Jai Mata Sh*tla Walfare society Shakti Vihar Near 23 No phatak Patiala

  • Home
  • India
  • Patiala
  • Jai Mata Sh*tla Walfare society Shakti Vihar Near 23 No phatak Patiala

Jai Mata Sh*tla Walfare society Shakti Vihar Near 23 No phatak Patiala MANDIR SE JUUDE KISI BHI PARKAR KE KAAM KRVANE KE NICHE DIYE GAYE NUMBER PAR SAMPARAK KARE

PHONE NO - 8699451914

*ਜੈ ਮਾਤਾ ਸ਼ੀਤਲਾ ਵੈਲਫੇਅਰ ਸੋਸਾਇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਸ਼ਾਮਿਲ ਪ੍ਰਧਾਨ + ਗੁਰਪ੍ਰੀਤ ਸਿੰਘ ...
21/03/2024

*ਜੈ ਮਾਤਾ ਸ਼ੀਤਲਾ ਵੈਲਫੇਅਰ ਸੋਸਾਇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਸ਼ਾਮਿਲ
ਪ੍ਰਧਾਨ + ਗੁਰਪ੍ਰੀਤ ਸਿੰਘ
ਚੇਅਰਮੈਨ - ਲਾਲ ਸਿੰਘ
ਹੈਡ ਕੈਸ਼ੀਅਰ - ਰਾਹੁਲ (ਬਾਵਾ)
ਜਰਨਲ ਸਕੱਤਰ - ਜਸਵੰਤ ਸਿੰਘ ਅਤੇ ਹੋਰ ਅਨੇਕਾਂ ਸੇਵਾਦਾਰ ਸ਼ਾਮਲ ਸਨ |
ਭਗਵਾਨ ਸ਼੍ਰੀ ਭੋਲੇਨਾਥ ਜੀ ਦੀ ਕ੍ਰਿਪਾ ਨਾਲ ਭੰਡਾਰਾ ਬਹੁੱਤ ਹੀ ਧੁੰਮ ਧਾਮ ਨਾਲ ਮਨਾਇਆ ਗਿਆ|

ਭਗਵਾਨ ਸ਼੍ਰੀ ਭੋਲੇਨਾਥ ਜੀ ਦੀ ਕ੍ਰਿਪਾ ਆਪ ਸੱਭ ਸਗੰਤਾ ਤੇ ਬਣੀ ਰਹੇ |

(ਭੋਲੇ ਕੀ ਫ਼ੌਜ ਕਰੇਗੀ ਮੌਜ)

ਹਰ ਹਰ ਮਹਾਦੇਵ 🕉️🔱🌿🧿♥️

12/02/2022
BABA BAIJNATH HIMACHAL PARADESH
01/08/2021

BABA BAIJNATH HIMACHAL PARADESH

DEGISNATION OF COMMETY MEMBER'S AT Jai Mata Sh*tla Walfare society Shakti Vihar Near 23 No phatak patiala.          #
22/07/2021

DEGISNATION OF COMMETY MEMBER'S AT Jai Mata Sh*tla Walfare society Shakti Vihar Near 23 No phatak patiala. #

ਅੱਜ ਮਿਤੀ 19-7-2021  ਜੈ ਮਾਤਾ ਸ਼ੀਤਲਾ ਵੈਲਫੇਅਰ ਸੋਸਾਇਟੀ (ਰਜਿ :) ਸ਼ਕਤੀ ਵਿਹਾਰ ਨੇੜੇ 23 ਨੰਬਰ ਫਾਟਕ ਪਟਿਆਲਾ ਵਿਖੇ  ਸਥਿੱਤ  ਪ੍ਰਾਚੀਨ ਸ਼ੀ...
20/07/2021

ਅੱਜ ਮਿਤੀ 19-7-2021 ਜੈ ਮਾਤਾ ਸ਼ੀਤਲਾ ਵੈਲਫੇਅਰ ਸੋਸਾਇਟੀ (ਰਜਿ :)
ਸ਼ਕਤੀ ਵਿਹਾਰ ਨੇੜੇ 23 ਨੰਬਰ ਫਾਟਕ ਪਟਿਆਲਾ ਵਿਖੇ ਸਥਿੱਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਮੀਟਿੰਗ ਸਦੀ ਅੱਜ ਮੀਟਿੰਗ ਹੋਈ ਜਿਸ ਦੌਰਾਨ ਮੰਦਿਰ ਵਿਚ ਸਰਵ ਸੰਮਤੀ ਨਾਲ ਨੌਜਵਾਨ ਅਹੁਦੇਦਾਰ ਅਤੇ ਸੇਵਾਦਾਰ ਬਣਾਏ ਗਏ ਹਨ ਸਾਰੇ ਨਵੇਂ ਮੈਂਬਰਾਂ ਨੂੰ ਜੈ ਮਾਤਾ ਸ਼ੀਤਲਾ ਵੈਲਫੇਅਰ ਸੁਸਾਇਟੀ ਵੱਲੋਂ ਲੱਖ - ਲੱਖ ਵਧਾਈਆਂ !

21/06/2021

Jai Mata sh*tla Walfare society Ki taraf Se Nirjal Ekashi Ka Bhandra Bhot Dhum Dham Se bnaya Gya 🙏🙏 Jai Mata Di

13/03/2021
JAI MATA SH*TLA WALFARE SOCIETY KI TARAF SE SHIVRATRI KA BHANDHARA KARVAYA GYA JAI BHOLE BABA  HAR HAR MAHADEV
13/03/2021

JAI MATA SH*TLA WALFARE SOCIETY KI TARAF SE SHIVRATRI KA BHANDHARA KARVAYA GYA JAI BHOLE BABA HAR HAR MAHADEV

ਸਾਰੇ ਇਲਾਕਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ
05/03/2021

ਸਾਰੇ ਇਲਾਕਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ

Shivratri ki Tiyari 🕉️🕉️
04/03/2021

Shivratri ki Tiyari 🕉️🕉️

Address

Patiala

Opening Hours

Monday 5:30am - 8:45pm
Tuesday 5:30am - 8:45pm
Wednesday 5:31am - 8:45pm
Thursday 5:30am - 8:45pm
Friday 5:30am - 8:45pm
Saturday 5:30am - 8:45pm
Sunday 5:30am - 8:45pm

Telephone

+916284422082

Website

Alerts

Be the first to know and let us send you an email when Jai Mata Sh*tla Walfare society Shakti Vihar Near 23 No phatak Patiala posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Jai Mata Sh*tla Walfare society Shakti Vihar Near 23 No phatak Patiala:

Share

Category