

Ram Gopal Rounaq Ram Commission Agent
Samana
147101

Website

Alerts

Be the first to know and let us send you an email when Shree Aggarwal Gaushala samana posts news and promotions. Your email address will not be used for any other purpose, and you can unsubscribe at any time.

Share