Old is Gold

Old is Gold Masti time

ਸਤਿ ਸ਼੍ਰੀ ਅਕਾਲ ਜੀ, 1970 ਦੇ ਸਮੇਂ ਵਿੱਚ ਵੀ ਇਹ ਗੱਲ ਸਾਫ਼ ਸਾਫ਼ ਪਤਾ ਲੱਗ ਰਹੀ ਹੈ ਕਿ ਉਸ ਸਮੇਂ ਵੀ ਲੋਕੀਂ ਆਪਣੀ ਜਮੀਨ ਦੀ ਕੀਮਤ ਅਪਣੀ ਜਾਨ ਤੋਂ ...
21/04/2025

ਸਤਿ ਸ਼੍ਰੀ ਅਕਾਲ ਜੀ,
1970 ਦੇ ਸਮੇਂ ਵਿੱਚ ਵੀ ਇਹ ਗੱਲ ਸਾਫ਼ ਸਾਫ਼ ਪਤਾ ਲੱਗ ਰਹੀ ਹੈ ਕਿ
ਉਸ ਸਮੇਂ ਵੀ ਲੋਕੀਂ ਆਪਣੀ ਜਮੀਨ ਦੀ ਕੀਮਤ ਅਪਣੀ ਜਾਨ ਤੋਂ ਵੱਧ ਸਮਝਦੇ ਸਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਆਪਣੀ ਜਮੀਨ ਦੇ ਬਦਲੇ ਪੈਸੇ ਦਾ ਲਾਲਚ ਵਿਚ ਆ ਕੇ ਆਪਣੇ ਆਪ ਨੂੰ ਬਹੁਤ ਵੱਡੀ ਮੁਸੀਬਤ ਵਿੱਚ ਫੱਸ ਰਹੇ ਨੇ. ਜੇਕਰ ਉਨ੍ਹਾਂ ਸਮਿਆਂ ਵਿੱਚ ਇੱਕ ਵੀ ਵਿਅਕਤੀ ਅਪਣੀ ਜਮੀਨ ਐਕਵਾਇਰ ਕਰਕੇ ਆਪਣੇ ਕੋਲ ਰੱਖਣ ਲਈ ਸੋਚ ਲੈਂਦੇ ਤਾਂ ਉਸ ਦੀ ਜ਼ਿੰਦਗੀ ਨੂੰ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਨੂੰ ਉਹ ਜ਼ਮੀਨ ਨੇ ਕਿ ਕੁਝ ਦੇਣਾ ਸੀ ਤੁਸੀਂ ਸਭ ਕੁਝ ਚੰਗੀ ਤਰ੍ਹਾਂ ਨਾਲ ਜਾਣਦੇ ਹੋਵੋਗੇ.
ਜਾਗੋ ਪੰਜਾਬੀਓ ਜੱਗੋਂ ਕੀਤੇ ਐ ਨਾ ਹੋਵੇ ਥੋਡੇ ਆਣ ਵਾਲੀ ਪੀੜ੍ਹੀ ਵੀ ਉਨ੍ਹਾਂ ਲਈ ਸਿਰਫ ਇੱਕ ਨੌਕਰ ਤੋਂ ਇਲਾਵਾ ਹੋਰ ਕੁਝ ਵੀ ਨਾ ਹੋਵੇ. ਤੁਸੀਂ ਆਪਣੇ ਆਪ ਨੂੰ ਪਹਿਚਾਣ ਲਿਆ ਤਾਂ ਉਨ੍ਹਾਂ ਨੂੰ ਵੀ ਇਕ ਚੰਗੀ ਜ਼ਿੰਦਗੀ ਦੇ ਸਕਦੇ ਹੋ ਨਹੀਂ ਤਾਂ ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਨੂੰ ਸਾਰੀ ਉਮਰ ਹੀ ਉਨ੍ਹਾਂ ਦੇ ਦੱਫਤਰ ਦੇ ਵਿਚ noker ਬਣਕੇ ਰਹਿ ਜਾਣ ਗੇ ਜਿਨਾਂ ਦੇ ਵਡੇ ਵਡੇ ਆਫਿਸ ਥੋਡੇ ਲੋਕਾਂ ਦੀ ਜ਼ਮੀਨ ਤੇ ਬਣੇ ਹੋਣ ਗੇ!
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

ਪੰਜਾਬ ਦੇ ਹਰ ਇਕ ਸਿੱਖ ਲਈ ਇਹ ਅਹਿਸਾਸ ਹੋਣਾ ਸੁਭਾਵਿਕ ਹੈ।ਸਿੱਖ ਰਾਜ ਵਿਚ ਹਰ ਕੋਈ ਕੀਨਾ ਖੁਸ਼ਹਾਲ ਹੋਵੇਗਾ। ਜਿਸ ਰਾਜ ਵਿਚ ਗੋਰੇ ਨੌਕਰ ਸੀ ਅਤੇ ਉ...
21/04/2025

ਪੰਜਾਬ ਦੇ ਹਰ ਇਕ ਸਿੱਖ ਲਈ ਇਹ ਅਹਿਸਾਸ ਹੋਣਾ ਸੁਭਾਵਿਕ ਹੈ।
ਸਿੱਖ ਰਾਜ ਵਿਚ ਹਰ ਕੋਈ ਕੀਨਾ ਖੁਸ਼ਹਾਲ ਹੋਵੇਗਾ।
ਜਿਸ ਰਾਜ ਵਿਚ ਗੋਰੇ ਨੌਕਰ ਸੀ ਅਤੇ ਉਸ ਦੇਸ਼ ਵਿਚ ਇਕ ਰਾਜਾ ਸਿੱਖ ਸੀ।

ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰੋ ਅਤੇ ਅਰਦਾਸ ਕਰੋ, ਜੀਵਨ ਵਿਚ ਕੋਈ ਵੀ ਅਜਿਹਾ ਕੰਮ ਜੌ ਕਿ ਨਾ ਹੂੰਦਾ ਹੋਵੇ।ਗੁਰੂ ਗ੍ਰੰਥ ਸਾਹਿਬ ਜੀ ਨੂੰ...
08/04/2025

ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰੋ ਅਤੇ ਅਰਦਾਸ ਕਰੋ, ਜੀਵਨ ਵਿਚ ਕੋਈ ਵੀ ਅਜਿਹਾ ਕੰਮ ਜੌ ਕਿ ਨਾ ਹੂੰਦਾ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨਕੇ ਦਿਲ ਨਾਲ ਅਰਦਾਸ ਕਰੋ ਕੁੱਝ ਟਾਈਮ ਵਿੱਚ ਹੋ ਜਾਊਗਾ ਪਰ ਇੱਕ ਗੱਲ ਯਾਦ ਰੱਖੋ ਗੁਰੂ ਸਾਹਿਬ ਜੀ ਹਮੇਸ਼ਾ ਸੱਚੇ ਸਿੱਖ ਨਾਲ ਰਹਿੰਦੇ ਹਨ।

09/01/2025

ਵਿਆਹ ਦੇ ਕਾਰਡ ਤੇ ਫੋਟੋ ਲਵਾਉਣੀ ਹੈ। ਕਾਲੀ ਦੁਨੀਆ ਦੇ ਬਦਮਾਸ਼ਾਂ ਨੇ,😂🤣😂🤣

128$US- DOLLERS per day Without any Deposit---_Don't wast your time you need money click on this link 🖇️ and  solution f...
03/10/2024

128$US- DOLLERS per day Without any Deposit---
_Don't wast your time you need money click on this link 🖇️ and solution for the all MONEY problems
Go go go Harry up and enjoy your Laxury life ♥️💪🏻👑

30/07/2024

Never forget 1984
Very rare video in 1984

24/12/2022

mohammad sadiq & ranjit kaur & babu singh maan

Address

Rajpura

Telephone

+919646797485

Website

Alerts

Be the first to know and let us send you an email when Old is Gold posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Old is Gold:

Share

Category