01/01/2024
ਸਾਰੀ ਸੰਗਤ ਬਾਬਾ ਜੀ ਅੱਗੇ ਅਰਦਾਸ ਕਰਦੀ ਹੈ ਕਿ ਨਵਾਂ ਵਰ੍ਹਾ 2024 ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ, ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੀ ਰਹੇ। ਬਾਬਾ ਜੀ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ।_
*ਇਸ ਅਰਦਾਸ ਨਾਲ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ "Happy New Year 2024"* ਬਾਬਾ ਬਾਲਕ ਨਾਥ ਜੀ ਦੀ ਚੌਂਕੀ
ਪਿੰਡ ਰਾਜਿੰਦਰ ਨਗਰ ਬੈ
ਸੇਵਾਦਾਰ ਰਵਿੰਦਰ ਸਿੰਘ ਸੋਢੀ