Satguru Ravidass Ji Club Mehli

Satguru Ravidass Ji Club Mehli Contact information, map and directions, contact form, opening hours, services, ratings, photos, videos and announcements from Satguru Ravidass Ji Club Mehli, Religious Center, Phagwara.

ਆਪ ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਕਲੱਬ ਮੇਹਲੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ । ਸਤਿਗ...
05/02/2023

ਆਪ ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਕਲੱਬ ਮੇਹਲੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ । ਸਤਿਗੁਰੂ ਆਪ ਸਭ ਨੂੰ ਸੁੱਖ ਵਰਤਾਣ, ਆਪਣੇ ਪਾਵਨ ਚਰਨਾਂ ਨਾਲ ਸਦਾ ਹੀ ਲਗਾ ਕੇ ਰੱਖਣ ।
ਜੈ ਗੁਰ ਦੇਵ🙏🏻
ਧੰਨ ਗੁਰਦੇਵ🙏🏻

23/01/2023
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਆਪ ਸਭ ਸੰਗਤਾਂ ਨੂੰ ਹਾਰਦਿਕ ਵਧਾਈ। ਆਓ, ਅਸੀਂ ਉਹਨਾਂ ਦੁਆਰੇ ਦਰਸਾਏ ਮਾਰਗ ਤੇ ਚੱਲ ਕੇ ਆਪਣੇ...
29/12/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਆਪ ਸਭ ਸੰਗਤਾਂ ਨੂੰ ਹਾਰਦਿਕ ਵਧਾਈ। ਆਓ, ਅਸੀਂ ਉਹਨਾਂ ਦੁਆਰੇ ਦਰਸਾਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਕਰੀਏ।
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
🙏🙏

Jai bhim Jai bharat 🙏🏻
06/12/2022

Jai bhim
Jai bharat 🙏🏻

Jai bhim Jai bharat🙏🏻❤Jai hind Jai bharat🙏🏻❤
26/11/2022

Jai bhim
Jai bharat🙏🏻❤
Jai hind
Jai bharat🙏🏻❤

ਧਰਮ ਅਤੇ ਮਨੁੱਖਤਾ ਦੀ ਖਾਤਿਰ ਆਪਣੀ ਕੁਰਬਾਨੀ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ-ਕੋਟਿ ਨਮਨ.🙏🏻❤
24/11/2022

ਧਰਮ ਅਤੇ ਮਨੁੱਖਤਾ ਦੀ ਖਾਤਿਰ ਆਪਣੀ ਕੁਰਬਾਨੀ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ-ਕੋਟਿ ਨਮਨ.🙏🏻❤

ੴ ਵਾਹਿਗੁਰੂ🙏 ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦ...
08/11/2022

ੴ ਵਾਹਿਗੁਰੂ🙏
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
"ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏

"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।ਤੀਰਥਿ ਜਾਤੀ ਜਾਤਿ ਲੈਣ ਨਿਹਾ...
24/10/2022

"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।
ਤੀਰਥਿ ਜਾਤੀ ਜਾਤਿ ਲੈਣ ਨਿਹਾਲੀਅਨਿ ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥੬॥"
ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਰੋਸ਼ਨੀ ਭਰਿਆ ਤਿਓਹਾਰ, ਤੁਹਾਡੀ ਜਿੰਦਗੀ ਵਿਚ ਖੁਸ਼ੀਆਂ ਭਰੀ ਰੋਸ਼ਨੀ ਲੈ ਕੇ ਆਵੇ।

Happy Diwali and Bandi Chod Diwas to you and your family. It is a prayer to God that this festival of light brings joy and light in your life.

#ਦੀਵਾਲੀਮੁਬਾਰਕ

ਸੋਢੀ ਪਾਤਸ਼ਾਹ,ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ !! ਆਓ,ਚੌਥੇ ਪਾਤਸ਼ਾਹ ਜੀ ਦੇ ਪ...
11/10/2022

ਸੋਢੀ ਪਾਤਸ਼ਾਹ,ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ !! ਆਓ,ਚੌਥੇ ਪਾਤਸ਼ਾਹ ਜੀ ਦੇ ਪ੍ਰੇਰਨਾਮਈ ਜੀਵਨ,ਗਿਆਨ ਭਰਪੂਰ ਬਾਣੀ ਅਤੇ ਸਮਾਜਿਕ ਸਿੱਖਿਆਵਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਈਏ ਅਤੇ ਹੋਰਨਾਂ ਤੱਕ ਪਹੁੰਚਾਈਏ !!

🙏❤️🙏❤️🙏❤️🙏❤️🙏❤️🙏❤️🙏

ਤਖਤਿ ਬਹੈ ਤਖਤੈ ਕੀ ਲਾਇਕ ॥ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ  ਹੋਈ ॥ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯਉ ॥ਜਪੑਉ ਜਿਨੑ ਅਰਜੁਨ ...
29/08/2022

ਤਖਤਿ ਬਹੈ ਤਖਤੈ ਕੀ ਲਾਇਕ ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥

ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯਉ ॥
ਜਪੑਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥

ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾਗੱਦੀ ਤੇ ਬਿਰਾਜਮਾਨ ਹੋਏ ਸਨ
ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰ ਗੱਦੀ ਦਿਵਸ ਦੀਆ ਵਧਾਈਆਂ ਹੋਣ ਜੀ
🙏🏻waheguru ji

ਵਾਹਿਗੁਰੂ ਜੀ🙏 ਜੈ ਗੁਰਦੇਵ ਧੰਨ ਗੁਰਦੇਵ🙏
15/06/2022

ਵਾਹਿਗੁਰੂ ਜੀ🙏
ਜੈ ਗੁਰਦੇਵ ਧੰਨ ਗੁਰਦੇਵ🙏

Address

Phagwara

Website

Alerts

Be the first to know and let us send you an email when Satguru Ravidass Ji Club Mehli posts news and promotions. Your email address will not be used for any other purpose, and you can unsubscribe at any time.

Share