Gurudwara Guru Nanak Darbar Sahib Regd.

Gurudwara Guru Nanak Darbar Sahib Regd. Contact information, map and directions, contact form, opening hours, services, ratings, photos, videos and announcements from Gurudwara Guru Nanak Darbar Sahib Regd., Religious organisation, Chandigarh Road, Jansua Market, Rajpura, Patiala, Rajpura.

21/11/2025
06/11/2025

ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ

🌸 ਜੁਗੋ ਜੁੱਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈਆਂ 🌸 ਗੁਰਬਾਣੀ ਸਾ...
24/08/2025

🌸 ਜੁਗੋ ਜੁੱਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈਆਂ 🌸
ਗੁਰਬਾਣੀ ਸਾਨੂੰ ਗੁਰੂਆਂ ਵੱਲੋਂ ਬਖਸ਼ੀ ਉਹ ਅਮੁੱਲੀ ਦਾਤ ਹੈ, ਜੋ ਸਾਡੇ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ। ਆਓ ਅਸੀਂ ਗੁਰਬਾਣੀ ਦੇ ਰਾਹ 'ਤੇ ਤੁਰ ਕੇ ਸੱਚ, ਪ੍ਰੇਮ ਤੇ ਨਿਮਰਤਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਗੁਰੂ ਦੀ ਬਾਣੀ ਸਾਡੇ ਜੀਵਨ ਵਿਚ ਰੌਸ਼ਨੀ ਬਣ ਕੇ ਸਾਨੂੰ ਸਹੀ ਰਸਤੇ ਤੇ ਤੋਰਦੀ ਰਹੇ।
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਹਿ🙏

*ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਂਤੀ ਦੇ ਪ੍ਰਤੀਕ, ਪੰਜਵੇ ਨਾਨਕ ਜੋਤ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੱਜ ਦ...
30/05/2025

*ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਂਤੀ ਦੇ ਪ੍ਰਤੀਕ, ਪੰਜਵੇ ਨਾਨਕ ਜੋਤ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਸੀ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਨੂੰ ਕੋਟੀ-ਕੋਟਿ ਪ੍ਰਨਾਮ ਜੀ।*
*ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ*
🙏🙏🙏🙏🙏🙏
*ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।* 🙏🙏🙏🙏🙏🙏

Address

Chandigarh Road, Jansua Market, Rajpura, Patiala
Rajpura
140401

Alerts

Be the first to know and let us send you an email when Gurudwara Guru Nanak Darbar Sahib Regd. posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Guru Nanak Darbar Sahib Regd.:

Share