Thath Damdma Shaib Jhorran

Thath Damdma Shaib Jhorran ਨਾਨਕਸਰ

03/09/2026

ਧੰਨ ਧੰਨ ਬਾਬਾ ਨੰਦ ਸਿੰਘ ਜੀ,ਧੰਨ ਧੰਨ ਬਾਬਾ ਈਸ਼ਰ ਸਿੰਘ ਜੀ,ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਸੁੱਖ ਸਾਗਰ ਸਾਹਿਬ ਝੋਰੜਾਂ

03/09/2026

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਿਤ ਸਮਾਗਮ ਗੁਰਦੁਆਰਾ ਸੁੱਖ ਸਾਗਰ ਸਾਹਿਬ ਝੋਰੜਾ👏🏻

02/09/2026

ਇੱਕ ਯੋਗੀ ਚੁੱਭੀ ਮਾਰ ਗਿਆ👏🏻ਕੀਰਤਨ ਕਰਦੇ ਹੋਏ ਭਾਈ ਜਗਤਾਰ ਸਿੰਘ ਜੀ ਨਾਨਕਸਰ ਕਲੇਰਾਂ

02/09/2026

ਨਾਨਕਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਬਾਰੇ ਦੱਸਤੇ ਹੋਏ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ👏🏻

02/09/2026

ਨਾਮ ਜਪੀਏ ਤਾ ਦੂਰ ਹੁੰਦੇ ਦੁੱਖੜੇ,ਸੇਵਾ ਕਰਕੇ ਮਾਣ ਪਾਈ ਦਾ👏🏻

01/09/2026

ਮੌਜੂਦਾ ਮੁਖੀ ਸੰਤ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ

31/08/2026

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ ਗੁਰਦੁਆਰਾ ਸੁੱਖ ਸਾਗਰ ਸਾਹਿਬ ਝੋਰੜਾਂ👏🏻

31/08/2026

ਹੁਣ ਤਾ ਹੋਣਗੇ ਸੰਜੋਗਾਂ ਨਾਲ ਮੇਲੇ,ਨਦੀਆਂ ਦੇ ਨੀਰ ਵਿਛੜੇ👏🏻

30/08/2026

ਛਬੀਲ ਸੇਵਾ ਨਾਨਕਸਰ ਕਲੇਰਾਂ

Address

Jhorran
Raikot
142032

Website

Alerts

Be the first to know and let us send you an email when Thath Damdma Shaib Jhorran posts news and promotions. Your email address will not be used for any other purpose, and you can unsubscribe at any time.

Shortcuts

Share