21/02/2026
ਹਰਜਿੰਦਰ ਕੌਰ ਜੋ ਆਸਟ੍ਰੇਲੀਆ ਦੀ ਰਹਿਣ ਵਾਲੀ ਆ,ਅੱਜ ਸ਼ਾਮ 7:26 ਮਿੰਟ ਦੀ ਗੱਲ ਆ ਜਦੋਂ ਆਪਣੀ ਮਾਂ ਨਾਲ ਡੇਹਲੋਂ ਤੋਂ ਆਪਣੇ ਪਿੰਡ ਜਾ ਰਹੀ ਸੀ,ਸੜਕ ਸੁੰਨੀ ਸੀ, ਦੋ ਮੋਟਰ ਸਾਈਕਲ ਸਵਾਰ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਦੀ ਗੱਡੀ ਦੇ ਫਰੰਟ ਸੀਸ਼ੇ ਤੇ ਆਂਡਾ ਮਾਰਦੇ ਆ ਤੇ ਇਹਨਾਂ ਮਾਵਾਂ ਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ,ਇਹ ਭੈਣ ਕੀ ਕਰਦੀ ਗੱਡੀ ਰੋਕ ਕੇ ਕਿਰ//ਪਾਨ ਕੱਢ ਕੇ ਮਗਰ ਲਗ ਜਾਂਦੀ ਆ ਤੇ ਉਹ ਲਫੰਗੇ ਭੱਜ ਜਾਂਦੇ ਆ,ਸੋ ਇਸ ਭੈਣ ਦੀ ਬਹਾਦਰੀ ਨੂੰ ਸਲਾਮ ਆਂ,ਇਹੋ ਜਿਹੇ ਹਲਾਤ ਚ ਬੰਦਾ ਉਂਝ ਡਰ ਜਾਂਦਾ ਆ ਪਰ ਇਸ ਭੈਣ ਨੇ ਸਿਰਾ ਲਾ ਦਿੱਤਾ,ਜੇ ਭੈਣ ਦੀ ਫੋਟੋ ਮਿਲਗੀ ਤਾਂ ਕਾਮੈਂਟ ਚ ਪਾਵਾਂਗਾ ਸਸਤਰਨ ਕੇ ਆਧੀਨ ਹੈ ਰਾਜਅੱਜ ਇਸ ਧੀ ਦੀ ਦਲੇਰੀ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ, ਜੇ ਕਿਸੇ ਤੋਂ ਡਰੋਗੇ ਤਾਂ ਤੁਹਾਨੂੰ ਡਰਾਇਆ ਜਾਵੇਗਾ ਮੁਕਾਬਲਾ ਕਰੋਗੇ ਤਾਂ ਡਰ ਵੀ ਸਾਹਮਣੇ ਭੱਜੇਗਾ।।