Nirmal Kutiya Pandwa

Nirmal Kutiya Pandwa Contact information, map and directions, contact form, opening hours, services, ratings, photos, videos and announcements from Nirmal Kutiya Pandwa, Religious organisation, Tap ashthan nirmal kutiya chambwali, Vill Pandwa, P. O Mauli, Phagwara.

, ਫਗਵਾੜਾ ਵਿਖੇ 250 ਤੋਂ ਜ਼ਿਆਦਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਕਰਵਾਇਆ ਗਿਆ।
13/03/2020

, ਫਗਵਾੜਾ ਵਿਖੇ 250 ਤੋਂ ਜ਼ਿਆਦਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਕਰਵਾਇਆ ਗਿਆ।

ਬ੍ਰਹਮਲੀਨ ਸ਼੍ਰੌਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘਜੀ ਮਹਾਰਾਜ ਜੀ ਅਤੇ ਬ੍ਰਹਮਲੀਨ ਸ਼੍ਰੌਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਮੋਨੀ...
04/03/2020

ਬ੍ਰਹਮਲੀਨ ਸ਼੍ਰੌਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ
ਜੀ ਮਹਾਰਾਜ ਜੀ ਅਤੇ ਬ੍ਰਹਮਲੀਨ ਸ਼੍ਰੌਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਮੋਨੀ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ.

🙏🌹ਤਪ ਅਸਥਾਨ ਨਿਰਮਲ ਕੁਟੀਆ (ਛੰਭਵਾਲੀ) ਪਿੰਡ ਪੰਡਵਾ ਵਿਖੇ ਚਲਦੇ ਹੋਏ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ  ਸਾਹਿਬ ਅਮ੍ਰਿਤਸਰ ਜੀ  ਦੇ ਜਥੇਦਾਰ ਪਹੁੰਚੇ...
19/12/2019

🙏🌹ਤਪ ਅਸਥਾਨ ਨਿਰਮਲ ਕੁਟੀਆ (ਛੰਭਵਾਲੀ) ਪਿੰਡ ਪੰਡਵਾ ਵਿਖੇ ਚਲਦੇ ਹੋਏ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਅਮ੍ਰਿਤਸਰ ਜੀ ਦੇ ਜਥੇਦਾਰ ਪਹੁੰਚੇ ਅਤੇ ਸ਼੍ਰੀ ਮਾਨ ਸੰਤ ਗੁਰਚਰਨ ਸਿੰਘ ਜੀ ਨੇ ਸਵਾਗਤ ਕੀਤਾ 🌹🙏

ਸ੍ਰੀਮਾਨ 108 ਸੰਤ ਮੋਨੀ ਜੀ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ 20ਵਾ ਸਲਾਨਾ ਬਰਸੀਸੰਤ ਸਮਾਗਮ 2 ਦਸੰਬਰ 2019 ਦਿਨ ਸੋਮਵਾਰ ਨੂੰ ਬੜੀ ...
09/12/2019

ਸ੍ਰੀਮਾਨ 108 ਸੰਤ ਮੋਨੀ ਜੀ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ 20ਵਾ ਸਲਾਨਾ ਬਰਸੀ
ਸੰਤ ਸਮਾਗਮ 2 ਦਸੰਬਰ 2019 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ .

ਮਹਾਨ ਬਰਸੀ ਸਮਾਗਮਬ੍ਰਹਮਲੀਨ ਸ਼੍ਰੋਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਜੀ ਅਤੇ ਉਨ੍ਹਾਂ ਦੇ ਪਰਮ ਸ਼ਿਸ਼ ਬ੍ਰਹਮਲੀਨ ਸ਼੍ਰੋਮਣ...
25/11/2019

ਮਹਾਨ ਬਰਸੀ ਸਮਾਗਮ
ਬ੍ਰਹਮਲੀਨ ਸ਼੍ਰੋਮਣੀ ਵਿਰੱਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਜੀ ਅਤੇ ਉਨ੍ਹਾਂ ਦੇ ਪਰਮ ਸ਼ਿਸ਼ ਬ੍ਰਹਮਲੀਨ ਸ਼੍ਰੋਮਣੀ ਵਿਰੱਕਤ
ਸ੍ਰੀਮਾਨ 108 ਸੰਤ ਮੋਨੀ ਜੀ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ 20ਵੀਂ ਬਰਸੀ 2 ਦਸੰਬਰ 2019 ਦਿਨ ਸੋਮਵਾਰ ਨੂੰ ਅਤੇ ਮਹਾਨ ਗੁਰਮਤਿ ਸੰਤ ਸਮਾਗਮ ਦਿਨ ਐਤਵਾਰ 22 ਦਸੰਬਰ ਨੂੰ ਮਹਾਰਾਜ ਜੀ ਦੇ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ
ਪਿੰਡ ਪੰਡਵਾਂ ਵਿਖੇ ਕਰਵਾਇਆ ਜਾ ਰਿਹਾ ਹੈ

550 ਸਾਲ ਸ਼੍ਰੀ ਗੁਰੂ ਨਾਨਕ ਜੀ ਦੇ ਨਾਲਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਮੋਕੇ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਉਪਰੰਤ ਗੁਰੂਦਵਾਰਾ ...
08/11/2019

550 ਸਾਲ ਸ਼੍ਰੀ ਗੁਰੂ ਨਾਨਕ ਜੀ ਦੇ ਨਾਲ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਮੋਕੇ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਉਪਰੰਤ ਗੁਰੂਦਵਾਰਾ ਸਾਹਿਬ ਦੇ ਦਰਸ਼ਨਾ ਵਾਸਤੇ KINGZ TRAVEL HUB ਵੱਲੋ ਮੁਫਤ ਰਜਿਸਟ੍ਰੇਸ਼ਨ ਅਤੇ ਹੋਰ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ
ਇਸ ਕਾਰਜ ਦਾ ਸ਼ੁੱਭ ਆਰੰਭ ਸੰਤ ਬਾਬਾ ਗੁਰਚਰਨ ਸਿੰਘ ਜੀ ਪੰਡਵਾ ਵਾਲੇ ਮਿਤੀ 07 NOV 2019 ਨੁੰ ਸਵੇਰੇ 11 ਵਜੇ ਕੀਤਾ ਗਿਆ
ਸੋ ਸੰਗਤਾ ਨੂੰ ਬੇਨਤੀ ਹੈ ਕੀ ਸੇਵਾ ਦਾ ਮੋਕਾ ਦੋ ਜੀ

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ  ਮਹਾਨ ਗੁਰਮਤਿ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਸੰਤ ਗੁਰਚਰਨ...
05/11/2019

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਹਾਨ ਗੁਰਮਤਿ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ

ਸੰਤ ਗੁਰਚਰਨ ਸਿੰਘ ਜੀ
ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ, ਪਿੰਡ ਪੰਡਵਾਂ (ਫਗਵਾੜਾ)

04/11/2019

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਤਪ-ਅਸਥਾਨ, ਨਿਰਮਲ ਕੁਟੀਆ ਛੰਭਵਾਲੀ,
ਪਿੰਡ ਪੰਡਵਾ, (ਫਗਵਾੜਾ) ਵਿਖੇ ਦਿਨ ਸ਼ਨੀਵਾਰ 16 ਨਵੰਬਰ 2019 ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮਾਗਮ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ.

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਤਪ-ਅਸਥਾਨ, ਨ...
04/11/2019

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਤਪ-ਅਸਥਾਨ, ਨਿਰਮਲ ਕੁਟੀਆ ਛੰਭਵਾਲੀ,
ਪਿੰਡ ਪੰਡਵਾ, (ਫਗਵਾੜਾ) ਵਿਖੇ ਦਿਨ ਸ਼ਨੀਵਾਰ 16 ਨਵੰਬਰ 2019 ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮਾਗਮ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ.

01/11/2019
ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਦੀਆਂ ਦੀ ਸਮੂਹ ਸਾਧਸੰਗਤ ਜੀ ਨੂੰ ਲੱਖ-ਲੱਖ ਵਧਾਈ !!
15/10/2019

ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਦੀਆਂ ਦੀ ਸਮੂਹ ਸਾਧ
ਸੰਗਤ ਜੀ ਨੂੰ ਲੱਖ-ਲੱਖ ਵਧਾਈ !!

Address

Tap Ashthan Nirmal Kutiya Chambwali, Vill Pandwa, P. O Mauli
Phagwara
144632

Alerts

Be the first to know and let us send you an email when Nirmal Kutiya Pandwa posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Nirmal Kutiya Pandwa:

Share