Sri Ramwara Mandir ,Rayya

Sri Ramwara Mandir ,Rayya Sri Ramwara Mandir is oldest hindu temple of Rayya (Amritsar) Punjab situated on GT Road,Rayya.

HAR HAR MAHADEV
01/12/2023

HAR HAR MAHADEV

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਡਾ.ਦਿਨੇਸ਼ ਕਪੂਰ (ਕਪੂਰ ਹਸਪਤਾਲ) ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ...
25/07/2023

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਡਾ.ਦਿਨੇਸ਼ ਕਪੂਰ (ਕਪੂਰ ਹਸਪਤਾਲ) ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਲਈ 1,00,000 ਰੁਪਏ ਕਮੇਟੀ ਨੂੰ ਭੇਟ ਕੀਤੇ।

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸ਼੍ਰੀ ਬਲਵਿੰਦਰਜੀਤ ਕਾਲੀਆ  ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵ...
24/07/2023

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸ਼੍ਰੀ ਬਲਵਿੰਦਰਜੀਤ ਕਾਲੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਲਈ 1,00,000(ਇਕ ਲੱਖ) ਰੁਪਏ ਦਾ ਚੈੱਕ ਮੰਦਿਰ ਕਮੇਟੀ ਨੂੰ ਭੇਟ ਕੀਤਾ।

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸ਼੍ਰੀ ਰਾਜਿੰਦਰ ਕਾਲੜਾ ਅਤੇ ਸਾਗਰ ਕਾਲੜਾ ਜੀ (ਕਾਲੜਾ ਕਾਰਿਆਨਾ ਸਟੋਰ) ਦਾ ਤਹਿ ਦਿਲੋ...
24/07/2023

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸ਼੍ਰੀ ਰਾਜਿੰਦਰ ਕਾਲੜਾ ਅਤੇ ਸਾਗਰ ਕਾਲੜਾ ਜੀ (ਕਾਲੜਾ ਕਾਰਿਆਨਾ ਸਟੋਰ) ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਲਈ 21,000 ਰੁਪਏ ਦਾ ਚੈੱਕ ਮੰਦਿਰ ਕਮੇਟੀ ਨੂੰ ਭੇਟ ਕੀਤਾ।

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਡਾ.ਗੁਰਬਰਿੰਦਰ ਸਿੰਘ ਕਲੇਰ ਜੀ (ਕਲੇਰ ਹਸਪਤਾਲ) ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜ...
24/07/2023

ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਡਾ.ਗੁਰਬਰਿੰਦਰ ਸਿੰਘ ਕਲੇਰ ਜੀ (ਕਲੇਰ ਹਸਪਤਾਲ) ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਲਈ 31,000 ਰੁਪਏ ਦਾ ਚੈੱਕ ਮੰਦਿਰ ਕਮੇਟੀ ਨੂੰ ਭੇਟ ਕੀਤਾ।

04/06/2023

ਮੰਦਰ ਸ੍ਰੀ ਰਾਮਵਾੜਾ ਮੰਦਰ ਰਈਆ ਦੇ ਨਿਰਮਾਣ ਦਾ ਨੀਂਹ ਪੱਥਰ ਮੰਦਰ ਸ਼੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ ਸਾਹਿਬਦ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਵਲੋਂ ਰੱਖਿਆ ਗਿਆ। ਸਭ ਤੋਂ ਪਹਿਲਾਂ ਹਵਨ ਕਰਵਾਇਆ ਗਿਆ ਉਸ ਤੋਂ ਬਾਅਦ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ।

04/06/2023

ਮੰਦਰ ਸ੍ਰੀ ਰਾਮਵਾੜਾ ਮੰਦਰ ਰਈਆ ਦੇ ਨਿਰਮਾਣ ਦਾ ਨੀਂਹ ਪੱਥਰ ਮੰਦਰ ਸ਼੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਵਲੋਂ ਰੱਖਿਆ ਗਿਆ। ਸਭ ਤੋਂ ਪਹਿਲਾਂ ਹਵਨ ਕਰਵਾਇਆ ਗਿਆ ਉਸ ਤੋਂ ਬਾਅਦ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ।

ਮੰਦਰ ਸ੍ਰੀ ਰਾਮਵਾੜਾ ਮੰਦਰ ਰਈਆ ਦੇ ਨਿਰਮਾਣ ਦਾ ਨੀਂਹ ਪੱਥਰ ਮੰਦਰ ਸ਼੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ ...
04/06/2023

ਮੰਦਰ ਸ੍ਰੀ ਰਾਮਵਾੜਾ ਮੰਦਰ ਰਈਆ ਦੇ ਨਿਰਮਾਣ ਦਾ ਨੀਂਹ ਪੱਥਰ ਮੰਦਰ ਸ਼੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ ਸਾਹਿਬਦ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਵਲੋਂ ਰੱਖਿਆ ਗਿਆ। ਸਭ ਤੋਂ ਪਹਿਲਾਂ ਹਵਨ ਕਰਵਾਇਆ ਗਿਆ ਉਸ ਤੋਂ ਬਾਅਦ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ।

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸਰਦਾਰ ਮੇਜਰ ਸਿੰਘ ਇੰਗਲੈਂਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿੰਨਾ ਨੇ ਮ...
04/06/2023

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸਰਦਾਰ ਮੇਜਰ ਸਿੰਘ ਇੰਗਲੈਂਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਦੀ ਡਿਵੈਲਪਮੈਂਟ ਲਈ ਮੰਦਰ ਕਮੇਟੀ ਨੂੰ ਪੰਜ ਲੱਖ ਰੁਪਏ ਭੇਂਟ ਕੀਤੇ

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸੰਜੀਵ (ਗੋਲਡੀ ਕਲਾਥ ਹਾਉਸ) ਬਾਬਾ ਬਕਾਲਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰ...
04/06/2023

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸੰਜੀਵ (ਗੋਲਡੀ ਕਲਾਥ ਹਾਉਸ) ਬਾਬਾ ਬਕਾਲਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਵਿਹੜੇ ਦੇ ਨਿਰਮਾਣ ਲਈ 11000 ਰੁਪਏ ਮੰਦਰ ਨੂੰ ਭੇਂਟ ਕੀਤੇ

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸਰਦਾਰ ਜਗਤਾਰ ਸਿੰਘ (  ਗੋਗੀ  ) ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮ...
04/06/2023

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸਰਦਾਰ ਜਗਤਾਰ ਸਿੰਘ ( ਗੋਗੀ ) ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਮੰਦਰ ਵਿੱਚ ਹੋ ਰਹੇ ਵਿਹੜੇ ਦੇ ਨਿਰਮਾਣ ਲਈ 11000 ਰੁਪਏ ਮੰਦਰ ਨੂੰ ਭੇਂਟ ਕੀਤੇ

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸੁਮਿਤ ਕਾਲੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਆਪਣੇ ਜਨਮ ਦਿਨ ਦੀ ਖ...
04/06/2023

ਮੰਦਰ ਸ੍ਰੀ ਰਾਮ ਵਾੜਾ ਪ੍ਰਬੰਧਕ ਕਮੇਟੀ ਰਈਆ ਧਿਆਨ ਪੁਰ ਕਲੇਰ ਸੁਮਿਤ ਕਾਲੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿੰਨਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਮੰਦਰ ਸ੍ਰੀ ਰਾਮ ਵਾੜਾ ਰਈਆ ਅਤੇ ਮੰਦਰ ਸ੍ਰੀ ਰਾਮ ਵਾੜਾ ਕਲੇਰ ਨੂੰ 5100,5100ਰੁਪਏ ਭੇਂਟ ਕੀਤੇ

Address

Gt Road Rayya
Rayya
143112

Alerts

Be the first to know and let us send you an email when Sri Ramwara Mandir ,Rayya posts news and promotions. Your email address will not be used for any other purpose, and you can unsubscribe at any time.

Share