Budha Dal Panjva Takhat

Budha Dal Panjva Takhat Contact information, map and directions, contact form, opening hours, services, ratings, photos, videos and announcements from Budha Dal Panjva Takhat, Sikh Temple, patiala city, Patiala.

ਸ਼ਹੀਦੀ ਦਿਹਾੜਾ ਸੀ੍ ਗੁਰੂ ਤੇਗ ਬਹਾਦੁਰ ਸਾਹਿਬ ਜੀ  ਗੁਰੂਦੁਆਰਾ ਥੜੵਾ ਸਾਹਿਬ ਪਾਤਸ਼ਾਹੀ ਨੋਵੀ ਸਮਾਣਾ ਪਟਿਆਲਾ
17/11/2022

ਸ਼ਹੀਦੀ ਦਿਹਾੜਾ ਸੀ੍ ਗੁਰੂ ਤੇਗ ਬਹਾਦੁਰ ਸਾਹਿਬ ਜੀ ਗੁਰੂਦੁਆਰਾ ਥੜੵਾ ਸਾਹਿਬ ਪਾਤਸ਼ਾਹੀ ਨੋਵੀ ਸਮਾਣਾ ਪਟਿਆਲਾ

ਪੰਥ ਪਾਤਸ਼ਾਹ ਜੀ
03/11/2022

ਪੰਥ ਪਾਤਸ਼ਾਹ ਜੀ

ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਚੌਧਵੇਂ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜ...
01/11/2022

ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਚੌਧਵੇਂ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁੱਖੀ ਬੁੱਢਾ ਦਲ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ

ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ਕਰੋੜੀ ਮੁੱਖੀ ਪੰਥ ਬੁੱਢਾ ਦਲ ਪੰਜਵਾਂ ਤਖਤ ਜੀ ਬੰਦ...
27/10/2022

ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ਕਰੋੜੀ ਮੁੱਖੀ ਪੰਥ ਬੁੱਢਾ ਦਲ ਪੰਜਵਾਂ ਤਖਤ ਜੀ ਬੰਦੀ ਛੋੜ ਦਿਵਸ ਮੌਕੇ

ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ...
16/08/2022

ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਵਿਸ਼ਵਪ੍ਤਾਪ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਰਣਜੋਧ ਸਿੰਘ ਜੀ

ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਚੋਦਵੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ਛਿਆਨਵੇ ਕਰੋੜੀ ਮੁੱਖੀ ਬੁੱਢਾ ਦਲ ਬਾਬਾ ਵਿਸ਼ਵਪ੍ਤ...
05/07/2022

ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਚੋਦਵੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ਛਿਆਨਵੇ ਕਰੋੜੀ ਮੁੱਖੀ ਬੁੱਢਾ ਦਲ ਬਾਬਾ ਵਿਸ਼ਵਪ੍ਤਾਪ ਸਿੰਘ ਜੀ ਬਾਬਾ ਮਨਮੋਹਣ ਸਿੰਘ ਜੀ ਬਾਰਨ ਸ੍ਰੀ ਹਜ਼ੂਰ ਸਾਹਿਬ ਵਿਖੇ

ਪੰਥ ਦੀ ਚੜਦੀਕਲਾ
21/06/2022

ਪੰਥ ਦੀ ਚੜਦੀਕਲਾ

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਅਫਸੋਸ  ਕਰਨ ਲਈ ਪਹੁੰਚੇ ਬੁੱਢਾ ਦਲ ਦੇ ਮੁੱਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸ...
03/06/2022

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਬੁੱਢਾ ਦਲ ਦੇ ਮੁੱਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ ਕਰੋੜੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਾਲ ਨਿਹੰਗ ਸਿੰਘ ਫੌਜਾ ਹਾਜਰ ਸਨ 🙏

ਚੱਪੜ ਚਿੱੜੀ ਸਾਹਿਬ
15/05/2022

ਚੱਪੜ ਚਿੱੜੀ ਸਾਹਿਬ

ਵਾਹਿਗੁਰੂ ਜੀ🙏
05/05/2022

ਵਾਹਿਗੁਰੂ ਜੀ🙏

ਸਿੱਖਾਂ ਵਿਰੁੱਧ ਕੂੜ ਪ੍ਰਚਾਰ ਤੋਂ ਸ਼ਿਵ ਸੈਨਾ ਬਾਜ ਆਵੇ:ਬਾਬਾ ਬਲਬੀਰ ਸਿੰਘ ਅਕਾਲੀਪਟਿਆਲਾ, 30 ਅਪ੍ਰੈਲ (ਮਧੂਸਾਰ ਬਿਊਰੋ) -ਸਥਾਨਕ ਸ਼ਹਿਰ ਅੰਦਰ ਜੋ ...
01/05/2022

ਸਿੱਖਾਂ ਵਿਰੁੱਧ ਕੂੜ ਪ੍ਰਚਾਰ ਤੋਂ ਸ਼ਿਵ ਸੈਨਾ ਬਾਜ ਆਵੇ:ਬਾਬਾ ਬਲਬੀਰ ਸਿੰਘ ਅਕਾਲੀ
ਪਟਿਆਲਾ, 30 ਅਪ੍ਰੈਲ (ਮਧੂਸਾਰ ਬਿਊਰੋ) -ਸਥਾਨਕ ਸ਼ਹਿਰ ਅੰਦਰ ਜੋ ਤਨਾਅ ਤੇ ਆਮ ਸ਼ਹਿਰੀ ਲਈ ਚਿੰਤਾ ਦਾ ਸਬੱਬ ਬਣਿਆ ਰਿਹਾ ਮਾਹੌਲ, ਤੇ ਚਿੰਤਾ ਵਿਅਕਤ ਕਰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਬੁੱਢਾ ਦਲ਼ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਿਵ ਸੈਨਾ ਦੇ ਅਖੌਤੀ ਕਥਿਤ ਆਗੂ ਵਲੋਂ ਸ਼ਹਿਰ ਦੇ ਮਾਹੌਲ ਨੂੰ ਫਿਰਕੂ ਰੰਗ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ।ਜਿਸ ਨੀਯਤ ਨਾਲ ਸਾਂਤਮਈ ਮਾਹੌਲ ਨੂੰ ਵਿਗਾੜਨ ਦਾ ਜਤਨ ਕੀਤਾ ਗਿਆ ਹੈ ਉਸ ਦੀ ਚੌਫਿਰਿਓ ਡੱਟਵੀ ਨਿੰਦਾ ਨਿਖੇਧੀ ਹੋਣੀ ਚਾਹੀਦੀ ਹੈ ਅਤੇ ਸਬੰਧਤ ਸਿਵਸੈਨਾ ਆਗੂ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ ਕਾਨੂੰਨ ਦੀ ਅਵਸਥਾ ਹਰ ਕੀਮਤ ਤੇ ਬਨਾਈ ਰੱਖਣ ਅਤੇ ਸਾਂਤੀ, ਭਾਈਚਾਰਕ ਸਾਂਝ, ਸਦਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਅਮਨਸਾਂਤੀ ਦੇ ਪਹਿਰ ਤੇ ਮਜਬੂਤੀ ਨਾਲ ਪਹਿਰਾ ਦੇਣ।ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇੱਕ ਡੂੰਘੀ ਸਾਜਿਸ ਤਹਿਤ ਅਮਨ ਸਾਂਤੀ ਦੇ ਮਹੌਲ ‘ਚ ਘੁੱਗ ਵਸਦੇ ਸ਼ਹਿਰ ਨੂੰ ਭੰਗ ਕਰਨ ਦੀ ਚਾਲ ਚਲੀ ਗਈ ਹੈ ਜੋ ਅਤਿ ਨਿੰਦਣਯੋਗ ਤੇ ਘਟੀਆ ਪੱਧਰ ਦੀ ਕਾਰਵਾਈ ਹੈ।ਰਲ ਮਿਲ ਕੇ ਸਿੱਖ ਆਗੂਆਂ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਮੁੱਚੇ ਹਲਾਤਾਂ ਨੂੰ ਦੂਰ ਅੰਦੇਸੀ ਨਾਲ ਪ੍ਰਸ਼ਾਸਨ ਨੇ ਕਾਬੂ ਕੀਤਾ ਹੈ, ਪੰਜਾਬ ਸਰਕਾਰ ਵਲੋਂ ਫੋਰੀ ਲਏ ਗਏ ਫੈਸਲੇ ਨੇ ਪ੍ਰਸ਼ਾਸਨ ਨੂੰ ਹੱਲਾਸ਼ੇਰੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸਿਵਸੈਨਾ ਕੂੜ ਪ੍ਰਚਾਰ ਤੋਂ ਬਾਜ਼ ਆਵੇ ਤੇ ਸਰਕਾਰ ਇਨ੍ਹਾਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਨੱਥ ਪਾਵੇ।ਨਹੀਂ ਤਾਂ ਅਜਿਹੇ ਹਲਾਤਾਂ ਲਈ ਸਿੱਧੇ ਰੂਪ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਸਿਵਸੈਨਾ ਦੇ ਕਥਿਤ ਆਗੂ ਵਲੋਂ ਵਾਪਰੇ ਘਟਨਾ ਕ੍ਰਮ ਨਾਲ ਹਰ ਸ਼ਹਿਰੀ ਦਾ ਹਿਰਦਾ ਦੁਖੀ ਹੋਇਆ ਹੈ।

Address

Patiala City
Patiala
147001

Telephone

9988717296

Website

Alerts

Be the first to know and let us send you an email when Budha Dal Panjva Takhat posts news and promotions. Your email address will not be used for any other purpose, and you can unsubscribe at any time.

Share

Category