Shri Guru Ravidass Naujwan Welfare Society Regd. Phagwara

Shri Guru Ravidass Naujwan Welfare Society Regd. Phagwara Shri Guru Ravidass Naujwan Welfare Society (Regd)
Mohalla - Rattanpura,
Phagwara,Dist-Kapurthala (PB)

ਜੈ ਗੁਰੂਦੇਵ ਧੰਨ ਗੁਰੂਦੇਵ ਜੀ

Jai Bheem jai bharat
27/01/2025

Jai Bheem jai bharat

23/02/2023

Nagar Kirtan
Mohalla Rattanpura
Phagwara , Punjab
Shri Guru Ravidass Naujwan Welfare Society Regd. Phagwara

Jai Gurudev Dhan Gurudev Nagar kirtan Mohalla Rattanpura,Phagwara Punjab
23/02/2023

Jai Gurudev Dhan Gurudev

Nagar kirtan Mohalla Rattanpura,Phagwara Punjab

JAI BHEEM JAI BHARAT Dr Ambedkar Park Hargobind Nagar , Phagwara Shri Guru Ravidass Naujwan Welfare Society Regd. Phagwa...
23/02/2023

JAI BHEEM JAI BHARAT
Dr Ambedkar Park
Hargobind Nagar , Phagwara
Shri Guru Ravidass Naujwan Welfare Society Regd. Phagwara

ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿਤੇ ਨ...
25/06/2022

ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿਤੇ ਨਿਕਲ ਜਾਂਦਾ। ਇੱਕ ਦਿਨ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਇਕ ਆਦਮੀ ਨੇ ਰੈਸਟੋਰੈਂਟ ਦੇ ਮਾਲਕ ਨੂੰ ਦੱਸਿਆ ਕਿ ਉਹ ਆਦਮੀ ਖਾਣਾ ਖਾ ਕੇ ਭੀੜ ਦਾ ਲਾਭ ਉਠਾ ਕੇ ਬਿਨਾਂ ਪੈਸੇ ਦਿਤੇ ਖਿਸਕ ਜਾਵੇਗਾ।
ਉਸਦੀ ਗੱਲ ਸੁਣ ਕੇ ਰੈਸਟੋਰੈਂਟ ਦਾ ਮਾਲਕ ਹੱਸਦੇ ਹੋਏ ਬੋਲਿਆ ਕਿ ਉਸ ਨੂੰ ਬਿਨਾਂ ਕੁੱਝ ਕਹੇ ਜਾਣ ਦਿਓ ਤੇ ਉਸਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਉਸ ਆਦਮੀ ਨੇ ਖਾਣਾ ਖਾਧਾ ਤੇ ਇੱਧਰ ਉੱਧਰ ਦੇਖਿਆ ਤੇ ਭੀੜ ਦਾ ਲਾਭ ਉਠਾ ਕੇ ਚੁੱਪਚਾਪ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਉਸਨੇ ਰੈਸਟੋਰੈਂਟ ਦੇ ਮਾਲਕ ਨੂੰ ਕਿਹਾ ਕਿ ਤੁਸੀਂ ਉਸ ਆਦਮੀ ਨੂੰ ਕੁੱਝ ਕਿਹਾ ਕਿਉਂ ਨਹੀਂ।

ਤਾਂ ਉਸ ਨੂੰ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਨਹੀਂ ਕਈ ਜਾਣਿਆ ਨੇ ਉਸਨੂੰ ਇਸ ਤਰ੍ਹਾਂ ਕਰਦੇ ਹੋਏ ਦੇਖਿਆ ਹੈ ਤੇ ਉਸ ਬਾਰੇ ਦੱਸਿਆ ਹੈ। ਉਹ ਆਦਮੀ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਹੈ ਤੇ ਜਦੋਂ ਭੀੜ ਹੋ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਤੇ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹਾਂ ਤੇ ਕਦੇ ਵੀ ਉਸ ਨੂੰ ਰੋਕਿਆ ਨਹੀਂ ਤੇ ਨਾਂ ਹੀ ਉਸ ਨੂੰ ਫੜਨਾ ਚਾਹਿਆ ਅਤੇ ਨਾਂ ਹੀ ਕਦੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਆ.. ਕਿਉਂਕਿ ਮੈਨੂੰ ਲਗਦਾ ਹੈ ਕਿ ਮੇਰੀ ਦੁਕਾਨ ਤੇ ਭੀੜ ਉਸ ਆਦਮੀ ਕਰਕੇ ਹੀ ਹੈ।

ਉਹ ਆਦਮੀ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਰੈਸਟੋਰੈਂਟ ਵਿੱਚ ਭੀੜ ਹੋ ਜਾਵੇ ਤੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਬਾਹਰ ਨਿਕਲ ਸਕਾਂ। ਅਤੇ ਜਦੋਂ ਵੀ ਉਹ ਰੈਸਟੋਰੈਂਟ ਵਿੱਚ ਆਉਂਦਾ ਹਮੇਸ਼ਾ ਹੀ ਭੀੜ ਹੁੰਦੀ ਆ ਤੇ ਮੇਰਾ ਮੰਨਣਾ ਹੈ ਕਿ ਇਹ ਭੀੜ ਹਮੇਸ਼ਾ ਉਸ ਦੀ "ਅਰਦਾਸ" ਕਰਕੇ ਹੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਹਿੰਦੇ ਆ ਕਿ ਮੱਤ ਹੰਕਾਰ ਕਰ ਕਿ ਮੈਂ ਕਿਸੇ ਨੂੰ ਖਵਾ ਰਿਹਾ ਹਾਂ....ਕੀ ਪਤਾ ਅਸੀਂ ਖ਼ੁਦ ਕਿਸ ਦੇ ਭਾਗਾਂ ਦਾ ਖਾ ਰਹੇ ਹਾਂ!

24/06/2022
Jai Guru Dev Dhan Guru Dev Shri Guru Ravidass Ji Mahraj
07/04/2022

Jai Guru Dev Dhan Guru Dev
Shri Guru Ravidass Ji Mahraj

Shri Guru Ravidass Naujwan Welfare Society (Regd) Phagwara Punjab
15/03/2022

Shri Guru Ravidass Naujwan Welfare Society (Regd) Phagwara Punjab

Guru Ravidass Mission HospitalPlahi Road Phagwara Dist. Kapurthala (144401) Punjab
02/03/2022

Guru Ravidass Mission Hospital
Plahi Road Phagwara Dist. Kapurthala (144401) Punjab

Address

Phagwara
144401 & 144402 (SATNAMPURA AREA)

Website

Alerts

Be the first to know and let us send you an email when Shri Guru Ravidass Naujwan Welfare Society Regd. Phagwara posts news and promotions. Your email address will not be used for any other purpose, and you can unsubscribe at any time.

Share