Dargah peer baba lakh data ji

Dargah peer baba lakh data ji ਦਰਗਾਹ ਸਖੀ ਸਰਵਰ ਲੱਖ ਦਾਤਾ ਲਾਲਾ ਵਾਲੇ ਪੀਰ ?

06/10/2022
28/07/2022

اله اللہ اللہ اللہ اللہ اللہ اللہ اللہ اللہ 🕋۔ 🕋

ਜੈ ਪੀਰਾਂ ਦੀ ,
ਜੈ ਸਾਂਈਆਂ ਦੀ,
ਜੈ ਮਸਤਾ ਦੀ ,

اله اللہ اللہ اللہ اللہ اللہ اللہ اللہ اللہ

ਜੈ ਨਬੀ ਪਾਕ ਮੋਹਮਦ ਸ ਲਾਲ ਲਾ ਏਹਲੀ ਵਸਲਮ ਮੁਸਤਫ਼ਾ ਸਰਕਾਰ ਜੀ ਦੀ,

ਜੈ ਹਜ਼ਾਰ ਯੂਸੁਫ਼ ਇਹਾਲੀ ਸਲਾਮ ਸਰਕਾਰ ਜੀ ਦੀ ,

ਜੈ ਆਦਮ ਏਹਾਲੀ ਸਲਾਮ ਜੀ ਦੀ,

ਜੈ ਇਬਰਾਹਿਮ ਏਹਾਲੀ ਸਲਾਮ ਜੀ ਦੀ ,

ਜੈ ਹਜ਼ਰਤ ਮੂਸਾ ਇਹਲੀ ਸਲਾਮ ਸਰਕਾਰ ਜੀ ਦੀ ,

ਜੈ ਹਜ਼ਰਤ ਸੀਸ ਏਹਾਲੀ ਸਲਾਮ ਜੀ ਦੀ,

ਜੈ ਹਜ਼ਰਤ ਇਦਰੀਸ ਏਹਾਲੀ ਸਲਾਮ ਜੀ ਦੀ ,

ਜੈ ਹਜ਼ਰਤ ਨੂੰਹ ਏਹਾਲੀ ਸਲਾਮ ਜੀ ਦੀ ,

ਜੈ ਹਜ਼ਰਤ ਹੁੱਦ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਸ਼ੋਹਬ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਸੁਲੇਮਾਨ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਅਓਬ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਹਾਰੂਨ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਇਸਾਕ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਯਾਕੂਬ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਜ਼ਕਰੀਆ ਏਹਾਲੀ ਸਲਾਮ ਜੀ ਦੀ
ਜੈ ਹਜ਼ਰਤ ਸੀਸ ਏਹਾਲੀ ਸਲਾਮ ਜੀ ਦੀ
ਜੈ ਹਜ਼ਰਤ ਇਦਰੀਸ ਏਹਾਲੀ ਸਲਾਮ ਜੀਂ ਦੀ

ਜੈ ਹਜ਼ਰਤ ਅਲੀ ਸਰਕਾਰ ਜੀ ਦੀ,
ਜੈ ਹਜ਼ਰਤ ਹੱਸੈਨ ਏਹਾਲੀ ਸਲਾਮ ਜੀ ਦੀ
ਜੈ ਹਜ਼ਰਤ ਹੁਸੈਨ ਏਹਾਲੀ ਸਲਾਮ ਜੀ ਦੀ
ਜੈ ਅੱਬਾਸ ਏਹਾਲੀ ਸਲਾਮ ਜੀ ਦੀ

ਜੈ ਹਜ਼ਰਤ ਅਬਦੁਲ ਕਾਦਰੀ ਸ਼ਾਹੇ ਜਲਾਨਿ ਮਿਆ ਗੌਸ ਪਾਕ ਗਿਆਰਵੀਂ ਵਾਲੀ ਸਰਕਾਰ ਦੀ,

ਜੈ ਖ਼ਵਾਜਾ ਗਰੀਬ ਨਿਵਾਜ ਸਰਕਾਰ ਜੀ ਦੀ,
ਜੈ ਹਾਜੀ ਅਲੀ ਸਰਕਾਰ ਜੀ ਦੀ ,
ਜੈ ਨਿਜਾਮੁਦੀਨ ਔਲੀਆ ਸਰਕਾਰ ਜੀ ਦੀ ,
ਜੈ ਬਾਬਾ ਫਰੀਦ ਗੰਜ ਸ਼ਕਰ ਜੀ ਦੀ,
ਜੈ ਸਾਬਿਰ ਪਾਕ ਜੀ ਦੀ,

ਜੈ ਹੈਦਰ ਸ਼ੱਕ ਸਰਕਾਰ ਜੀ ਦੀ,
ਜੈ ਲੱਖ ਦਾਤਾ ਲਾਲਾ ਵਾਲੇ ਪੀਰ ਜੀ ਦੇ,
ਜੈ ਗੋਗਾ ਜਾਹਰ ਵੀਰ ਜੀ ਦੀ,
ਜੈ ਗੋਰਖ ਨਾਥ ਜੀ ਦੀ,
ਜੈ ਬਾਬਾ ਬਾਲਕ ਨਾਥ ਜੀ ਦੀ,
ਜੈ ਸੱਯਦ ਪੀਰ ਜੀ ਦੀ,
ਜੈ ਨੋ ਗਜਾ ਪੀਰ ਜੀ ਦੀ,
ਜੈ ਪੰਜ ਪੀਰਾਂ ਦੀ,
ਜੈ ਸਾਂਈ ਬਾਬਾ ਜੀ ਦੀ,
ਜੈ ਬਾਬਾ ਮੁਰਾਦ ਸ਼ਾਹ ਜੀ ਦੀ,
ਜੈ ਸਾਂਈ ਲਾਡੀ ਸ਼ਾਹ ਜੀ ਦੀ,
ਜੈ ਬਾਪੂ ਲਾਲ ਬਾਦਸ਼ਾਹ ਜੀ ਦੀ,
ਜੈ ਰੋਰਕੇ ਵਾਲੀ ਸਰਕਾਰ ਜੀ ਦੀ,

ਇਹ ਸਾਰੇ ਪੀਰਾਂ ਮੇਗੰਬਰਾ ਦਾ ਹੱਥ ਤੋਹਦੇ ਸਿਰ ਤੇ ਰਵੇ ਦਾਤਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

(ਜੈ ਪੀਰਾਂ ਦੀ)

Address

Patiala
147001

Telephone

+919501686043

Website

Alerts

Be the first to know and let us send you an email when Dargah peer baba lakh data ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dargah peer baba lakh data ji:

Share