Granthi Sabha India

Granthi Sabha India An ISO Non-Profit Social-cum-Religious Organization Baba Budha Ji International Gurmat Granthi Sabha (R) India Mb.09115361590,09803429044,09517010080

ਵਾਹਿਗੁਰੂ ਜੀ ਕਾ ਖਾਲਸਾ                ਵਾਹਿਗੁਰੂ ਜੀ ਕਿ ਫ਼ਤਹਿ 🙏🏾
25/12/2025

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ 🙏🏾

ਵਾਹਿਗੁਰੂ ਜੀ ਕਾ ਖਾਲਸਾ                     ਵਾਹਿਗੁਰੂ ਜੀ ਕਿ ਫ਼ਤਹਿ 🙏🏾ਭਾਈ ਮੋਹਨ ਸਿੰਘ ਜੀ ਗ੍ਰੰਥੀ ਸਭਾ ਭਾਰਤ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ...
25/12/2025

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ 🙏🏾
ਭਾਈ ਮੋਹਨ ਸਿੰਘ ਜੀ ਗ੍ਰੰਥੀ ਸਭਾ ਭਾਰਤ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਹਨ ਜਿਹਨਾਂ ਦਾ ਗ੍ਰੰਥੀ ਸਭਾ ਪਰਿਵਾਰ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਸਹਿਬਾਨਾਂ ਵਲੋਂ ਨਿੱਘਾ ਸਵਾਗਤ ਹੈ ਅਤੇ ਉਮੀਦ ਕਰਦੇ ਹਾਂ ਕਿ ਭਾਈ ਮੋਹਨ ਸਿੰਘ ਜੀ ਇਸ ਸੰਸਥਾ ਦੇ ਮਾਣ ਸਤਿਕਾਰ ਨੂੰ ਹਮੇਸ਼ਾ ਬਹਾਲ ਰੱਖਣ ਗਏ 🙏🏾
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ 🙏🏾

ਸਭਿ ਸਿੱਖਿਨ ਕੋ ਹੁਕਮ ਹੈ ਗੁਰੂ ਮੰਨਿਯੋ ਗ੍ਰੰਥ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ..... ਭਾਈ ਗੁਰਸੇਵਕ ਸਿੰਘ ਜੀ ਵਲੋਂ🙏        ...
20/08/2025

ਸਭਿ ਸਿੱਖਿਨ ਕੋ ਹੁਕਮ ਹੈ ਗੁਰੂ ਮੰਨਿਯੋ ਗ੍ਰੰਥ
ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ..... ਭਾਈ ਗੁਰਸੇਵਕ ਸਿੰਘ ਜੀ ਵਲੋਂ🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ|
ਸਨਿਮਰ ਬੇਨਤੀ ਹੈ ਕਿ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਢੱਕੀ ਸਾਹਿਬ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਅਤੇ ਸੰਗਤਾਂ ਨੇ ਭਾਵੇਂ 1997 ਵਿੱਚ ਸਥਾਪਨਾ ਕੀਤੀ ਸੀ ਜਿਸ ਦੇ ਮੈਂਬਰਾਂ ਨੇ ਉਦੋਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਸੰਭਾਲ ਸਤਿਕਾਰ ਕਾਰਜ ਆਰੰਭੇ ਜੋ ਅੱਜ ਵੀ ਜਾਰੀ ਹਨ ਬਾਬਾ ਜੀ ਨੇ ਸਭ ਤੋਂ ਪਹਿਲਾਂ ਪੰਥਕ ਆਗੂਆਂ ਨੂੰ ਸਤਿਗੁਰਾਂ ਦਾ ਸਤਿਕਾਰ ਬਹਾਲ ਕਰਨ ਲਈ ਬੇਨਤੀ ਕੀਤੀ ਅਤੇ ਫਿਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਬਣਾ ਕੇ ਗੁਰੂ ਮਹਾਰਾਜ ਜੀ ਦੇ ਸਤਿਕਾਰ ਲਈ ਗ੍ਰੰਥੀ ਸਭਾ ਦੇ ਮੈਂਬਰਾਂ ਨੂੰ ਨਗਰਾਂ ਨਗਰਾਂ ਵਿੱਚ ਦੌਰੇ ਕਰਨ ਲਈ ਕਿਹਾ ਅਨੇਕਾਂ ਉਪਰਾਲੇ ਕੀਤੇ ਜਿਨਾਂ ਨੇ ਸੰਗਤਾਂ ਨੂੰ ਜਾਗਰੂਕ ਕੀਤਾ ਬਾਬਾ ਜੀ ਦੀ ਵਿਸ਼ੇਸ਼ ਪ੍ਰੇਰਨਾ ਅਤੇ ਰਹਿਨਮਾਈ ਅੰਦਰ ਗੁਰੂ ਕੇ ਵਜ਼ੀਰ ਪਾਠੀ ਸਿੰਘ ਸਾਹਿਬਾਨਾਂ ਨੂੰ ਪਿਆਰ ਪ੍ਰੇਮ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੇਵਾ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਕਰ ਰਹੇ ਹਨ ਸੋ ਹੁਣ ਆਪ ਜੀ ਵੀ ਵੱਧ ਚੜ੍ਹ ਕੇ ਸੇਵਾ ਕਰੋ ਅਤੇ ਸਤਿਗੁਰਾਂ ਵੱਲੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

ਬਾਬਾ ਬੁੱਢਾ ਜੀ ਗ੍ਰੰਥੀ ਸਭਾ....                     ਵਾਹਿਗੁਰੂ ਜੀ ਕਾ ਖਾਲਸਾ                     ਵਾਹਿਗੁਰੂ ਜੀ ਕੀ ਫ਼ਤਹਿ ਭਾਈ ਦਰਸ਼ਨ ਸ...
20/08/2025

ਬਾਬਾ ਬੁੱਢਾ ਜੀ ਗ੍ਰੰਥੀ ਸਭਾ....
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਭਾਈ ਦਰਸ਼ਨ ਸਿੰਘ ਜੀ ਗ੍ਰੰਥੀ ਸਭਾ ਭਾਰਤ ਦੇ ਪਰਿਵਾਰ ਵਿਚ ਸ਼ਾਮਿਲ ਹੋਏ ਹਨ ਜਿਹਨਾਂ ਦਾ ਗ੍ਰੰਥੀ ਸਭਾ ਪਰਿਵਾਰ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਸਹਿਬਾਨਾਂ ਵਲੋਂ ਨਿੱਘਾ ਸਵਾਗਤ ਹੈ| ਉਮੀਦ ਕਰਦੇ ਹਾਂ ਕਿ ਭਾਈ ਦਰਸ਼ਨ ਸਿੰਘ ਜੀ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਸੰਸਥਾ ਦੇ ਮਾਣ, ਸਤਿਕਾਰ ਨੂੰ ਹਮੇਸ਼ਾ ਬਹਾਲ ਰੱਖਣ ਗਏ| ਵਾਹਿਗੁਰੂ ਜੀ ਭਾਈ ਦਰਸ਼ਨ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਣ ਸਾਨੂੰ ਉਮੀਦ ਹੈ ਕੇ ਭਾਈ ਦਰਸ਼ਨ ਸਿੰਘ ਜੀ ਗੁਰੂ ਪੰਥ ਦੀ ਸੇਵਾ ਪੂਰੀ ਸ਼ਰਧਾ ਭਾਵਨਾ ਨਾਲ ਨਿਭਾਓਣ ਗਏ 🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ |

ਗੁਰਦਵਾਰਾ ਸਾਹਿਬਾਨਾਂ ਦੇ  ਗ੍ਰੰਥੀ, ਪਾਠੀ ਅਤੇ ਸੇਵਾਦਾਰ  ਸਿੰਘਾਂ ਨੂੰ ਬੇਨਤੀ ਹੈ ਕਿ ਦੀਵਾਲੀ ਦੇ ਦਿਨਾਂ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ  ਦੇ ...
26/10/2024

ਗੁਰਦਵਾਰਾ ਸਾਹਿਬਾਨਾਂ ਦੇ ਗ੍ਰੰਥੀ, ਪਾਠੀ ਅਤੇ ਸੇਵਾਦਾਰ ਸਿੰਘਾਂ ਨੂੰ ਬੇਨਤੀ ਹੈ ਕਿ ਦੀਵਾਲੀ ਦੇ ਦਿਨਾਂ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੇੜੇ ਬਿਜਲੀ ਦੀਆਂ ਤਾਰਾਂ ਨੂੰ ਨਾ ਲਗਾਇਆ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੇ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ

ਅੱਜ ਗ੍ਰੰਥੀ ਪਾਠੀ ਸਿੰਘ ਦੇ ਦਰਦ ਨੂੰ ਦੇਖ ਦੇ ਹੋਏ  ਬਾਬਾ  ਬੁੱਢਾ  ਜੀ  ਇੰਟਰਨੈਸ਼ਨਲ  ਗੁਰਮਤਿ ਗ੍ਰੰਥੀ  ਸਭਾ ( ਰਜਿ.) ਭਾਰਤ ਦੇ ਚੇਅਰਮੈਨ ਪੰਜਾਬ...
07/10/2024

ਅੱਜ ਗ੍ਰੰਥੀ ਪਾਠੀ ਸਿੰਘ ਦੇ ਦਰਦ ਨੂੰ ਦੇਖ ਦੇ ਹੋਏ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ( ਰਜਿ.) ਭਾਰਤ ਦੇ ਚੇਅਰਮੈਨ ਪੰਜਾਬ ਭਾਈ ਭੁਪਿੰਦਰ ਸਿੰਘ ਸਰਪੰਚ,ਉਪ-ਚੇਅਰਮੈਨ ਬਾਬਾ ਦਰਸ਼ਨ ਸਿੰਘ ਜੀ ਅਤੇ ਹੋਰ ਸਿੱਖ ਸੰਗਤਾਂ ਵਲੋਂ ਗ੍ਰੰਥੀ ਬਾਬਾ ਹਰਦੀਪ ਸਿੰਘ ਗੁਰਦਵਾਰਾ ਸਾਹਿਬ ਪਿੰਡ ਜੋੰਸ ਮਾਹਾਰ ਤਹਿਸੀਲ ਅਜਨਾਲਾ ਜਿਲਾ ਅਮ੍ਰਿਤਸਰ ਦੀ ਲੜਕੀ ਦੀ ਸ਼ਾਦੀ ਨੂੰ ਮੁੱਖ ਰੱਖਦਿਆਂ ਯਥਾਸਕਤ ਮਾਇਆ ਅਤੇ ਬਸਤਰਾਂ ਦੀ ਸੇਵਾ ਕੀਤੀ ਗਈ

ਗ੍ਰੰਥੀ ਸਭਾ ਦੇ ਮੈਂਬਰ ਬਣੋ ਜੀ 🙏🙏 Join Granthi Sabha 🙏🙏ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ www.granthisabha.in ਨੂੰ ਖੋਲੋ...
07/10/2024

ਗ੍ਰੰਥੀ ਸਭਾ ਦੇ ਮੈਂਬਰ ਬਣੋ ਜੀ 🙏🙏 Join Granthi Sabha 🙏🙏ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ www.granthisabha.in ਨੂੰ ਖੋਲੋ ਜੀ 🙏🙏

ਮਿਤੀ 20-9-2024 ਦਿਨ ਸ਼ੁੱਕਰਵਾਰ ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ  (ਰਜਿ.) ਭਾਰਤ ਦੀ ਅਹਿਮ ਮੀਟਿੰਗ ਗੁਰੂਦੁਆਰਾ ਹਰਗੋਬਿ...
25/09/2024

ਮਿਤੀ 20-9-2024 ਦਿਨ ਸ਼ੁੱਕਰਵਾਰ ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਅਹਿਮ ਮੀਟਿੰਗ ਗੁਰੂਦੁਆਰਾ ਹਰਗੋਬਿੰਦ ਸਾਹਿਬ ਗੁਮਟਾਲਾ (ਅੰਮ੍ਰਿਤਸਰ) ਵਿਖੇ ਹੋਈ ਜਿਸ ਵਿੱਚ ਗ੍ਰੰਥੀ ਸਥਾਪਨਾ ਦਿਵਸ ਮਨਾਏ ਜਾਣ ,ਗ੍ਰੰਥੀ ਪਾਠੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਦੇ ਹੱਲ ਅਤੇ ਪੰਥਕ ਮੁੱਦਿਆ ਉੱਪਰ ਗੰਭੀਰ ਵਿਚਾਰਾ ਕੀਤੀਆਂ ਗਈਆਂ ਇਸ ਮੌਕੇ ਚੈਅਰਮੈਨ ਪੰਜਾਬ ਭਾਈ ਭੁਪਿੰਦਰ ਸਿੰਘ ਸਰਪੰਚ,ਮੀਤ ਚੈਅਰਮੈਨ ਪੰਜਾਬ ਬਾਬਾ ਦਰਸ਼ਨ ਸਿੰਘ ਗੁਮਟਾਲਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਬਾਬਾ ਸ਼ਿੰਦਰ ਸਿੰਘ ਕੋਟ ਬੁੱਢਾ,ਮੀਤ ਪ੍ਰਧਾਨ ਪੰਜਾਬ ਭਾਈ ਨਰਿੰਦਰ ਸਿੰਘ ਸੈਸਰਾ,ਜਰਨਲ ਸਕੱਤਰ ਪੰਜਾਬ ਦੇ ਭਾਈ ਬਖਸ਼ੀਸ਼ ਸਿੰਘ, ਸਲਾਹਕਾਰ ਪੰਜਾਬ ਭਾਈ ਬਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਜਲੰਧਰ ਭਾਈ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਭਾਈ ਸਤਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਫਲਾਇੰਗ ਇਨਚਾਰਜ ਭਾਈ ਸਤਨਾਮ ਸਿੰਘ ਅਕਾਲੀ, ਭਾਈ ਗੁਰਦਾਸ ਸਿੰਘ ਕੋਟ ਬੁੱਢਾ, ਬੀਬੀ ਅਮਨਦੀਪ ਕੌਰ, ਬੀਬੀ ਸੀਰਤ ਕੌਰ ਦਫ਼ਤਰੀ ਸਟਾਫ਼ ਅਤੇ ਹੋਰ ਬੇਅੰਤ ਗ੍ਰੰਥੀ ਪਾਠੀ ਸਿੰਘ ਹਾਜਰ ਹੋਏ ਇਸ ਮੌਕੇ ਕੋਮੀ ਪ੍ਰਧਾਨ ਭਾਈ ਬਲਜੀਤ ਸਿੰਘ ਛੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨ੍ਹਾਂ ਵੱਲੋਂ ਨਵ ਨਿਯੁਕਤ ਭਾਈ ਜਗਦੀਸ਼ ਸਿੰਘ ਮੀਤ ਪ੍ਰਧਾਨ ਪੰਜਾਬ ਸ਼ਹਿਰੀ , ਭਾਈ ਮੇਜਰ ਸਿੰਘ ਅਤੇ ਸੰਦੀਪ ਸਿੰਘ ਫਲਾਇੰਗ ਸਕੂਆਰਡ ਨੂੰ ਸਨਮਾਨਿਤ ਕੀਤਾ ਗਿਆ

Address

Ground Flour Grewal Building (Burj Hari Singh Road) RAIKOT, Distt. Ludhiana
Raikot
141109

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919517010080

Alerts

Be the first to know and let us send you an email when Granthi Sabha India posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Granthi Sabha India:

Share