Gurudwara Chevi Patshahi , Pilibhit - UP

Gurudwara Chevi Patshahi , Pilibhit - UP This Pure Place Of Gurudwara Sahib Is Situated On The Sweat Memories Of Shri Guru Hargobind Sahib Ji

ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਮਿਤੀ - 26 ਮਈ 2026ਰਹਿਰਾਸ ਸਾਹਿਬ - ਭਾਈ ਬਲਿਹਾਰ ਸਿੰਘ ਜੀ...
26/05/2026

ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ

ਮਹੀਨਾਵਾਰੀ ਗੁਰਮਤਿ ਸਮਾਗਮ

ਮਿਤੀ - 26 ਮਈ 2026

ਰਹਿਰਾਸ ਸਾਹਿਬ - ਭਾਈ ਬਲਿਹਾਰ ਸਿੰਘ ਜੀ (ਮੀਤ ਗ੍ਰੰਥੀ)
ਗੁਰਬਾਣੀ ਕੀਰਤਨ - ਭਾਈ ਸ਼ਮਸ਼ੇਰ ਸਿੰਘ ਜੀ (ਹਜ਼ੂਰੀ ਰਾਗੀ)
ਕਥਾ ਵਿਚਾਰ - ਗਿਆਨੀ ਗੁਰਮੁਖ ਸਿੰਘ ਜੀ (ਹੈਡ ਗ੍ਰੰਥੀ)

26/05/2026
ਮੀਰੀ ਪੀਰੀ ਦੇ ਮਾਲਿਕ ਬੰਦੀ ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ, ਪੀਲੀਭੀਤ (ਯੂ੦ਪ...
25/05/2026

ਮੀਰੀ ਪੀਰੀ ਦੇ ਮਾਲਿਕ ਬੰਦੀ ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ, ਪੀਲੀਭੀਤ (ਯੂ੦ਪੀ੦) ਵਿਖੇ ਮਿਤੀ 24 ਮਈ 2026 ਨੂੰ ਅੰਮ੍ਰਿਤ ਸੰਚਾਰ ਕਰਵਾਏ ਗਏ।

ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ 22 ਜੀਆਂ ਨੇ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਗੁਰੂ ਦਾ ਲੰਗਰ ਅਤੁੱਟ ਵਰਤਿਆ

ਹਫਤਾਵਾਰੀ ਵਾਹਿਗੁਰੂ ਸਿਮਰਨਮਿਤੀ - 24 ਮਈ 2026ਸਮਾਂ - 5:00 ਤੋਂ 6:00 ਵਜੇ ਤੱਕਨਾਮ ਸਿਮਰਨ ਅਤੇ ਸ਼ਬਦ ਕੀਰਤਨ- ਹਜ਼ੂਰੀ ਰਾਗੀ ਜੱਥਾ ਭਾਈ ਸ਼ਮਸ਼ੇਰ ...
24/05/2026

ਹਫਤਾਵਾਰੀ ਵਾਹਿਗੁਰੂ ਸਿਮਰਨ

ਮਿਤੀ - 24 ਮਈ 2026
ਸਮਾਂ - 5:00 ਤੋਂ 6:00 ਵਜੇ ਤੱਕ

ਨਾਮ ਸਿਮਰਨ ਅਤੇ ਸ਼ਬਦ ਕੀਰਤਨ- ਹਜ਼ੂਰੀ ਰਾਗੀ ਜੱਥਾ ਭਾਈ ਸ਼ਮਸ਼ੇਰ ਸਿੰਘ ਜੀ
ਕਥਾ ਵਿਚਾਰ- ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ

ਸਾਕਾ ਪਾਉਂਟਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤਵਿਸ਼ੇਸ਼ ਕਥਾ ਸਮਾਗਮਮਿਤੀ - 23 ਮਈ 2026ਗੁਰਬਾਣੀ ਕੀਰਤਨ - ਭਾਈ ਸ਼ਮਸ਼ੇਰ ਸਿੰਘ ਜੀ (...
24/05/2026

ਸਾਕਾ ਪਾਉਂਟਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ

ਵਿਸ਼ੇਸ਼ ਕਥਾ ਸਮਾਗਮ

ਮਿਤੀ - 23 ਮਈ 2026

ਗੁਰਬਾਣੀ ਕੀਰਤਨ - ਭਾਈ ਸ਼ਮਸ਼ੇਰ ਸਿੰਘ ਜੀ (ਹਜ਼ੂਰੀ ਰਾਗੀ)
ਕਥਾ ਵਿਚਾਰ - ਭਾਈ ਹਰਭਜਨ ਸਿੰਘ ਖਾਲਸਾ (ਸ੍ਰੀ ਅਨੰਦਪੁਰ ਸਾਹਿਬ ਵਾਲੇ)

ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤਗੁਰਮਤਿ ਸਮਾਗਮਮਿਤੀ- 20 ਮਈ 2026ਸਮਾਂ- ਸ਼ਾਮ 6:45 ‌ਤੋ ਰਾਤ 9:00 ਵਜੇ ਤੱਕ ਪਾਠ ਸ਼...
20/05/2026

ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ

ਗੁਰਮਤਿ ਸਮਾਗਮ

ਮਿਤੀ- 20 ਮਈ 2026
ਸਮਾਂ- ਸ਼ਾਮ 6:45 ‌ਤੋ ਰਾਤ 9:00 ਵਜੇ ਤੱਕ

ਪਾਠ ਸ਼੍ਰੀ ਰਹਿਰਾਸ ਸਾਹਿਬ- ਮੀਤ ਗ੍ਰੰਥੀ ਗਿਆਨੀ ਬਲਿਹਾਰ ਸਿੰਘ ਜੀ
ਗੁਰਬਾਣੀ ਕੀਰਤਨ- ਹਜ਼ੂਰੀ ਰਾਗੀ ਭਾਈ ਸ਼ਮਸ਼ੇਰ ਸਿੰਘ ਜੀ
ਗੁਰਬਾਣੀ ਕੀਰਤਨ (ਰਾਗਾਂ ਵਿਚ)- ਅਨਹਦ ਬਾਣੀ ਜੱਥਾ, ਅਕਾਲ ਅਕੈਡਮੀਂ, ਬੜੂ ਸਾਹਿਬ

ਹਫਤਾਵਾਰੀ ਵਾਹਿਗੁਰੂ ਸਿਮਰਨਮਿਤੀ - 17 ਮਈ 2026ਸਮਾਂ - 5:00 ਤੋਂ 6:00 ਵਜੇ ਤੱਕਨਾਮ ਸਿਮਰਨ ਅਤੇ ਸ਼ਬਦ ਕੀਰਤਨ- ਹਜ਼ੂਰੀ ਰਾਗੀ ਜੱਥਾ ਭਾਈ ਸ਼ਮਸ਼ੇਰ ...
17/05/2026

ਹਫਤਾਵਾਰੀ ਵਾਹਿਗੁਰੂ ਸਿਮਰਨ

ਮਿਤੀ - 17 ਮਈ 2026
ਸਮਾਂ - 5:00 ਤੋਂ 6:00 ਵਜੇ ਤੱਕ

ਨਾਮ ਸਿਮਰਨ ਅਤੇ ਸ਼ਬਦ ਕੀਰਤਨ- ਹਜ਼ੂਰੀ ਰਾਗੀ ਜੱਥਾ ਭਾਈ ਸ਼ਮਸ਼ੇਰ ਸਿੰਘ ਜੀ
ਕਥਾ ਵਿਚਾਰ- ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ

ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਮਿਤੀ - 11 ਮਈ ਤੋਂ 13 ਮਈ 2026ਗੁਰਬਾਣੀ ਕੀਰਤਨ - ਭਾਈ ਗੁਰਪ੍ਰੀਤ ਸਿੰਘ ਜੀ...
16/05/2026

ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ

ਮਹਾਨ ਗੁਰਮਤਿ ਸਮਾਗਮ

ਮਿਤੀ - 11 ਮਈ ਤੋਂ 13 ਮਈ 2026

ਗੁਰਬਾਣੀ ਕੀਰਤਨ - ਭਾਈ ਗੁਰਪ੍ਰੀਤ ਸਿੰਘ ਜੀ
ਕਥਾ ਵਿਚਾਰ - ਭਾਈ ਹਰਭਜਨ ਸਿੰਘ ਖਾਲਸਾ (ਸ੍ਰੀ ਅਨੰਦਪੁਰ ਸਾਹਿਬ ਵਾਲੇ)

Address

Bada Gurudwara Road
Pilibhit
262001

Opening Hours

Monday 4am - 8:30pm
Tuesday 4am - 8:30pm
Wednesday 4am - 8:30pm
Thursday 4am - 8:30pm
Friday 4am - 8:30pm
Saturday 4am - 8:30pm
Sunday 4am - 8:30pm

Telephone

+919634788580

Website

Alerts

Be the first to know and let us send you an email when Gurudwara Chevi Patshahi , Pilibhit - UP posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Chevi Patshahi , Pilibhit - UP:

Share