ਗੁਰੂਦੁਆਰਾ ਸਿੰਘ ਸਭਾ ਬਾਦਸ਼ਾਹਪੁਰ, ਬਿਹਾਰੀਗੜ੍ਹ - Gurdwara Singh Sabha - Reg.

  • Home
  • India
  • Saharanpur
  • ਗੁਰੂਦੁਆਰਾ ਸਿੰਘ ਸਭਾ ਬਾਦਸ਼ਾਹਪੁਰ, ਬਿਹਾਰੀਗੜ੍ਹ - Gurdwara Singh Sabha - Reg.

ਗੁਰੂਦੁਆਰਾ ਸਿੰਘ ਸਭਾ ਬਾਦਸ਼ਾਹਪੁਰ, ਬਿਹਾਰੀਗੜ੍ਹ - Gurdwara Singh Sabha - Reg. ਗੁਰੂਦੁਆਰਾ ਸਿੰਘ ਸਭਾ ਬਾਦਸ਼ਾਹਪੁਰ, ਬਿਹਾਰੀਗੜ੍ਹ ਸਿੱਖ ਧਰਮ ਦਾ ਪ੍ਰਮੁੱਖ ਸਥਾਨ ਹੈ। ਇਹ ਗੁਰੂਦੁਆਰਾ ਸਿੱਖ ਗੁਰੂਆਂ ਦੇ ਉਪਦੇਸ਼ਾਂ ਅਤੇ ਬਾਣੀ ਦੇ ਪ੍ਰਚਾਰ ਲਈ ਪ੍ਰਸਿੱਧ ਹੈ।

06/06/2026
25/05/2026

ਵਾਹਿਗਰੂ ਜੀ ਕਾ ਖਾਲਸ, ਵਾਹਿਗੁਰੂ ਜੀ ਕੀ ਫ਼ਤਹਿ 🙏

ਅੱਜ 25 ਮਈ 2026 ਨੂੰ ਸ਼ਹੀਦੀ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਦਸ਼ਾਹਪੁਰ ਵਿਖੇ ਆਪਣੀ ਅਨਮੋਲ ਸੇਵਾ ਨਿਭਾਉਣ ਵਾਲੇ ਸਮੂਹ ਕੀਰਤਨੀਆਂ ਅਤੇ ਕਥਾਵਾਚਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ:

🎵 ਭਾਈ ਰਾਏ ਸਿੰਘ ਜੀ — ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
🎵 ਭਾਈ ਮਨਦੀਪ ਸਿੰਘ ਜੀ ਮੁਰੀਦ — ਸੰਗਰੂਰ ਵਾਲੇ
🎵 ਭਾਈ ਅਰਜਨ ਸਿੰਘ ਜੀ ਪਰਵਾਨਾ — ਕੁਰਕਸ਼ੇਤਰ ਵਾਲੇ
🎵 ਭਾਈ ਤਿਰਲੋਕ ਸਿੰਘ ਜੀ — ਪਾਉਂਟਾ ਸਾਹਿਬ ਵਾਲੇ
🎵 ਭਾਈ ਜਸਪਾਲ ਸਿੰਘ ਜੀ — ਗੁਰਦੁਆਰਾ ਚਾਰ ਸਾਹਿਬਜ਼ਾਦੇ, ਟਾਂਟਵਾਲਾ
🎵 ਭਾਈ ਜਸਕੀਰਤ ਸਿੰਘ ਜੀ ਤੇ ਭਾਈ ਅਤਰ ਸਿੰਘ ਜੀ — ਬਰਨਾਲੇ ਵਾਲੇ
🎤 ਭਾਈ ਪ੍ਰੀਤਮ ਸਿੰਘ ਜੀ — ਸਟੇਜ ਸਕੱਤਰ, ਐੱਮ.ਪੀ. ਵਾਲੇ

ਗੁਰੂ ਮਹਾਰਾਜ ਇਹਨਾਂ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਦੀ ਸ਼ਕਤੀ ਬਖ਼ਸ਼ਣ। 🙏

ਬਹੁਤ-ਬਹੁਤ ਧੰਨਵਾਦ ਜੀ 🙏

ਪ੍ਰਬੰਧਕ ਕਮੇਟੀ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਦਸ਼ਾਹਪੁਰ (ਰਜਿ.)

ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਗੂਗਲ ਮੈਪਸ ਲਿੰਕ ਨੂੰ ਫੋਲੋ ਕਰੋ ਜੀ 👇https://maps.app.goo.gl/XZZK3TFJ4GYR...
20/05/2026

ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਗੂਗਲ ਮੈਪਸ ਲਿੰਕ ਨੂੰ ਫੋਲੋ ਕਰੋ ਜੀ 👇

https://maps.app.goo.gl/XZZK3TFJ4GYR7jaa7?g_st=ic

ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹ ਲਿੰਕ ਵੱਧ ਤੋਂ ਵੱਧ ਸਾਂਝਾ ਕਰੋ ਜੀ 🙏

——————————————————

गुरुद्वारा साहिब की लोकेशन के लिए कृपया नीचे दिए गए गूगल मैप्स लिंक को फॉलो करें जी 👇

https://maps.app.goo.gl/XZZK3TFJ4GYR7jaa7?g_st=ic

समूह संगत से बेनती है कि इस लिंक को अधिक से अधिक साझा करें जी 🙏

Gurdwara Shri Guru Singh Sabha, Badshahpur, Uttar Pradesh 247662, India

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਸਾਰੀ ਸੰਗਤ ਜੀ ਨੂੰ ਬੇਨਤੀ ਹੈ — ਗੁਰੂ ਘਰ ਦੀ ਪ੍ਰੋਗਰਾਮ ਦੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ...
20/05/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏

ਸਾਰੀ ਸੰਗਤ ਜੀ ਨੂੰ ਬੇਨਤੀ ਹੈ — ਗੁਰੂ ਘਰ ਦੀ ਪ੍ਰੋਗਰਾਮ ਦੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਕਰੋ ਜੀ। ਜਿੰਨੇ ਵੱਧ ਪਰਿਵਾਰਾਂ ਤੱਕ ਇਹ ਸੁਨੇਹਾ ਪਹੁੰਚੇਗਾ, ਉੱਨੇ ਵੱਧ ਪਰਿਵਾਰ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਨਿਵਾਜੇ ਜਾਣਗੇ। ਇਹ ਵੀ ਇੱਕ ਸੇਵਾ ਹੈ ਜੀ 🙏

ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਸਮੂਹ ਸੰਗਤ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਮਈ 2026 ਨੂੰ ਸ਼ਹੀਦੀ ਸਮਾਗਮ ਸ੍ਰੀ ਗੁਰ...
17/05/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏

ਸਮੂਹ ਸੰਗਤ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਮਈ 2026 ਨੂੰ ਸ਼ਹੀਦੀ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੌਕੇ ਤੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਦਸ਼ਾਹਪੁਰ (ਰਜਿ.) ਵਿਖੇ ਹੇਠ ਲਿਖੇ ਸਤਿਕਾਰਯੋਗ ਕੀਰਤਨੀਏ ਤੇ ਕਥਾਵਾਚਕ ਗੁਰਮਤਿ ਸੰਗੀਤ ਦੀ ਅਨਮੋਲ ਸੇਵਾ ਨਿਭਾਉਣਗੇ:

🎵 ਭਾਈ ਰਾਏ ਸਿੰਘ ਜੀ — ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
🎵 ਭਾਈ ਮਨਦੀਪ ਸਿੰਘ ਜੀ ਮੁਰੀਦ — ਸੰਗਰੂਰ ਵਾਲੇ
🎵 ਭਾਈ ਅਰਜਨ ਸਿੰਘ ਜੀ ਪਰਵਾਨਾ — ਕੁਰਕਸ਼ੇਤਰ ਵਾਲੇ
🎵 ਭਾਈ ਤਿਰਲੋਕ ਸਿੰਘ ਜੀ — ਪਾਉਂਟਾ ਸਾਹਿਬ ਵਾਲੇ
🎵 ਭਾਈ ਜਸਪਾਲ ਸਿੰਘ ਜੀ — ਗੁਰਦੁਆਰਾ ਚਾਰ ਸਾਹਿਬਜ਼ਾਦੇ, ਟਾਂਟਵਾਲਾ
🎵 ਭਾਈ ਜਸਕੀਰਤ ਸਿੰਘ ਜੀ ਤੇ ਭਾਈ ਅਤਰ ਸਿੰਘ ਜੀ — ਬਰਨਾਲੇ ਵਾਲੇ
🎤 ਭਾਈ ਪ੍ਰੀਤਮ ਸਿੰਘ ਜੀ — ਸਟੇਜ ਸਕੱਤਰ, ਐੱਮ.ਪੀ. ਵਾਲੇ

ਸਮੂਹ ਸੰਗਤ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਲਾਭ ਉਠਾਉਣ ਜੀ।

ਗੁਰੂ ਮਹਾਰਾਜ ਸਮੂਹ ਸੰਗਤ ਤੇ ਮਿਹਰ ਕਰਨ। 🙏

ਬੇਨਤੀ ਕਰਤਾ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਪਿੰਡ ਬਾਦਸ਼ਾਹਪੁਰ

ਭਾਈ ਨਿਰਮਲ ਸਿੰਘ ਜੀ, ਯੂ.ਐੱਸ.ਏ. | ਭਾਈ ਪ੍ਰੀਤਮ ਸਿੰਘ ਜੀ, ਐੱਮ.ਪੀ. | ਸਰਦਾਰ ਦਰਸ਼ਨ ਸਿੰਘ ਜੀ
—————————————————————————-

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏

समूह संगत जी को सूचित किया जाता है कि 25 मई 2026 को शहीदी समागम श्री गुरू अरजन देव जी के पावन अवसर पर, गुरुद्वारा श्री गुरू सिंह सभा बादशाहपुर (रजि.) में निम्नलिखित सतिकारयोग कीर्तनीए तथा कथावाचक गुरमति संगीत की अनमोल सेवा निभाएंगे:

🎵 ਭਾਈ ਰਾਏ ਸਿੰਘ ਜੀ — हज़ूरी रागी, श्री दरबार साहिब, अमृतसर
🎵 भाई मनदीप सिंह जी मुरीद — संगरूर वाले
🎵 भाई अरजन सिंह जी परवाना — कुरुक्षेत्र वाले
🎵 भाई तिरलोक सिंह जी — पाऊंटा साहिब वाले
🎵 भाई जसपाल सिंह जी — गुरुद्वारा चार साहिबज़ादे, टांटवाला
🎵 भाई जसकीरत सिंह जी व भाई अतर सिंह जी — बरनाले वाले
🎤 भाई प्रीतम सिंह जी — स्टेज सचिव, एम.पी. वाले

समूह संगत जी से विनम्र निवेदन है कि अधिक से अधिक पहुंचकर गुरबाणी कीर्तन का लाभ उठाएं जी।

गुरू महाराज समूह संगत पर मेहर करन। 🙏

बेनती कर्ता,गुरुद्वारा साहिब प्रबंधक कमेटी, पिंड बादशाहपुर
भाई निर्मल सिंह जी, यू.एस.ए. | भाई प्रीतम सिंह जी, एम.पी. | सरदार दर्शन सिंह जी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਸਮੂਹ ਸੰਗਤ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਮਈ 2026 ਨੂੰ ਸ਼ਹੀਦੀ ਸਮਾਗਮ ਸ੍ਰੀ ਗੁਰ...
17/05/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏

ਸਮੂਹ ਸੰਗਤ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਮਈ 2026 ਨੂੰ ਸ਼ਹੀਦੀ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੌਕੇ ਤੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਦਸ਼ਾਹਪੁਰ (ਰਜਿ.) ਵਿਖੇ ਸਤਿਕਾਰਯੋਗ ਭਾਈ ਰਾਏ ਸਿੰਘ ਜੀ, ਦਰਬਾਰ ਸਾਹਿਬ ਵਾਲੇ ਹੋਰ ਕੀਰਤਨੀ ਜੱਥਿਆਂ ਸਮੇਤ ਗੁਰਮਤਿ ਸੰਗੀਤ ਦੀ ਅਨਮੋਲ ਸੇਵਾ ਨਿਭਾਉਣਗੇ।

ਇਹ ਸੇਵਾ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ, ਯੂ.ਐੱਸ.ਏ. ਜੀ ਦੀ ਵਿਸ਼ੇਸ਼ ਬੇਨਤੀ ਤੇ ਕਰਵਾਈ ਜਾ ਰਹੀ ਹੈ।

ਸਮੂਹ ਸੰਗਤ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਲਾਭ ਉਠਾਉਣ ਜੀ।
ਗੁਰੂ ਮਹਾਰਾਜ ਸਮੂਹ ਸੰਗਤ ਤੇ ਮਿਹਰ ਕਰਨ। 🙏
———————————————————

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏
समूह संगत जी को सूचित किया जाता है कि 25 मई 2026 को शहीदी समागम श्री गुरू अरजन देव जी के पावन अवसर पर, गुरुद्वारा श्री गुरू सिंह सभा बादशाहपुर (रजि.) में सतिकारयोग ਭਾਈ ਰਾਏ ਸਿੰਘ ਜੀ, ਦਰਬਾਰ ਸਾਹਿਬ ਵਾਲੇ अन्य कीर्तनी जत्थों सहित गुरमति संगीत की अनमोल सेवा निभाएंगे।

यह सेवा सतिकारयोग भाई निर्मल सिंह जी, यू.एस.ए. जी की विशेष बेनती पर करवाई जा रही है।

समूह संगत जी से विनम्र निवेदन है कि अधिक से अधिक पहुंचकर गुरबाणी कीर्तन का लाभ उठाएं जी।

गुरू महाराज समूह संगत पर मेहर करन। 🙏

15/05/2026

🙏 ਸਤਿਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ 🙏

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤ ਸਮਾਗਮ 25 ਮਈ 2026

📍 ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
ਪਿੰਡ ਬਾਦਸ਼ਾਹਪੁਰ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼)

Address

Village Badshapur
Saharanpur
248001

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 6am - 8pm
Sunday 6am - 8pm

Alerts

Be the first to know and let us send you an email when ਗੁਰੂਦੁਆਰਾ ਸਿੰਘ ਸਭਾ ਬਾਦਸ਼ਾਹਪੁਰ, ਬਿਹਾਰੀਗੜ੍ਹ - Gurdwara Singh Sabha - Reg. posts news and promotions. Your email address will not be used for any other purpose, and you can unsubscribe at any time.

Shortcuts

Share