10/06/2026
🙏ਕਲਯੁਗ ਕਾਲੀ ਬਦਲੀ , ਵਰਸ ਰਹੇ ਅਗਿਆਰ , ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ🙏
ਪੂਰਨ ਗੁਰੂ,ਧੀਰਗ ਦਰਸ਼ੀ, ਤੱਤ ਵੇਤਾ, ਪਰਉਪਕਾਰੀ, ਬ੍ਰਹਮਲੀਨ ਹਜ਼ੂਰ ਸ਼੍ਰੀ ਗੁਰਦੇਵ ਸੁਵਾਮੀ ਸਰਵਣ ਦਾਸ ਮਹਾਰਾਜ ਜੀ ਦੇ ਬਰਸ਼ੀ ਦਿਵਸ ਤੇ ਕੋਟਿਨ ਕੋਟ ਪ੍ਰਣਾਮ, ਵਲੋਂ :-ਸਮੂਹ ਨਗਰ ਨਿਵਾਸੀ ਅਤੇ ਅੰਮ੍ਰਿਤਬਾਣੀ ਭਵਨ ਕਮੇਟੀ ਪਿੰਡ ਵਿਰਕ.