Gurudwara Baba Banda Singh Bahadur

Gurudwara Baba Banda Singh Bahadur Contact information, map and directions, contact form, opening hours, services, ratings, photos, videos and announcements from Gurudwara Baba Banda Singh Bahadur, Sikh Temple, Saharanpur.

05/07/2024
13/03/2022

(੧ਓ)
ਸਤਿਗੁਰ ਪ੍ਰਸਾਦਿ।
ਵਾਹਿਗੁਰੂ ਜੀ ਕਾ ਖਾਲ਼ਸਾ
ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ‌‌ਬੇਨਤੀ ਕੀਤੀ ਜਾਂਦੀ ਹੈ ਜੀ।ਕਿ ਇਸ ਮਹੀਨੇ ਦੀ ਸੰਗਰਾਂਦ 14-03-2022...ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਸਬਾ ਅੰਬੇਹਟਾ ਤਹਿ ਨਕੂੜ(ਸਹਾਰਨਪੁਰ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ।

(ਬੇਨਤੀ ਕਰਤਾ)
ਸੇਵਾ ਟਰੱਸਟ ਗੁ਼਼ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸਮੁਹ ਸੰਗਤ।

19/11/2021

(੧ਓ)
ਸਤਿਗੁਰ ਪ੍ਰਸਾਦਿ।
ਵਾਹਿਗੁਰੂ ਜੀ ਕਾ ਖਾਲ਼ਸਾ
ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ‌‌ਬੇਨਤੀ ਕੀਤੀ ਜਾਂਦੀ ਹੈ ਜੀ। ਕੀ ਗੁਰੂ ਨਾਨਕ ਦੇਵ ਜੀ ਦਾ552 ਜਨਮ ਦਿਹਾੜਾ 19-11-2021 ਸਮਾਂ ਸਵੇਰੇ 10 ਵਜੇ...ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਸਬਾ ਅੰਬੇਹਟਾ ਤਹਿ ਨਕੂੜ(ਸਹਾਰਨਪੁਰ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ।

(ਬੇਨਤੀ ਕਰਤਾ)
ਸੇਵਾ ਟਰੱਸਟ ਗੁ਼਼ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸਮੁਹ ਸੰਗਤ।

27/10/2021

27-10-2021

16/10/2021

(੧ਓ)
ਸਤਿਗੁਰ ਪ੍ਰਸਾਦਿ।
ਵਾਹਿਗੁਰੂ ਜੀ ਕਾ ਖਾਲ਼ਸਾ
ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ‌‌ਬੇਨਤੀ ਕੀਤੀ ਜਾਂਦੀ ਹੈ ਜੀ।ਕਿ ਇਸ ਮਹੀਨੇ ਦੀ ਸੰਗਰਾਂਦ 17-10-2021...ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਸਬਾ ਅੰਬੇਹਟਾ ਤਹਿ ਨਕੂੜ(ਸਹਾਰਨਪੁਰ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ।

(ਬੇਨਤੀ ਕਰਤਾ)
ਸੇਵਾ ਟਰੱਸਟ ਗੁ਼਼ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸਮੁਹ ਸੰਗਤ।

15/09/2021

(੧ਓ)
ਸਤਿਗੁਰ ਪ੍ਰਸਾਦਿ।
ਵਾਹਿਗੁਰੂ ਜੀ ਕਾ ਖਾਲ਼ਸਾ
ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ‌‌ਬੇਨਤੀ ਕੀਤੀ ਜਾਂਦੀ ਹੈ ਜੀ।ਕਿ ਇਸ ਮਹੀਨੇ ਦੀ ਸੰਗਰਾਂਦ 16-09-2021...ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਸਬਾ ਅੰਬੇਹਟਾ ਤਹਿ ਨਕੂੜ(ਸਹਾਰਨਪੁਰ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ।

(ਬੇਨਤੀ ਕਰਤਾ)
ਸੇਵਾ ਟਰੱਸਟ ਗੁ਼਼ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸਮੁਹ ਸੰਗਤ।

15/07/2021

(੧ਓ)
ਸਤਿਗੁਰ ਪ੍ਰਸਾਦਿ।
ਵਾਹਿਗੁਰੂ ਜੀ ਕਾ ਖਾਲ਼ਸਾ
ਵਾਹਿਗੁਰੂ ਜੀ ਕੀ ਫ਼ਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ‌‌ਬੇਨਤੀ ਕੀਤੀ ਜਾਂਦੀ ਹੈ ਜੀ।ਕਿ ਇਸ ਮਹੀਨੇ ਦੀ ਸੰਗਰਾਂਦ 16-07-2121...ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਸਬਾ ਅੰਬੇਹਟਾ ਤਹਿ ਨਕੂੜ(ਸਹਾਰਨਪੁਰ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ।

(ਬੇਨਤੀ ਕਰਤਾ)
ਸੇਵਾ ਟਰੱਸਟ ਗੁ਼਼ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸਮੁਹ ਸੰਗਤ।

Address

Saharanpur
247340

Telephone

+919720737034

Website

Alerts

Be the first to know and let us send you an email when Gurudwara Baba Banda Singh Bahadur posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Baba Banda Singh Bahadur:

Share

Category