04/06/2025
कितनी शर्मनाक बात है कि इतिहासिक स्थान शहीदनगर बुढ़ा जोहड़ साहिब की प्रबंधक कमेटी का निर्णय श्री अकाल तख़्त साहिब से छेका हुआ बलदेव बरार 5चक करेगा
ਕਿੰਨੀ ਸ਼ਰਮ ਦੀ ਗੱਲ ਹੈ ਬੁੱਢਾ ਜੋਹੜ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਪੰਥ ਵਿੱਚੋ ਛੇਕਿਆ ਬਲਦੇਵ ਬਰਾੜ ਪੰਜ ਚੱਕ ਕਰ ਰਿਹਾ ਆ
ਕਿ ਹੈ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਨਹੀਂ ਹੈ ?
ਹੁਣ ਕਿੱਥੇ ਹੈ ਅਕਾਲ ਤਖ਼ਤ ਸਾਹਿਬ ਦੇ ਪੈਰੋਕਾਰ