Phagwara town

Phagwara town centre of punjab

04/06/2023
https://youtu.be/3Qtd1rPeZhQ
03/02/2022

https://youtu.be/3Qtd1rPeZhQ

ਪੇਸ਼ਕਸ਼ ; ਇੰਟਰਨੈਸ਼ਨਲ ਗੁਰਸਿੱਖੀ ਵਿਰਸਾ ਸੰਭਾਲ ਲਹਿਰFollow Us on Facebook; Gursikhi Virsa TVSubscribe Youtube; Gursikhi VirsaOur Website: www.gursikhivirsa.com ...

15/12/2021

ਪੇਸ਼ਕਸ਼ ; ਇੰਟਰਨੈਸ਼ਨਲ ਗੁਰਸਿੱਖੀ ਵਿਰਸਾ ਸੰਭਾਲ ਲਹਿਰFollow Us on Facebook; Gursikhi Virsa TVSubscribe Youtube; Gursikhi VirsaOur Website: www.gursikhivirsa.com

15/09/2021
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਸਾਹਿਬ)                             ਅਕਾਲ ਤਖਤ ਸਾਹ...
15/05/2021

ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਸਾਹਿਬ)

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਣ ਮਾਹਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਡੇ ਵਿਚਾਲੇ ਨਹੀਂ ਰਹੇ। ਅੱਜ ਸ਼ਾਮੀਂ ਦਿਲ ਦਾ ਦੌਰਾ ਪੈਣ ਕਾਰਨ ਉਹ ਅਕਾਲ ਚਲਾਣਾ ਕਰ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ, ਸੱਜਣ ਸਨੇਹੀਆਂ ਨੂੰ ਬਲ ਪ੍ਰਦਾਨ ਕਰਨ ਤਾਂ ਕਿ ਇਸ ਅਸਹਿ ਸਦਮੇ ਨੂੰ ਸਹਾਰਦਿਆਂ ਹੋਇਆਂ ਭਾਣਾ ਮੰਨ ਸੁਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖਸ਼ਣ।🙏

ਪੱਤਰਕਾਰ ਜਰਨੈਲ ਸਿੰਘ ਨਹੀਂ ਰਹੇ।ਇਸ ਸੰਸਾਰ ਤੇ ਬੇਸ਼ੱਕ ਕਿਸੇ ਨੇ ਵੀ ਨਹੀਂ ਰਹਿਣਾ, ਪਰ ਕਈ ਇਨਸਾਨ ਆਪ ਤਾਂ ਚਲੇ ਜਾਂਦੇ ਹਨ ਲੇਕਿਨ ਆਪਣੇ ਨਾਮ ਨੂੰ...
14/05/2021

ਪੱਤਰਕਾਰ ਜਰਨੈਲ ਸਿੰਘ ਨਹੀਂ ਰਹੇ।

ਇਸ ਸੰਸਾਰ ਤੇ ਬੇਸ਼ੱਕ ਕਿਸੇ ਨੇ ਵੀ ਨਹੀਂ ਰਹਿਣਾ, ਪਰ ਕਈ ਇਨਸਾਨ ਆਪ ਤਾਂ ਚਲੇ ਜਾਂਦੇ ਹਨ ਲੇਕਿਨ ਆਪਣੇ ਨਾਮ ਨੂੰ ਦੁਨਿਆ ਦੇ ਇਨਸਾਨਾਂ ਦੀਆਂ ਜੁਬਾਨਾਂ ਤੇ ਹਮੇਸ਼ਾ ਵਾਸਤੇ ਛੱਡ ਜਾਂਦੇ ਹਨ। ਅਤੇ ਇਹ ਦੁਨਿਆ ਉਸ ਨਾਮ ਦੇ ਰਾਹੀਂ ਉਸ ਇਨਸਾਨ ਸਮੇਂ ਸਮੇਂ ਯਾਦ ਕਰਦੀ ਰਹਿੰਦੀ ਹੈ ਤੇ ਭੁੱਲਣਾ ਨਾਮੁਮਕਿਨ ਹੋ ਜਾਂਦਾ ਹੈ। ਉਸ ਪਿਛੇ ਗਏ ਹੋਏ ਇਨਸਾਨ ਦੇ ਦੁਨਿਆ ਤੇ ਆ ਕੇ ਦੁਨਿਆ ਪ੍ਰਤੀ (ਪਰਿਵਾਰਿਕ ਨਹੀਂ) ਨਿਭਾਏ ਗਏ ਫਰਜ਼ ਚਮਕਦੇ ਹਨ। ਉਹਨਾਂ ਨਿਭਾਏ ਫਰਜ਼ਾਂ ਵਿੱਚ ਪੱਤਰਕਾਰ ਜਰਨੈਲ ਸਿੰਘ ਦਾ ਨਾਮ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਅਤੇ ਸਾਮਾਜਿਕ ਤੌਰ ਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕਿਸੇ ਪਿਆਰੇ ਦੇ ਬੋਲ ਹਨ_

"ਮਿੱਤਰ ਟੁਰ ਗਏ ਯਾਦਾਂ ਰਹੀਆਂ, ਮੁੜ ਮੁੜ ਯਾਦ ਸਤਾਵੇ।
ਵਿੱਛੜੇ ਸੱਜਣ ਮੁੜ ਨਹੀਂ ਆਉਂਦੇ, ਦਿਲਾ ਤੈਨੂੰ ਸਮਝ ਨਾ ਆਵੇ।"

ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ 🙏।

Address

Phagwara
144401

Website

Alerts

Be the first to know and let us send you an email when Phagwara town posts news and promotions. Your email address will not be used for any other purpose, and you can unsubscribe at any time.

Share