ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ

  • Home
  • India
  • Rajpura
  • ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ

ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ ਇਹ ਅਸਥਾਨ ਸੰਤ ਬਾਬਾ ਜੀ ਖਜੂਰ ਵਾਲੇ ਜੀ ਦੇ ਨਾ ਤੇ ਬਣਾਇਆ ਗਿਆ ਹੈ। ਜਿੱਥੇ ਸੰਤਾਂ ਨੇ ਲੰਬੇ ਸਮੇ ਤੋ ਤੱਪ ਕੀਤਾ ਸੀ।

23/06/2023
22/06/2023
ਅੱਜ ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ ਜੀ ਦੇ ਅਸਥਾਨ ਤੇ ਗੁਰੂ ਘਰ ਦੇ ਸੇਵਕ ਸ. ਜੱਸੀ ਸਿੰਘ ਚੌਹਾਨ(U.S.A)ਫੋਕਲ ਪੋਆਇੰਟ S/O. ਸ. ਦਯਾ ਸਿੰ...
19/01/2023

ਅੱਜ ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ ਜੀ ਦੇ ਅਸਥਾਨ ਤੇ ਗੁਰੂ ਘਰ ਦੇ ਸੇਵਕ ਸ. ਜੱਸੀ ਸਿੰਘ ਚੌਹਾਨ(U.S.A)ਫੋਕਲ ਪੋਆਇੰਟ S/O. ਸ. ਦਯਾ ਸਿੰਘ ਪਿੰਡ ਸੈਦਖੇੜੀ ਵੱਲੋ ਨਵੀ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ। ਜਿਥੇ ਮਾਣਯੋਗ ਗੁਰਲਾਲ ਘਨੋਰ ਐਮ.ਐਲ.ਏ. ਘਨੋਰ ਦੁਆਰਾ ਰਿਬਨ ਕੱਟਣ ਦੀ ਰਕਮ ਅਦਾ ਕੀਤੀ ਗਈ ਅਤੇ ਪਿੰਡ ਵਾਸੀਆਂ ਵੱਲੋ ਨਵੀ ਪਾਲਕੀ ਸਾਹਿਬ ਦਾ ਢੋਲ ਨਾਲ ਸਵਾਗਤ ਕੀਤਾ ਗਿਆ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਤੇਜਾ ਸਿੰਘ ਅਤੇ ਸਮੂਹ ਸੰਗਤ ਪਿੰਡ ਖਜੂਰ ਪੀਰ ਕਲੋਨੀ ਅਤੇ ਪਿੰਡ ਸੈਦਖੇੜੀ ਵੱਲੋ ਗੁਰੂ ਘਰ ਦੇ ਸੇਵਕ ਸ. ਜੱਸੀ ਸਿੰਘ ਚੌਹਾਨ(U.S.A)ਫੋਕਲ ਪੋਆਇੰਟ S/O. ਸ. ਦਯਾ ਸਿੰਘ ਪਿੰਡ ਸੈਦਖੇੜੀ, ਮਾਣਯੋਗ ਗੁਰਲਾਲ ਘਨੋਰ ਐਮ.ਐਲ.ਏ. ਘਨੋਰ ਅਤੇ ਬਲਾਕ ਇੰਨਚਾਰਜ ਭਗਵੰਤ ਸਿੰਘ ਸੇਹਰਾ ਜੀ ਦਾ ਦਿਲੋ ਧੰਨਵਾਦ ਕੀਤਾ ਜਾਦਾ ਹੈ ਜੀ।

ਅੱਜ ਮਿਤੀ 01.01.2023 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ ਜੀ ਦੇ ਅਸਥਾਨ ਤੇ ਪਿੰਡ ਸੈਦਖੇੜੀ ਅਤੇ ਪਿੰਡ ਖਜੂਰ ਪੀਰ ਕਲੋਨੀ ਦ...
01/01/2023

ਅੱਜ ਮਿਤੀ 01.01.2023 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ ਜੀ ਦੇ ਅਸਥਾਨ ਤੇ ਪਿੰਡ ਸੈਦਖੇੜੀ ਅਤੇ ਪਿੰਡ ਖਜੂਰ ਪੀਰ ਕਲੋਨੀ ਦੀ ਸਾਰੀ ਸਾਧਸੰਗਤ ਦਾ ਇਕੱਠ ਕੀਤਾ ਗਿਆ ਸੀ ਜਿਸ ਦੇ ਵਿੱਚ ਪਿੰਡ ਖਜੂਰ ਪੀਰ ਕਲੋਨੀ ਅਤੇ ਪਿੰਡ ਸੈਦਖੇੜੀ ਜੀ ਦੀ ਸਾਧਸੰਗਤ ਦੁਆਰਾ ਗੁਰਦੁਆਰਾ ਸਾਹਿਬ ਦੀ ਪ੍ਰੰਬਧਕ ਕਮੇਟੀ ਸੰਬੰਧੀ ਪਿੰਡ ਵਿਚਲੀ ਪਾਰਟੀ ਬਾਜੀ ਤੋ ਉਪਰ ਉਠ ਕੇ ਸਰਬਸੰਮਤੀ ਦੇ ਨਾਲ ਪੁਰਾਣੀ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਇਲਾਕੇ ਵਿੱਚ ਭਾਈਚਾਰਕ ਸਾਝ ਕਾਇਮ ਕਰਦੇ ਹੋਏ ਨਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਪਿੰਡ ਖਜੂਰ ਪੀਰ ਕਲੋਨੀ ਅਤੇ ਪਿੰਡ ਸੈਦਖੇੜੀ ਦੀ ਸੰਗਤ ਸਾਮਲ ਕਰਕੇ ਭਾਈਚਾਰਕ ਸਾਝ ਦੀ ਮਿਸਾਲ ਕਾਇਮ ਕੀਤੀ ਗਈ ਹੈ। ਜਿਸ ਵਿੱਚ ਕੁੱਝ ਵਿਰੋਧੀ ਅਨਸਰ ਜੋ ਕਿ ਭਾਈਚਾਰਕ ਸਾਝ ਨੂੰ ਤੋੜਨ ਦੀ ਕੋਸਿਸ ਦੇ ਵਿੱਚ ਸਨ ਉਹਨਾ ਨੂੰ ਠੱਲ ਪਾਈ ਗਈ ਹੈ। ਪਾਰਟੀ ਬਾਜੀ ਤੋ ਉਪਰ ਉੱਠ ਕੇ ਭਾਈਚਾਰਕ ਸਾਝ ਕਾਇਮ ਕੀਤੀ ਗਈ ਹੈ।

Address

Gurdwara Sahib Baba Ji Khjoor Wale
Rajpura
140401

Website

Alerts

Be the first to know and let us send you an email when ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਗੁਰਦੁਆਰਾ ਸਾਹਿਬ ਬਾਬਾ ਜੀ ਖਜੂਰ ਵਾਲੇ:

Share