Gurudwara shri Akalgarh Sahib phul town

Gurudwara shri Akalgarh Sahib phul town propagation of Sikhism

05/01/2026

ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਵਲੋਂ: ਗੁਰੂਦੁਆਰਾ ਅਕਾਲਗ੍ਹੜ ਸਾਹਿਬ ਫੂਲ ਟਾਊਨ ।਼

ਸਮੁਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਰੂਰ ਪਹੁੰਚ ਕੇ ਇਲਾਹਾਂ ਪ੍ਰਾਪਤ ਕਰੋ ਜੀ।
08/12/2025

ਸਮੁਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਰੂਰ ਪਹੁੰਚ ਕੇ ਇਲਾਹਾਂ ਪ੍ਰਾਪਤ ਕਰੋ ਜੀ।

21/10/2025

ਅੱਜ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਦਿਵਾਲੀ ਤੇ ਬੰਦੀ ਛੋੜ ਦੇ ਸ਼ੋਭਾ ਅਫਸਰ ਤੇ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਦੀਪ ਮਾਲਾ ਕੀਤੀ ਤੇ ਸਤਿਗੁਰਾਂ ਦਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤਨ ਸੁਣ ਕੇ ਆਪਣੇ ਆਪਣੇ ਜੀਵਨ ਨੂੰ ਸਫਲਾ ਕੀਤਾ ਸੋ ਇਹ ਹਨ ਉਹ ਇਸ ਸਮੇਂ ਦੀਆਂ ਵੀਡੀਓ ਜੋ ਦੀਵਾਲੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਤੋਂ ਸ਼ੂਟ ਕੀਤੀਆਂ ਗਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਅੱਜ ਮਿਤੀ ੧੯ ਸਤੰਬਰ ਨੂੰ ਨਗਰ ਫੂਲ ਟਾਊਨ ਦੀ ਸੰਗਤ ਵੱਲੋਂ ਇਕੱਤਰ ਕੀਤੀਆਂ ਹੋਈਆਂ ਰਸਤਾਂ ਬਸਤਾਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀਆਂ ਗਈਆਂ। ਧੰਨਵਾ...
19/09/2025

ਅੱਜ ਮਿਤੀ ੧੯ ਸਤੰਬਰ ਨੂੰ ਨਗਰ ਫੂਲ ਟਾਊਨ ਦੀ ਸੰਗਤ ਵੱਲੋਂ ਇਕੱਤਰ ਕੀਤੀਆਂ ਹੋਈਆਂ ਰਸਤਾਂ ਬਸਤਾਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀਆਂ ਗਈਆਂ। ਧੰਨਵਾਦ

ਗੁਰੂਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਮਹਿਨਾ ਵਾਰ ਮਿਟਿੰਗ।🙏🙏
08/09/2025

ਗੁਰੂਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਮਹਿਨਾ ਵਾਰ ਮਿਟਿੰਗ।🙏🙏

02/09/2025

ਸਤਿਨਾਮ ਸ਼੍ਰੀ ਵਾਹਿਗੁਰੂ

ਸਾਰੀ ਸੰਗਤ ਨੇ ਜਰੂਰ ਪਹੁੰਚਣਾ ਜੀ। ਧੰਨਵਾਦ।
31/08/2025

ਸਾਰੀ ਸੰਗਤ ਨੇ ਜਰੂਰ ਪਹੁੰਚਣਾ ਜੀ। ਧੰਨਵਾਦ।

Address

Near Main Bus Stand, Court Phul Town
Rampuraphul

Telephone

+919877541015

Website

Alerts

Be the first to know and let us send you an email when Gurudwara shri Akalgarh Sahib phul town posts news and promotions. Your email address will not be used for any other purpose, and you can unsubscribe at any time.

Share