Sant Baba Mann Singh Ji Pehowa Wale - Sant Baba Mani Singh Ji Pehowa Wale

  • Home
  • India
  • Pehowa
  • Sant Baba Mann Singh Ji Pehowa Wale - Sant Baba Mani Singh Ji Pehowa Wale

Sant Baba Mann Singh Ji Pehowa Wale - Sant Baba Mani Singh Ji Pehowa Wale Sant Baba Mani Singh Ji Pehowa Wale �

ਸਚਖੰਡ ਵਾਸੀ ਸੰਤ ਬਾਬਾ ਮਾਨ ਜੀ ਪਿਹੋਵਾ ਵਾਲਿਆਂ ਦੇ ਪਰਮ ਸੇਵਕ ਸੰਤ ਬਾਬਾ ਮਨੀ ਸਿੰਘ ਜੀ ਪਿਹੋਵਾ ਵਾਲੇ ਸੱਚਖੰਡ ਗਮਨ ਸਮਾਗਮ ਵਿੱਚ ਹਾਜਰੀ ਭਰਦੇ ਹ...
26/04/2023

ਸਚਖੰਡ ਵਾਸੀ ਸੰਤ ਬਾਬਾ ਮਾਨ ਜੀ ਪਿਹੋਵਾ ਵਾਲਿਆਂ ਦੇ ਪਰਮ ਸੇਵਕ ਸੰਤ ਬਾਬਾ ਮਨੀ ਸਿੰਘ ਜੀ ਪਿਹੋਵਾ ਵਾਲੇ ਸੱਚਖੰਡ ਗਮਨ ਸਮਾਗਮ ਵਿੱਚ ਹਾਜਰੀ ਭਰਦੇ ਹੋਏ

Sant Baba Mann Singh Ji Pehowa Wale - Sant Baba Mani Singh Ji Pehowa Wale Sant Baba Mann Singh Ji Pehowe Wale

ਸੱਚਖੰਡ ਗਮਨ ਸਮਾਗਮ ਰਾਜਪੁਰਾ29 April 2023 Day-Saturday Time: 09to 12Am      Sant Baba Mann Singh Ji Pehowa Wale  - Sant Baba...
26/04/2023

ਸੱਚਖੰਡ ਗਮਨ ਸਮਾਗਮ ਰਾਜਪੁਰਾ
29 April 2023 Day-Saturday Time: 09to 12Am

Sant Baba Mann Singh Ji Pehowa Wale - Sant Baba Mani Singh Ji Pehowa Wale Sant Baba Mann Singh Ji Pehowe Wale

ਦਾਸ ਬਾਬਾ ਮਨੀ ਸਿੰਘ ,  #ਮੁੱਖ_ਸੇਵਾਦਾਰ ਡੇਰਾ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਦਾ, ਸਮੂਹ ਸੰਗਤ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾ ਵ...
26/04/2023

ਦਾਸ ਬਾਬਾ ਮਨੀ ਸਿੰਘ , #ਮੁੱਖ_ਸੇਵਾਦਾਰ ਡੇਰਾ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਦਾ, ਸਮੂਹ ਸੰਗਤ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾ ਵਿਰੋਧੀ ਤਾਕਤਾ ਨੇ, ਸੰਤ ਪਿਹੋਵਾ ਜੀ ਦੇ ਜਿਊਦੇ ਜੀਅ , ਉਨ੍ਹਾਂ ਦੇ ਵੱਲੋ ਕੀਤੇ ਨੇਕ ਕੰਮਾਂ ਨੂੰ #ਭੰਡਿਆ ਅਤੇ ਉਨ੍ਹਾ ਦੇ ਪਾਕ ਪਵਿੱਤਰ #ਕਿਰਦਾਰ ਉੱਤੇ ਉਗਲਾ ਚੁੱਕੀਆ ਸਨ,

ਅੱਜ ਉਹੀ ਲੋਕ ਧੱਕੇ ਦੇ ਨਾਲ #ਲਾਗਰਾਂ ਵਾਲੇ ਬਾਬੇ ਨੂੰ ਸੰਗਤ ਦੇ ਸਿਰ ਮੜ੍ਹ ਕੇ, ਸੰਤ ਜੀ ਦੇ #ਅਸਥਾਨ ਦੇ ਦੋ #ਫਾੜ ਕਰਨਾ ਚਾਹੁੰਦੇ ਹਨ, ਜੋਕਿ ਦਾਸ ਆਪਣੇ ਜਿਊਦੇ ਜੀਅ ਕਦੇ ਵੀ ਨਹੀ ਹੋਣ ਦਿਆਗਾ, ਅਸੀ ਸੰਤ ਜੀ ਦੇ ਦੁਸ਼ਮਣਾ ਨੂੰ ਉਨ੍ਹਾ ਦੇ ਮਨਸੂਬੇ ਵਿੱਚ ਕਦੇ ਕਾਮਯਾਬ ਨਹੀ ਹੋਣ ਦਿਆਗੇ, ਸੰਤ ਜੀ ਨੇ ਆਪਣੇ ਜਿਊਦੇ ਜੀਅ ਹਮੇਸ਼ਾ ਦਾਸ ਉੱਤੇ ਹੀ ਭਰੋਸਾ ਕੀਤਾ , ਦਾਸ ਨੂੰ ਡੇਰੇ ਦੀ ਸਾਰੀ ਭਾਗ ਦੌੜ ਸੌਪੀ , ਜਿਸਨੂੰ ਉਸੇ ਤਰ੍ਹਾ ਦਾਸ ਅੱਗੇ ਤੌਰੇਗਾ, ਹਾਲਾਕਿ ਦਾਸ ਖੁੱਦ ਨੂੰ ਇਸ ਦੇ ਕਾਬਿਲ ਨਹੀ ਸਮਝਦਾ , ਪਰ ਦਾਸ ਉਨ੍ਹਾ ਦੇ ਵਿਰੋਧੀਆ ਦੇ ਮਨਸੂਬਿਆ ਨੂੰ ਕਾਮਯਾਬ ਕਰਕੇ ,

“ ਸੰਤ ਜੀ ਦੀ ਆਤਮਾ ਨੂੰ ਦੁੱਖੀ ਨਹੀ ਕਰ ਸਕਦਾ “, ਇਸ ਕਰਕੇ ਦਾਸ ਬੇਨਤੀ ਕਰਦਾ ਹੈ ਕਿ ਵੱਧ ਤੋ ਵੱਧ ਸੰਗਤ ਦੇ ਦਾਸ ਬਾਬਾ ਮਨੀ ਸਿੰਘ ਜੀ ਦਾ ਸਾਥ ਦਿੱਤਾ ਜਾਵੇ 🙏🏻🙏🏻

ਵਾਹਿਗੁਰੂ ਜੀ ਦਾ ਖਾਲਸਾ ॥
ਵਾਹਿਗੁਰੂ ਜੀ ਦੀ ਫਤਿਹ ॥

ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੀਆਂ ਸਾਰੀਆਂ ਹੀ ਸੰਗਤਾਂ ਦਾ ਸੰਤ ਬਾਬਾ  #ਮਨੀ ਸਿੰਘ ਪਿਹ...
26/04/2023

ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੀਆਂ ਸਾਰੀਆਂ ਹੀ ਸੰਗਤਾਂ ਦਾ ਸੰਤ ਬਾਬਾ #ਮਨੀ ਸਿੰਘ ਪਿਹੋਵਾ ਵਾਲਿਆਂ ਵੱਲੋਂ ਧੰਨਵਾਦ
Sant Baba Mann Singh Ji Pehowa Wale - Sant Baba Mani Singh Ji Pehowa Wale

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸਰੀਰ ਦੇ ਅੰਤਿਮ ਦਰਸ਼ਨ ਸਮੇਂ ਦੀਆਂ ਤਸਵੀਰਾਂ Images from the Final Darshan of Sant...
26/04/2023

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸਰੀਰ ਦੇ ਅੰਤਿਮ ਦਰਸ਼ਨ ਸਮੇਂ ਦੀਆਂ ਤਸਵੀਰਾਂ Images from the Final Darshan of Sant Baba Mann Singh Ji Maharaj Pehowa Wale

1) ਸੰਤ ਬਾਬਾ ਅਮਰੀਕ ਸਿੰਘ ਜੀ (ਕਾਰ ਸੇਵਾ ਪਟਿਆਲਾ), ਬਾਬਾ ਗੁਲਾਬ ਸਿੰਘ ਜੀ (ਚਮਕੌਰ ਸਾਹਿਬ), ਸੰਤ ਬਾਬਾ ਮੋਹਨ ਸਿੰਘ ਜੀ ਪਿਹੋਵਾ ਵਾਲੇ Sant Baba Amrik Singh Ji Kar Seva Patiala, Baba Gulab Singh Ji Chamkaur Sahib, Sant Baba Mohan Singh Ji Pehowa Wale

2) ਬਾਬਾ ਜੀ Baba Ji

3) ਬਾਬਾ ਜੀ ਦੇ ਮਾਤਾ ਜੀ, ਮਾਤਾ ਪ੍ਰਕਾਸ਼ ਕੌਰ ਜੀ Baba Ji’s mother - Mata Parkash Kaur Ji

4) ਅੰਤਿਮ ਸਮੇਂ ਦੇ ਦ੍ਰਿਸ਼ Final moments with Baba Ji

5) ਮਨੋਹਰ ਲਾਲ ਖੱਟਰ (ਸੀ ਐਮ ਹਰਿਆਣਾ) ਹਰਪਾਲ ਸਿੰਘ ਅਤੇ ਸੰਦੀਪ ਸਿੰਘ ਸ਼ਰਧਾ ਦੇ ਫੁੱਲ ਭੇਟ ਕਰਨ ਆਏ Manohar Lal Khattar, Harpal Singh & Sandeep Singh paying their respects

6) ਬਾਬਾ ਗੁਰਪ੍ਰੀਤ ਸਿੰਘ ਜੀ (ਗੁਃ ਸੰਤਸਰ) ਕੀਰਤਨ ਕਰਦੇ ਹੋਏ Baba Gurpreet Singh Ji (Gurdwara Santsar) carrying out Kirtan
7) ਬਾਬਾ ਜਸਕਰਨ ਸਿੰਘ ਜੀ ਜਨਹੇੜੀਆਂ Baba Jaskaran Singh Ji Janherian


ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸੱਚਖੰਡ ਗਮਨ ਦਾ ਦੁੱਖ, ਸੰਤ ਬਾਬਾ ਮਨੀ ਸਿੰਘ ਜੀ ਪਿਹੋਵਾ ਵਾਲਿਆਂ ਦੇ ਨਾਲ ਸਾਂਝੇ ਕਰਨ ਆਇਆ...
26/04/2023

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸੱਚਖੰਡ ਗਮਨ ਦਾ ਦੁੱਖ, ਸੰਤ ਬਾਬਾ ਮਨੀ ਸਿੰਘ ਜੀ ਪਿਹੋਵਾ ਵਾਲਿਆਂ ਦੇ ਨਾਲ ਸਾਂਝੇ ਕਰਨ ਆਇਆ ਸੰਗਤਾਂ ਗੁਰਦੁਆਰਾ ਈਸ਼ਰ ਦਰਬਾਰ ਪਿਹੋਵਾ ਵਿਖੇ
Sant Baba Mann Singh Ji Pehowa Wale - Sant Baba Singh Ji Pehowa Wale

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸਰੀਰ ਦੇ ਅੰਤਿਮ ਦਰਸ਼ਨ ਕਰਨ ਆਏ ਕੁਝ ਮਹਾਂਪੁਰਖਾਂ ਦੇ ਦ੍ਰਿਸ਼ Mahapurkh offering thei...
25/04/2023

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸਰੀਰ ਦੇ ਅੰਤਿਮ ਦਰਸ਼ਨ ਕਰਨ ਆਏ ਕੁਝ ਮਹਾਂਪੁਰਖਾਂ ਦੇ ਦ੍ਰਿਸ਼ Mahapurkh offering their respects to Sant Baba Mann Singh Ji Maharaj Pehowa Wale

1) ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲੇ Sant Baba Gurvinder Singh Ji Mandi Sahib Wale
2) ਸੰਤ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਬਉਲੀ ਸਾਹਿਬ ਪਿਹੋਵਾ Sant Baba Mahinder Singh Ji Kar Seva Bauli Sahib Pehowa
3) ਬਾਬਾ ਭਾਗ ਸਿੰਘ ਜੀ ਨਾਨਕਸਰ Baba Bhag Singh Ji Nanaksar
4) ਸੰਤ ਬਾਬਾ ਜਸਦੀਪ ਸਿੰਘ ਜੀ ਜਗਾਧਰੀ Sant Baba Jasdeep Singh Ji Jagadhari
5) ਬਾਬਾ ਸਰਬਜੀਤ ਸਿੰਘ ਜੀ (ਰਾੜਾ ਸਾਹਿਬ ਸੰਧੂਆਂ ਵਾਲੇ) Baba Sarbjeet Singh Ji (Rara Sahib Sandhuan Wale)
6) ਬਾਬਾ ਮਹਿੰਦਰ ਸਿੰਘ ਜੀ (ਸੰਤ ਬਾਬਾ ਭਗਵਾਨ ਸਿੰਘ ਜੀ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੇ ਜਥੇਦਾਰ) Baba Mahinder Singh Ji (Jathedar of Sant Baba Bhagwan Singh Ji Rara Sahib Begowal)
7) ਸੰਤ ਬਾਬਾ ਜੋਗਾ ਸਿੰਘ ਜੀ (ਨਾਨਕਸਰ ਕਰਨਾਲ ਵਾਲੇ) Sant Baba Joga Singh Ji (Nanaksar Karnal Wale)
😎 ਸੰਤ ਬਾਬਾ ਅਮਰੀਕ ਸਿੰਘ ਜੀ ਜਨਹੇੜੀਆ ਵਾਲੇ Sant Baba Amrik Singh Ji Janherian Wale


ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸੱਚਖੰਡ ਗਮਨ ਦਾ ਦੁੱਖ,  #ਸੰਤ ਬਾਬਾ  #ਮਨੀ ਸਿੰਘ ਜੀ ਪਿਹੋਵਾ ਵਾਲਿਆਂ ਦੇ ਨਾਲ ਸਾਂਝੇ ਕਰਨ...
25/04/2023

ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੇ ਸੱਚਖੰਡ ਗਮਨ ਦਾ ਦੁੱਖ, #ਸੰਤ ਬਾਬਾ #ਮਨੀ ਸਿੰਘ ਜੀ ਪਿਹੋਵਾ ਵਾਲਿਆਂ ਦੇ ਨਾਲ ਸਾਂਝੇ ਕਰਨ ਆਏ, ਮੁੱਖ ਮੰਤਰੀ ਖੱਟਰ , ਬੀਜੇਪੀ ਮੰਤਰੀ ਸਨਦੀਪ ਸਿੰਘ, ਵਿਧਾਇਕ ਸੁਬਾਛ ਸੂਦਾ ਗੁਰਦੁਆਰਾ ਈਸ਼ਰ ਦਰਬਾਰ ਪਿਹੋਵਾ ਵਿਖੇ ਪਹੁੰਚੇ
Sant Baba Mann Singh Ji Pehowa Wale - Sant Baba Mani Singh Ji Pehowa Wale

शिरोमणि संत,सचखंड वासी,युगपुरुष,संत बाबा मान सिंह जी जुरासी वालों को पूर्व कैबिनेट मंत्री (हरियाणा सरकार) व जिंदल ग्रुप ...
25/04/2023

शिरोमणि संत,सचखंड वासी,युगपुरुष,संत बाबा मान सिंह जी जुरासी वालों को पूर्व कैबिनेट मंत्री (हरियाणा सरकार) व जिंदल ग्रुप की चेयरपर्सन श्रीमती सावित्री जिंदल जी के साथ संत महाराज जी को श्रद्धांजलि दी व डेरे के #मुख्य_सेवादार संत बाबा #मनी_सिंह जी का आशीर्वाद लिया इस मौके पर कांग्रेस नेता जगत सिंह चंडीगढ़ फार्म,हरिओम अग्रवाल,एमसी संजय बरू,आप नेता गुरिंदरजीत सिंह मौजूद रहे व अग्रवाल समाज के प्रमुख लोग शामिल रहे # #बाबा बलदेव सिंह (पिहोवा)

Address

Pehowa

Telephone

+919416562922

Website

Alerts

Be the first to know and let us send you an email when Sant Baba Mann Singh Ji Pehowa Wale - Sant Baba Mani Singh Ji Pehowa Wale posts news and promotions. Your email address will not be used for any other purpose, and you can unsubscribe at any time.

Share