The Quest For The Past

The Quest For The Past weheguru�

ਠੰਡਾ ਬੁਰਜ ਜਿੱਥੇ ਇਨੀਂ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਨੇਂ ਅਤੇ ਮਾਤਾ ਗੁਜਰੀ ਜੀ ਨੇ ਬਿਨਾਂ ਰੋਟੀ ਪਾਣੀ ਅਤੇ ਬਿਨਾਂ ਗਰਮ ਕੱਪੜਿਆਂ ਤੋਂ ਰਾਤਾ ...
21/12/2022

ਠੰਡਾ ਬੁਰਜ ਜਿੱਥੇ ਇਨੀਂ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਨੇਂ ਅਤੇ ਮਾਤਾ ਗੁਜਰੀ ਜੀ ਨੇ ਬਿਨਾਂ ਰੋਟੀ ਪਾਣੀ ਅਤੇ ਬਿਨਾਂ ਗਰਮ ਕੱਪੜਿਆਂ ਤੋਂ ਰਾਤਾ ਕਟਿਆ ਸੀ ਵਾਹਿਗੁਰੂ ਜੀ

Waheguru ji 🙏🙏

ਖਾਲਸਾ ਪੰਥ ਦੇ ਸਿਰਜਣਹਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ! ਸੰਤ ਸਿਪਾਹੀ,...
26/11/2022

ਖਾਲਸਾ ਪੰਥ ਦੇ ਸਿਰਜਣਹਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ! ਸੰਤ ਸਿਪਾਹੀ, ਸਰਬੰਸ ਦਾਨੀ, ਅਤੇ ਦਾਰਸ਼ਨਿਕ ਸਾਹਿਤਕਾਰ, ਸੰਗੀਤ ਪ੍ਰੇਮੀ, ਖਾਲਸਾ ਪੰਥ ਦੇ ਸਿਰਜਣਹਾਰੇ, ਅੰਮ੍ਰਿਤ ਦੇ ਦਾਤੇ, ਸਤਿਗੁਰ ਦੇ ਚਰਨਾਂ ਵਿੱਚ ਕੋਟਾਨ-ਕੋਟਿ ਪ੍ਰਣਾਮ।

21/11/2022

ਚਲੋ ਪੱਗਾਂ ਤੱਕ ਤਾਂ ਠੀਕ ਸੀ ਪਰ ਕਕਾਰਾਂ ਵਾਲੀ ਰੀਤ ਪਾਉਣਾ ਬਹੁ‍ਤ ਗਲਤ ਹੈ। ਬਿਨਾਂ ਅੰਮ੍ਰਿਤ ਪਾਨ ਕਰਵਾਏ ਇਸ ਤਰ੍ਹਾਂ ਸ੍ਰੀ ਸਾਹਿਬ ਪਾਉਣਾ ਕੀ ਠੀ...
09/11/2022

ਚਲੋ ਪੱਗਾਂ ਤੱਕ ਤਾਂ ਠੀਕ ਸੀ ਪਰ ਕਕਾਰਾਂ ਵਾਲੀ ਰੀਤ ਪਾਉਣਾ ਬਹੁ‍ਤ ਗਲਤ ਹੈ। ਬਿਨਾਂ ਅੰਮ੍ਰਿਤ ਪਾਨ ਕਰਵਾਏ ਇਸ ਤਰ੍ਹਾਂ ਸ੍ਰੀ ਸਾਹਿਬ ਪਾਉਣਾ ਕੀ ਠੀਕ ਹੈ। ਇਸ ਵਿਚ ਰਾਹੁਲ ਦਾ ਕੋਈ ਦੋਸ਼ ਨਹੀਂ,ਆਹ ਜੋ ਨਾਲ ਖੜ੍ਹੇ ਨੇ ਇਨ੍ਹਾਂ ਦੀ ਗਲਤੀ ਹੈ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ਦੇ ਸੈਕਟਰ 19 ਸਥਿਤ ਗੁਰਦੁਆਰਾ ਸਾਹਿਬ ਵਿਖੇ ਕੱਟਿਆ ਗਿਆ 553 ਕਿੱਲੋ ਦਾ ਕੇ...
09/11/2022

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ਦੇ ਸੈਕਟਰ 19 ਸਥਿਤ ਗੁਰਦੁਆਰਾ ਸਾਹਿਬ ਵਿਖੇ ਕੱਟਿਆ ਗਿਆ 553 ਕਿੱਲੋ ਦਾ ਕੇਕ। ਜਿਸ ਨੂੰ 10 ਕਾਰੀਗਰਾਂ ਨੇ 2 ਦਿਨਾਂ 'ਚ ਤਿਆਰ ਕੀਤਾ ਸੀ।

ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ
06/11/2022

ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ

ਖ਼ਾਲਸਾ ਪੰਥ ਦੇ ਸਿਰਜਣਹਾਰ, ਸਰਬੰਸ ਦੇ ਦਾਨੀ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿਨ-...
29/10/2022

ਖ਼ਾਲਸਾ ਪੰਥ ਦੇ ਸਿਰਜਣਹਾਰ, ਸਰਬੰਸ ਦੇ ਦਾਨੀ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿਨ-ਕੋਟਿ ਪ੍ਰਣਾਮ। ਧਰਮ ਦੇ ਲੇਖੇ ਆਪਣਾ ਪੂਰਾ ਸਰਬੰਸ ਵਾਰਨ ਵਾਲੇ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਜਿਹੀ ਕੁਰਬਾਨੀ ਦੀ ਮਿਸਾਲ ਦੁਨੀਆ ਭਰ 'ਚ ਕਿੱਧਰੇ ਨਹੀਂ ਮਿਲਦੀ। ਅੱਜ ਗੁਰੂ ਸਾਹਿਬ ਦੇ ਜੋਤੀ-ਜੋਤਿ ਦਿਵਸ ਮੌਕੇ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਮਨਾਂ ‘ਚ ਵਸਾ ਕੇ ਗੁਰਮਰਿਆਦਾ ਅਨੁਸਾਰ ਜੀਵਨ ਜਿਉਣ ਦਾ ਪ੍ਰਣ ਕਰਦੇ ਹਾਂ।


28/10/2022

Weheguru🙏🙏

ਪੰਜਾਬ 'ਚ ਅਖੌਤੀ ਨਕਲੀ ਪਾਸਟਰਾਂ ਵੱਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾਇਆ ਜਾ ਰਿਹਾ : ਜਥੇਦਾਰ
26/10/2022

ਪੰਜਾਬ 'ਚ ਅਖੌਤੀ ਨਕਲੀ ਪਾਸਟਰਾਂ ਵੱਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾਇਆ ਜਾ ਰਿਹਾ : ਜਥੇਦਾਰ

24/10/2022

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੀ ਕੈਦ ਵਿੱਚੋਂ ਛੁਡਵਾਏ 52 ਰਾਜਿਆਂ ਦਾ ਮਿਸਾਲੀ ਇਤਿਹਾਸ ਸਾਨੂੰ ਸੱਚ ਅਤੇ ਹੱਕ ਦੀ ਆਵਾਜ਼ ਬਣਨ ਦੀ ਪ੍ਰੇਰਨਾ ਦਿੰਦਾ ਹੈ। "ਬੰਦੀ ਛੋੜ ਦਿਵਸ" ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਹੋਵਣ ਜੀ !

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ-ਬਹੁਤ ...
23/10/2022

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈਆਂ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ 125 ਸਾਲ ਦੇ ਜੀਵਨ ਕਾਲ ਦੇ ਦੌਰਾਨ ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕਰਨ ਦਾ ਵੀ ਮਾਣ ਹਾਸਲ ਹੈ, ਜਿਸ ਕਰਕੇ ਸਿੱਖ ਕੌਮ ਦੇ ਅੰਦਰ ਆਪ ਜੀ ਦਾ ਨਾਮ ਬੜੇ ਅਦਬ ‘ਤੇ ਸਤਿਕਾਰ ਨਾਲ ਲਿਆ ਜਾਦਾ ਹੈ
# The Quest For The Past

ਜੱਥੇਦਾਰ ਹਰਪ੍ਰੀਤ ਸਿੰਘ ਦੀ ਚਿੱਠੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਇਹ ਪ੍ਰਤੀਕਿਰਿਆ    Quest For The Past
23/10/2022

ਜੱਥੇਦਾਰ ਹਰਪ੍ਰੀਤ ਸਿੰਘ ਦੀ ਚਿੱਠੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਇਹ ਪ੍ਰਤੀਕਿਰਿਆ
Quest For The Past

Address

Patiala
147001

Website

Alerts

Be the first to know and let us send you an email when The Quest For The Past posts news and promotions. Your email address will not be used for any other purpose, and you can unsubscribe at any time.

Share