भारतीय वाल्मीकि धर्म समाज रजि भारत शाखा सनौर, Since 1989

  • Home
  • India
  • Patiala
  • भारतीय वाल्मीकि धर्म समाज रजि भारत शाखा सनौर, Since 1989

भारतीय वाल्मीकि धर्म समाज रजि भारत शाखा सनौर, Since 1989 पाखंडबाद एंवम कुरीतियों को सामाज से ख?

डॉक्टर भीमराव अंबेडकर जी की 135वीं जयंती धूमधाम से मनाई गई।
17/04/2026

डॉक्टर भीमराव अंबेडकर जी की 135वीं जयंती धूमधाम से मनाई गई।

बाबा साहेब डॉक्टर भीमराव अंबेडकर जी की 135वीं जयंती को समर्पित रैली हमारे शहर सनौर में  #प्रधान नंदलाल जी व श्री राकेश ट...
17/04/2026

बाबा साहेब डॉक्टर भीमराव अंबेडकर जी की 135वीं जयंती को समर्पित रैली हमारे शहर सनौर में #प्रधान नंदलाल जी व श्री राकेश टांक जी के नेतृत्व में निकाली गई।
#चौधरी हरजीत टांक, राष्ट्रीय कार्यकारिणी सदस्य, भारतीय वाल्मीकि धर्म समाज रजिस्टर्ड भारत।

12/04/2026
ਆ ਨੇ ਉਹ ਅਸਮਾਜਿਕ ਤੱਤਵ, ਸਮਾਜ ਅਤੇ ਇਨਸਾਨੀਅਤ ਦੇ ਦੁਸ਼ਮਣ ਜਿਨਾ ਨੇ ਬਲਵੇੜਆ ਹਲਕਾ ਸਨੌਰ ਪਟਿਆਲਾ ਦੀ 12 ਸਾਲਾਂ ਦੀ ਬੱਚੀ ਨਾਲ ਮਾੜਾ ਕੰਮ ਕਿੱਤਾ...
24/01/2023

ਆ ਨੇ ਉਹ ਅਸਮਾਜਿਕ ਤੱਤਵ, ਸਮਾਜ ਅਤੇ ਇਨਸਾਨੀਅਤ ਦੇ ਦੁਸ਼ਮਣ ਜਿਨਾ ਨੇ ਬਲਵੇੜਆ ਹਲਕਾ ਸਨੌਰ ਪਟਿਆਲਾ ਦੀ 12 ਸਾਲਾਂ ਦੀ ਬੱਚੀ ਨਾਲ ਮਾੜਾ ਕੰਮ ਕਿੱਤਾ ਹੈ। #ਪਾਓ ਇਹਨਾਂ ਨੂੰ ਲਾਹਨਤਾਂ 👡👢🥾👠🥿👞👟🩴
ਪੰਜਾਬ ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ, ਇਹਨਾਂ ਨੂੰ ਗਿਰਫ਼ਤਾਰ ਕਰ ਲਿਆ ਹੈ।

ਭਗਵਾਨ ਵਾਲਮੀਕਿ ਪ੍ਰਗਟ ਦਿਵਸ  #ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿਸਟਰਡ ਭਾਰਤ ਸ਼ਾਖਾ ਸਨੌਰ।
09/10/2022

ਭਗਵਾਨ ਵਾਲਮੀਕਿ ਪ੍ਰਗਟ ਦਿਵਸ
#ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿਸਟਰਡ ਭਾਰਤ ਸ਼ਾਖਾ ਸਨੌਰ।

27/09/2022
ਸਾਡੇ ਬੜੇ ਹੀ ਸਤਿਕਾਰਯੋਗ ਬਜ਼ੁਰਗ ਸ੍ਰੀ ਪ੍ਰੇਮ ਚੰਦ ਟਾਂਕ ਜੀ ਨੂੰ ਭਾਰਤੀਆ ਵਾਲਮੀਕੀ ਧਰਮ ਸਮਾਜ (ਰਜਿ:) ਭਾਰਤ ਸ਼ਾਖਾਂ ਸਨੌਰ(ਭਗਵਾਨ ਵਾਲਮੀਕਿ ਰਮ...
10/07/2021

ਸਾਡੇ ਬੜੇ ਹੀ ਸਤਿਕਾਰਯੋਗ ਬਜ਼ੁਰਗ ਸ੍ਰੀ ਪ੍ਰੇਮ ਚੰਦ ਟਾਂਕ ਜੀ ਨੂੰ ਭਾਰਤੀਆ ਵਾਲਮੀਕੀ ਧਰਮ ਸਮਾਜ (ਰਜਿ:) ਭਾਰਤ ਸ਼ਾਖਾਂ ਸਨੌਰ(ਭਗਵਾਨ ਵਾਲਮੀਕਿ ਰਮਾਇਣ ਭਵਨ ਪ੍ਰਬੰਧਕ ਕਮੇਟੀ ਚੌਰਾ ਰੋਡ ਸਨੌਰ) ਦਾ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਅਤੇ ਵੀਰ ਵਿਸ਼ਾਲ ਅਟਵਾਲ ਜੀ ਨੂੰ ਸਟੋਰਕੀਪਰ ਨਿਯੁਕਤ ਕੀਤਾ ਗਿਆ।
#ਹਰਜੀਤ ਕੁਮਾਰ ਟਾਂਕ, ਮੈਂਬਰ ਰਾਸ਼ਟਰੀ ਕਾਰਜਕਾਰਨੀ ਭਾਵਾਧਸ ਰਜਿਸਟਰਡ ਭਾਰਤ ਅਤੇ ਸਕੱਤਰ ਭਾਵਾਧਸ ਸ਼ਾਖਾ ਸਨੌਰ।

Address

Patiala
147103

Telephone

+918427884452

Website

Alerts

Be the first to know and let us send you an email when भारतीय वाल्मीकि धर्म समाज रजि भारत शाखा सनौर, Since 1989 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to भारतीय वाल्मीकि धर्म समाज रजि भारत शाखा सनौर, Since 1989:

Share