Flyview Creation

Call Directions Contact the place of worship

Flyview Creation ਸਾਨੂੰ ਬੇਹੱਦ ਖੁਸ਼ੀਹੋਵੇਗੀ ਜੇ ਤੁਸੀ ਆਪਣੇ ਪਿੰਡ ਸਹਿਰ ਦੀ ਯਾਦਗਾਰ ਲਈ ਸਾਡੇ ਕੋਲੋ ਵਿਡੀਓ ਬਣਵਾਉਗੇ Name is Enough

01/08/2026
04/04/2016

ਕਿਸੇ ਨਾਲ ਝਗੜਦਿਆਂ
ਧਿਆਨ ਰੱਖਣਾ ਚਾਹੀਦਾ ਹੈ
ਕਿ ਸਮਝੌਤਾ ਕਰਨ ਵੇਲੇ
ਸ਼ਰਮਸਾਰ ਨਾ ਹੋਣਾ ਪਵੇ ।
•
•
•JSD

23/12/2015

ੴ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ੴ

09/08/2015

Sare frnds apne apne pind da sehar da name dso , Dekhi a ki sada page kithe kithe tak maar krda a ......,..ਸਾਰੇ ਦੋਸਤ ਆਪਣੇ ਆਪਣੇ ਿਪੰਡ ਤੇ ਸਹਿਰ ਦਾ ਨਾ ਲਿਖ ਕੇ ਦੱਸੋ , ਦੇਖੀ ਏ ਸਾਡਾ ਪੇਜ ਕਿੱਥੇ ਤੱਕ ਮਾਰ ਕਰਦਾ ਏ......👍📍

29/05/2015

ਹਰੇਕ ਬੰਦਾ ਜਿਹੜਾ ਪੱਗ ਬੰਨਦਾ ਉਹ,
ਸ਼ੀਸਾ ਦੇਖਣ ਵੇਲੇ ਆਪਦਾ ਮੂੰਹ ਬਾਹਦ'ਚ
ਦੇਖਦਾ ਪਹਿਲਾ ਪੱਗ ਵੱਲ ਨਿਗਾ ਮਾਰਦਾ ਨਾਲੇ,
ਆਥਣੇ ਸਿਰੋ ਪੱਗ ਲਾਹ ਕੇ ਵੀ ਜਰੂਰ ਵੇਖਦਾ ..
dasoo eda e hunda a ......???

Address

252
Rupnagar
L6V4L3

Telephone

9569010011

Website

Alerts

Be the first to know and let us send you an email when Flyview Creation posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Flyview Creation:

Shortcuts

Share