18/03/2026
🔈🔈♦️ਸੂਚਨਾ♦️🔈🔈
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ, ਪ੍ਰਧਾਨ ਲਾਲ ਚੰਦ ਜਿੰਦਲ ਦੀ ਅਗਵਾਈ ਵਿੱਚ, ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਅਤੇ ਸ਼੍ਰੀ ਰਾਮ ਕਥਾ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ।
ਇਸ ਸੰਬੰਧ ਵਿੱਚ ਇੱਕ ਜਰੂਰੀ ਮੀਟਿੰਗ ਅੱਜ, ਬੁੱਧਵਾਰ ਦੁਪਹਿਰ 1 ਵਜੇ, SD Senior Secondary School, ਆਰਿਆ ਸਮਾਜ, ਪਟਿਆਲਾ ਵਿਖੇ ਰੱਖੀ ਗਈ ਹੈ।
ਸਭ ਸਨਾਤਨੀ ਭਰਾਵਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਆਪਣਾ ਕੀਮਤੀ ਯੋਗਦਾਨ ਪਾਉਣ।
⸻
ਬੇਨਤੀ ਕਰਤਾ
ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ
ਸਯੋਜਕ: ਵਰੁਣ ਜਿੰਦਲ
ਸਹਿ-ਸਯੋਜਕ: ਸੁਸ਼ੀਲ ਨਈਅਰ, ਅਨੁਰਾਗ ਸ਼ਰਮਾ