Sikh Site

Sikh Site ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ

08/08/2024
20/09/2015

ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਦੁਨੀਆਂ ਦੇ ਇੱਕ ਰਸਾਲੇ (Magazin) ਵੱਲੋਂ ਦੁਨੀਆਂ ਦੇ ਪਹਿਲੇ 10 ਸਰਵਸ੍ਰੇਸ਼ਟ ਧਰਮਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੀ ਦੁਨੀਆਂ ਦੇ ਲੋਕ ਆਪਣੇ ਹਰਮਨ ਪਿਆਰੇ ਧਰਮ ਲਈ ਵੋਟ ਕਰ ਸਕਦੇ ਹਨ । ਹੁਣ ਤੱਕ ਸਿੱਖ ਧਰਮ 9% ਵੋਟਾਂ ਨਾਲ 4 ਨੰਬਰ ਤੇ ਹੈ । ਨੰਬਰ 1 ਤੇ ਹਿੰਦੂ ਧਰਮ, 2 ਨੰਬਰ ਤੇ ਇਸਲਾਮ ਧਰਮ ਅਤੇ 3 ਨੰਬਰ ਤੇ ਬੁੱਧ ਧਰਮ ਹੈ । ਕਿਰਪਾ ਕਰਕੇ ਹੇਠਾਂ ਦਿੱਤੇ ਗਏ ਲਿੰਕ ਤੇ ਸਿੱਖ ਧਰਮ ਨੂੰ ਵੱਧ ਚੜ੍ਹ ਕੇ ਵੋਟ ਪਾਉ ਅਤੇ ਨੰਬਰ 1 ਤੇ ਲੈ ਆਵੋ। ਇਹ ਸੰਦੇਸ਼ ਸਾਰਿਆਂ ਤੱਕ ਜਲਦੀ ਤੋਂ ਜਲਦੀ ਪਹੁੰਚਾ ਦੇਵੋ।
http://www.thetoptens.com/best-religions/
ਸਾਰੇ ਵੀਰ ਇਹ ਲਿੰਕ ਖੋਲ੍ਹ ਕੇ ਸਿੱਖ ਧਰਮ ਨੂੰ ਲਾਈਕ ਕਰੋ ਅਤੇ ਇੱਕ ਨੰਬਰ ਤੇ ਪਹੁੰਚਾਉ ਤਾਂ ਜੋ ਸਿੱਖ ਧਰਮ ਦੁਨੀਆਂ ਦੇ ਪਹਿਲੇ 10 ਧਰਮਾਂ ਵਿਚੋਂ ਨੰਬਰ 1 ਤੇ ਆ ਸਕੇ ।
ਧੰਨਵਾਦ ਜੀ।

Based on over 47,000 votes, Hinduism is currently number 1 out of 107 choices. Agree? Disagree? Place your vote on the list of Top 10 Best Religions.

14/04/2015
************************************************************* WAHIGURU ******** WAHIGURU *******************************...
10/04/2015

******************************************************
******* WAHIGURU ******** WAHIGURU *******
******************************************************

ਲਿਖੋ ਜੀ ਵਾਹਿਗੁਰੂ
31/03/2015

ਲਿਖੋ ਜੀ ਵਾਹਿਗੁਰੂ

Address

Patiala
147001

Website

Alerts

Be the first to know and let us send you an email when Sikh Site posts news and promotions. Your email address will not be used for any other purpose, and you can unsubscribe at any time.

Share