28/03/2018
ਸੰਗਤਾਂ ਇਹ ਜਾਣ ਕੇ ਖੁਸੀ ਹੋਵੇਗੀ ਕਿ ਹੁਣ ਤੁਸੀ ਦਰਬਾਰ ਗੁੱਗਾ ਮਾੜੀ ਜੀ ਦੀਆਂ ਵੀਡੀਉ ਤੇ ਹੋਰ ਹੋਣ ਵਾਲੇ ਸਾਰੇ ਪ੍ਰੋਗਰਾਮ ਗੁੱਗਾ ਮਾੜੀ ਕਰਹਾਲੀ ਸਾਹਿਬ ਦੇ youtube ਚੈਨਲ ਤੇ ਵੀ ਦੇਖ ਸਕਦੇ ਓ। ਸੋ ਸਰਬ ਸੰਗਤ ਨੂੰ ਬੇਨਤੀ ਐ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰੋ ਤਾਂ ਜੋ ਸਬ ਤੱਕ ਦਰਬਾਰ ਸਾਹਿਬ ਦੀਆਂ latest ਵੀਡੀਉ ਪੋਹੰਚ ਜਾਣ । ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਅੱਗੇ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ https://www.youtube.com/channel/UCtI_1kAVG36adVXcKjlkhkg