ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ

  • Home
  • India
  • Roopnagar
  • ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ

ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ Contact information, map and directions, contact form, opening hours, services, ratings, photos, videos and announcements from ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ, Religious organisation, Bhaku Majra TEH. chamkaur sahib DIST. ROPAR, Roopnagar.

ਇਸ ਧਰਤੀ ਦਾ ਸਬੰਧ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਆਏ 40 ਸਿੰਘਾਂ ਵਿਚੋ ਚਮਕੌਰ ਸਾਹਿਬ ਦੀ ਜੰਗ ਸਮੇਂ ਬਾਬਾ ਸੇਵਾ ਸਿੰਘ ਜੀ (ਪਿਸ਼ਾਵਰ ) ਅਤੇ ਬਾਬਾ ਕਰਮ ਸਿੰਘ ਜੀ (ਭਰਤਪੁਰ ) ਦੇ ਰਹਿਣ ਵਾਲਿਆਂ ਦੀ ਸ਼ਹੀਦੀ ਨਾਲ ਹੈ । ਲਗਭਗ 70 ਸਾਲ ਤੋਂ ਬਾਬਾ ਕਰਤਾਰ ਸਿੰਘ ਜੀ ਇਸ ਅਸਥਾਨ ਤੇ ਸਮੇਂ-ਸਮੇਂ ਸਿਰ ਆਉਂਦੇ ਰਹੇ ਸਨ। ਫਿਰ 1940 ਵਿਚ ਇਸ ਦੀ ਇਮਾਰਤ ਦੀਆਂ ਨੀਹਾਂ ਭਰੀਆਂ ਗਈਆਂ ਉਸ ਸਮੇ ਸੰਤ ਕਰਤਾਰ ਸਿੰਘ ਜੀ ਹਾਜ਼ਰ ਸਨ । ਸੰਨ 1951-1952 ਵਿਚ ਇਕ ਛੋਟੇ ਕਮਰੇ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ । ਮਿਤੀ 21-10-1991 ਨੂੰ ਵਡੀ ਇਮਾਰਤ ਦੀ ਉਸਾਰੀ ਦਾ ਕਮ ਅਰੰਭ ਹੋਇਆ । ਇਸ ਅਸਥਾਨ ਦੀ ਸੇਵਾ ਗਿਆਨੀ ਬਖਸ਼ੀਸ਼ ਸਿੰਘ ਜੀ ਲਗਭਗ 70-75 ਸਾਲਾਂ ਤੋਂ ਤਨ ,ਮਨ ਅਤੇ ਧਨ ਨਾਲ ਸੇਵਾ ਕਰਵਾ ਰਹੇ ਹਨ ।

ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ॥ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਿਚਲ ਨਗਰ ਮਝਾਰ॥ਸੱਚਖੰਡ ਕੇ ਦਰਬਾਰ॥
21/07/2026

ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ॥
ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਿਚਲ ਨਗਰ ਮਝਾਰ॥
ਸੱਚਖੰਡ ਕੇ ਦਰਬਾਰ॥

18/07/2026

Address

Bhaku Majra TEH. Chamkaur Sahib DIST. ROPAR
Roopnagar
140112

Telephone

09417239861

Website

Alerts

Be the first to know and let us send you an email when ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਗੁਰਦੁਆਰਾ ਸ਼ਹੀਦੀ ਅਸਥਾਨ ਭੱਕੂ ਮਾਜਰਾ:

Shortcuts

Share